ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹੁਣ ਭਾਰਤ ‘ਚ ਤਿਆਰ ਹੋਣਗੇ ਮੋਬਾਇਲ ਪਾਰਟਸ

ਹੁਣ ਭਾਰਤ ‘ਚ ਤਿਆਰ ਹੋਣਗੇ ਮੋਬਾਇਲ ਪਾਰਟਸ

ਟਾਟਾ ਗਰੁਪ ਦੀ ਕੰਪਨੀ, ਟਾਟਾ ਸੰਨਜ਼, ਆਪਣੀ ਵਿਸਥਾਰ ਯੋਜਨਾ ਦੇ ਹਿੱਸੇ ਵਜੋਂ ਹਰ ਖੇਤਰ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੀ ਹੈ।ਪਹਿਲੇ ਸੁਪਰ ਐਪ ਰਾਹੀਂ ਆਨਲਾਈਨ ਕਰਿਆਨੇ ਦੇ ਕਾਰੋਬਾਰ ਵਿੱਚ ਦਾਖਲ ਹੋਣ ਦੀ ਯੋਜਨਾ ਅਤੇ ਹੁਣ ਟਾਟਾ ਨੇ ਮੋਬਾਈਲ ਪਾਰਟਸ ਬਣਾਉਣ ਦੀ ਵੀ ਤਿਆਰੀ ਕਰ ਲਈ ਹੈ। ਕੰਪਨੀ ਇਸ ਦੇ ਲਈ ਤਾਮਿਲਨਾਡੂ ਵਿੱਚ ਇੱਕ ਨਵਾਂ ਪਲਾਂਟ ਸਥਾਪਤ ਕਰਨ ਜਾ ਰਹੀ ਹੈ।ਟਾਟਾ ਦੇ ਇਸ ਕੱਦਮ ਨਾਲ ਚੀਨ ਨੂੰ ਵੱਡਾ ਝੱਟਕਾ ਲੱਗੇਗਾ।

ਦਰਅਸਲ, ਮੋਦੀ ਸਰਕਾਰ ਨੇ ਆਤਮ ਨਿਰਭਰ ਸਕੀਮ ਤਹਿਤ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਨੂੰ ਭਾਰਤ ਵਿੱਚ ਨਿਰਮਾਣ ਕਰਨ ਲਈ ਪੀਐਲਆਈ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਕਈ ਕੰਪਨੀਆਂ ਨੇ ਭਾਰਤ ਵਿਚ ਨਿਰਮਾਣ ਦੀ ਪੇਸ਼ਕਸ਼ ਕੀਤੀ ਹੈ। ਪਰ ਅਜੇ ਤੱਕ ਕੋਈ ਵੀ ਮੋਬਾਈਲ ਪਾਰਟਸ ਬਣਾਉਣ ਲਈ ਅੱਗੇ ਨਹੀਂ ਆਇਆ ਹੈ।ਮੋਬਾਈਲ ਪਾਰਟਸ ਅਜੇ ਵੀ ਬਾਹਰੋਂ ਆਉਂਦੇ ਹਨ। ਟਾਟਾ ਦੀ ਇਸ ਯੋਜਨਾ ਤੋਂ ਬਾਅਦ ਇਸਦਾ ਕਾਰੋਬਾਰ ਭਾਰਤ ਵਿਚ ਵਧੇਗਾ ਅਤੇ ਨਾਲ ਹੀ ਚੀਨ ਨੂੰ ਵੀ ਸਖ਼ਤ ਝਟਕਾ ਲੱਗੇਗਾ। ਇਸ ਸਮੇਂ, ਚੀਨ ਤੋਂ ਮੋਬਾਈਲ ਪਾਰਟਸ ਬਹੁਤ ਜ਼ਿਆਦਾ ਮਾਤਰਾ ਵਿੱਚ ਭਾਰਤ ਆਉਂਦੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: