ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਗਿਆਰਾਂ ਮੰਤਰੀਆਂ ਨੇ ਚੁੱਕੀ ਸਹੁੰ

ss1

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਗਿਆਰਾਂ ਮੰਤਰੀਆਂ ਨੇ ਚੁੱਕੀ ਸਹੁੰ

ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਗਿਆਰਾਂ ਮੰਤਰੀਆਂ ਨੇ ਚੁੱਕੀ ਸਹੁੰ

ਜੈਰਾਮ ਠਾਕੁਰ ਦਾ ਅੱਜ ਤੋਂ ਹਿਮਾਚਲ ਪ੍ਰਦੇਸ਼ ਵਿੱਚ ਰਾਜ ਹੋਵੋਗਾ ਉਹਨਾਂ ਨੇ ਅੱਜ ਗਿਆਰਾਂ ਮੰਤਰੀਆਂ ਸਮੇਤ ਅਹੁਦੇ ਦੀ ਚੁੱਕ ਲਈ ਹੈ।ਜੈਰਾਮ ਠਾਕੁਰ ਇਸ ਤਰ੍ਹਾਂ ਦੇ ਪਹਿਲੇ ਮੁੱਖ ਮੰਤਰੀ ਹਨਜਿਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ‘ਚ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ।ਇਸ ਦੌਰਾਨ ਪਰੋਗਰਾਮ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ , ਬੀਜੇਪੀ ਪ੍ਰਧਾਨ ਅਮਿਤ ਸ਼ਾਹ , ਲਾਲਕ੍ਰਿਸ਼ਨ ਆਡਵਾਣੀ , ਘਰੇਲੂ ਮੰਤਰੀ ਰਾਜਨਾਥ ਸਿੰਘ , ਯੂਪੀ ਸੀਐਮ ਯੋਗੀ ਆਦਿਤਿਅਨਾਥ ਸਮੇਤ ਕਈ ਦਿੱਗਜ ਸ਼ਾਮਿਲ ਹੋਏ ।ਜਿਹਨਾਂ ਗਿਆਰਾਂ ਮੰਤਰੀਆਂ ਨੇ ਸਹੁੰ ਚੁੱਕੀ ਉਹਨਾਂ ਵਿੱਚ ਰਾਜੀਵ ਸੈਜਲ , ਵਿਕਰਮ ਸਿੰਘ , ਗੋਵਿੰਦ ਠਾਕੁਰ , ਵੀਰੇਂਦਰ ਕੰਵਰ ,ਵਿਪਿਨ ਪਰਮਾਰ , ਰਾਮਲਾਲ ਮਾਰਕੰਡੇ ,ਸਰਵੀਨ ਚੌਧਰੀ , ਅਨਿਲ ਸ਼ਰਮਾ ,ਸੁਰੇਸ਼ ਭਾਰਦਵਾਜ ,ਕਿਸ਼ਨ ਕਪੂਰ , ਮਹੇਂਦਰ ਸਿੰਘ ਠਾਕੁਰ ਦੇ ਨਾਮ ਸ਼ਾਮਿਲ ਹਨ।

Share Button

Leave a Reply

Your email address will not be published. Required fields are marked *