ਹੁਣ ਆਮਦਨ ਕਰ ਵਿਭਾਗ ਦੀ ਨਜ਼ਰ ਚੋਣਾਂ ਦੀ ਤਿਆਰੀ ਕਰ ਰਹੇ ਨੇਤਾਵਾਂ ‘ਤੇ

ss1

ਹੁਣ ਆਮਦਨ ਕਰ ਵਿਭਾਗ ਦੀ ਨਜ਼ਰ ਚੋਣਾਂ ਦੀ ਤਿਆਰੀ ਕਰ ਰਹੇ ਨੇਤਾਵਾਂ ‘ਤੇ

ਨਵੀਂ ਦਿੱਲੀ — ਆਮਦਨ ਕਰ ਵਿਭਾਗ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਫਨਾਮੇ ਵਿਚ ਨੇਤਾਵਾਂ ਵਲੋਂ ਐਲਾਨੀ ਆਮਦਨ ਅਤੇ ਜਾਇਦਾਦ ਦੀ ਜਾਂਚ-ਪੜਤਾਲ ਕਰੇਗਾ। ਇਸ ਸਾਲ ਤੋਂ ਕਰ ਅਧਿਕਾਰੀ ਸਾਰੇ ਉਮੀਦਵਾਰਾਂ ਦੇ ਵਿੱਤੀ ਵੇਰਵੇ ਦੀ ਜਾਂਚ-ਪੜਤਾਲ ਕਰਨਗੇ।

ਨੇਤਾਵਾਂ ਦੀ ਜਾਇਦਾਦ ‘ਚ ਹੋਇਆ ਵਾਧਾ
ਸੀ.ਬੀ.ਡੀ.ਟੀ. ਨੇ ਜਾਂਚ-ਪੜਤਾਲ ਦੁਆਰਾ ਦੇਖਿਆ ਹੈ ਕਿ ਉਮੀਦਵਾਰਾਂ ਦੀ ਜਾਇਦਾਦ ‘ਚ ਪਿਛਲੀਆਂ ਘੋਸ਼ਣਾਵਾਂ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚੋਂ ਕੁਝ 5 ਕਰੋੜ ਤੋਂ ਵਧ ਦੀ ਜਾਇਦਾਦ ਹੋਣ ਦੇ ਬਾਵਜੂਦ ਆਪਣੇ ਪੈਨ ਕਾਰਡ ਦਾ ਖੁਲਾਸਾ ਨਹੀਂ ਕਰਦੇ ਹਨ।

Share Button

Leave a Reply

Your email address will not be published. Required fields are marked *