ਹੁਣ ਭਗਤ ਸਿੰਘ ਦੀ ਪਿਸਤੌਲ ਨਾਲ ਲੈ ਸਕੋਗੇ ਸੈਲਫ਼ੀ

ss1

ਹੁਣ ਭਗਤ ਸਿੰਘ ਦੀ ਪਿਸਤੌਲ ਨਾਲ ਲੈ ਸਕੋਗੇ ਸੈਲਫ਼ੀ

ਭਗਤ ਸਿੰਘ ਦੀ ਪਿਸਤੌਲ ਨਾਲ ਸੈਲਫੀ ਪੰਜਾਬੀ ਟ੍ਰਿਬਿਊਨ ਮੁਤਾਬਕ ਹੁਸੈਨੀਵਾਲਾ ਸਥਿਤ ਬੀਐੱਸਐੱਫ ਦੇ ਅਜਾਇਬਘਰ ‘ਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨਾਲ ਸੈਲਫੀ ਵੀ ਲੈ ਸਕਣਗੇ।ਬੀਐੱਸਐੱਫ ਵੱਲੋਂ ਸ਼ਹੀਦ ਦੀ ਪਿਸਤੌਲ ਨੂੰ ਮੌਜੂਦਾ ਛੋਟੇ ਬਕਸੇ ਦੀ ਥਾਂ ਹੁਣ ਨਵੇਂ ਬਕਸੇ ਵਿੱਚ ਰੱਖਿਆ ਜਾਵੇਗਾ।ਸੀਮਾ ਸੁਰੱਖਿਆ ਬਲ ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਅਜਾਇਬ ਘਰ ‘ਚ ਸ਼ਹੀਦ ਦੀ ਪਿਸਤੌਲ ਨੂੰ ਇਸ ਢੰਗ ਨਾਲ ਰੱਖੀ ਜਾਵੇਗਾ ਕਿ ਇੱਥੇ ਆਉਣ ਵਾਲੇ ਲੋਕ ਇਸ ਨੂੰ ਸਹੀ ਢੰਗ ਨਾਲ ਦੇਖ ਸਕਣ ਅਤੇ ਇਸ ਨਾਲ ਸੈਲਫੀ ਵੀ ਖਿੱਚ ਸਕਣ।

Share Button

Leave a Reply

Your email address will not be published. Required fields are marked *