ਹਿਮਾਚਲ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੇ ਵਿਖਾਇਆ ਉਤਸ਼ਾਹ

ss1

ਹਿਮਾਚਲ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੇ ਵਿਖਾਇਆ ਉਤਸ਼ਾਹ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਲਈ ਅੱਜ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ| ਇਸ ਦੌਰਾਨ ਬਾਅਦ ਦੁਪਹਿਰ 4 ਵਜੇ ਤੱਕ ਹਿਮਾਚਲ ਵਿੱਚ 64.8 ਫੀਸਦੀ ਪੋਲਿੰਗ ਹੋਈ ਸੀ ਜਿਸ ਦੇ 70 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ|
ਸੂਬੇ ਦੀਆਂ 68 ਵਿਧਾਨਸਭਾ ਸੀਟਾ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ| ਇਸ ਵਾਰ 62 ਵਿਧਾਇਕਾਂ ਸਮੇਤ ਕੁੱਲ 337 ਉਮੀਦਵਾਰ ਮੈਦਾਨ ਵਿੱਚ ਹਨ| ਰਾਜ ਵਿੱਚ ਵੋਟਿੰਗ ਲਈ ਕੁੱਲ 7525 ਪੋਲਿੰਗ ਬੂਥ ਬਣਾਏ ਗਏ ਹਨ|

 

Share Button

Leave a Reply

Your email address will not be published. Required fields are marked *