“ਹਿੰਮਤ”

“ਹਿੰਮਤ”

ਜੀਅ ਕਰਦਾ
ਦੂਰ ਕਿਤੇ ਤੁਰ ਜਾਂਵਾਂ
ਖਵਾਇਸ਼ਾਂ ਤੋਂ ਪਰੇ
ਬੰਦਿਸ਼ਾਂ ਦੇ ਪਾਰ
ਬੇਝਿਜਕ, ਬੇਖੌਫ਼
ਘੁੱਪ ਹਨੇਰੇ ਚ, ਸੁੰਨੀਆਂ ਰਾਹਾਂ ਤੇ
ਪਰ ਦੂਰੋਂ ਕਿਤੇ ਮੱਧਮ ਜਿਹੀ
ਆਹਟ ਸੁਣ, ਮੁੜ ਪਰਤ ਆਉਂਦਾ
” ਹਿੰਮਤ ਰੱਖ ਮਨਾ”
‎ਤੇਜ਼ ਹਨੇਰੀ ਚ ਵੀ ਟਾਹਣੀ ਭਾਵੇਂ ਟੁੱਟ ਜੇ
‎ਕਦੇ ਬਿਜੜੇ  ਦਾ ਆਲ੍ਹਣਾ ਵੀ ਟੁੱਟਿਆ???

ਪਰਮਜੀਤ ਕੌਰ
‎ 8360815955

Share Button

Leave a Reply

Your email address will not be published. Required fields are marked *

%d bloggers like this: