ਹਿਮਾਚਲ ਵਿਧਾਨ ਸਭਾ ਚੋਣ-ਕਾਂਗਰਸ ਨੇ ਦੂਜੀ ਸੂਚੀ ਵਿੱਚ 7 ਉਮੀਦਵਾਰਾਂ ਦਾ ਕੀਤਾ ਐਲਾਨ

ss1

ਹਿਮਾਚਲ ਵਿਧਾਨ ਸਭਾ ਚੋਣ-ਕਾਂਗਰਸ ਨੇ ਦੂਜੀ ਸੂਚੀ ਵਿੱਚ 7 ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੂਜੀ ਸੂਚੀ ਵਿੱਚ  ਸੱਤ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਦਕਿ ਸ਼ਿਮਲਾ ਪੇਂਡੂ ਅਤੇ ਮੰਡੀ ਸੀਟਾਂ ਦਾ ਐਲਾਨ ਬਾਕੀ ਰਹਿ ਗਿਆ ਹੈ।ਕੇਵਲ ਸ਼ਰਮਾ ਸ਼ਾਹਪੁਰ ਤੋਂ, ਪਾਲਮਪੁਰ ਦੇ ਆਸ਼ੀਸ਼ ਬੱਟਲ, ਮਨਾਲੀ ਤੋਂ ਹਰਿ ਚੰਦ ਸ਼ਰਮਾ, ਕੁੱਲੂ ਤੋਂ ਸੁਰਿੰਦਰ ਠਾਕੁਰ, ਕੋਟਲੇਹਾਰ ਤੋਂ ਵਿਵੇਕ ਸ਼ਰਮਾ, ਨਾਲਾਗੜ੍ਹ ਤੋਂ ਲਖਵਿੰਦਰ ਰਾਣਾ ਅਤੇ ਥਿਓਗ ਦੇ ਦੀਪਕ ਰਾਠੌਰ ਤੋਂ ਚੋਣ ਲੜਨਗੇ।ਇਸੇ ਤਰ੍ਹਾਂ ਕਾਂਗਰਸ ਨੇ ਬੰਸੀ ਲਾਲ ਦੀ ਅਾਨੀ (ਐਸਸੀ) ਸੀਟ ਨੂੰ ਪਾਰਸ ਰਾਮ ਨਾਲ ਬਦਲ ਦਿੱਤਾ।

Share Button

Leave a Reply

Your email address will not be published. Required fields are marked *