ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਹਿਮਾਚਲ ਦੇ ਕਈ ਹਿੱਸਿਆਂ ‘ਚ ਬਰਫ਼ਬਾਰੀ, ਸੈਲਾਨੀਆਂ ‘ਚ ਖੁਸ਼ੀ

ਹਿਮਾਚਲ ਦੇ ਕਈ ਹਿੱਸਿਆਂ ‘ਚ ਬਰਫ਼ਬਾਰੀ, ਸੈਲਾਨੀਆਂ ‘ਚ ਖੁਸ਼ੀ

ਹਿਮਾਚਲ ਪ੍ਰਦੇਸ਼: ਲਾਹੌਲ ਸਪੀਤੀ ਦੇ ਨਾਲ ਰੋਹਤਾਂਗ ਰਾਹ ‘ਤੇ ਵੀ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਕਾਜਾ ਤੇ ਕੋਕਸਰ ‘ਚ ਬਰਫਬਾਰੀ ਨੂੰ ਅਨੁਭਵ ਕੀਤਾ ਗਿਆ।ਵੀਡੀਓਦੱਸਿਆ ਜਾ ਰਿਹਾ ਹੈ ਕਿ ਕਾਜਾ ਵਿੱਚ ਅੱਧੇ ਫੁੱਟ ਤੋਂ ਵੱਧ ਤੇ ਕੋਕਸਰ ‘ਚ ਛੇਂ ਇੰਚ ਤੱਕ ਦੀ ਬਰਫਬਾਰੀ ਦਰਜ ਕੀਤੀ ਗਈ ਹੈ। ਇਸ ਨਾਲ ਕੈਲੋਂਗ ‘ਚ ਬੁੱਧਵਾਰ ਨੂੰ ਬੱਦਲ ਛਾਏ ਹੋਏ ਹਨ। ਦੂਜੇ ਪਾਸੇ ਹੀ ਮਨਾਲੀ ਵਿੱਚ ਬੱਦਲ ਫੱਟ ਰਹੇ ਹਨ।ਦੱਸ ਦੇਈਏ ਕਿ ਬਰਫਬਾਰੀ ਦੇ ਨਾਲ ਹੀ ਬਰਫੀਲਾ ਤੁਫਾਨ ਵੀ ਚੱਲ ਰਿਹਾ ਹੈ। ਇਸ ਦੌਰਾਨ ਬਰਫਬਾਰੀ ਹੋਣ ਨਾਲ ਸੜਕਾਂ ਤੇ ਬਰਫ ਜਮ੍ਹੀਂ ਹੋਈ ਹੈ ਜਿਸ ਨਾਲ ਸੜਕਾਂ ‘ਤੇ ਤਿਲਕਣ ਹੋਣ ਦਾ ਖਤਰਾ ਬਣਿਆ ਹੋਇਆ ਹੈ। ਸੜਕਾਂ ‘ਤੇ ਬਰਫ ਦੇ ਹੋਣ ਨਾਲ ਸੜਕਾਂ ‘ਤੇ ਵਾਹਨਾਂ ਦੀ ਕਤਾਰਾਂ ਲੱਗੀਆਂ ਹੋਈਆਂ ਹਨ।

ਬਰਫਬਾਰੀ ਹੋਣ ਨਾਲ ਮਨਾਲੀ ‘ਚ ਸੈਲਾਨੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਸੈਲਾਨੀਆਂ ਨੇ ਕਿਹਾ ਕਿ ਉਨ੍ਹਾਂ ਕੋਈ ਉਮੀਦ ਨਹੀਂ ਸੀ ਕਿ ਮਨਾਲੀ ‘ਚ ਬਰਫਬਾਰੀ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਉਹ ਮਨਾਲੀ ਦੇ ਇਸ ਮੌਸਮ ਦਾ ਪੂਰਾ ਮਜ਼ਾ ਲੈ ਰਹੇ ਹਨ।ਇਸ ਦੇ ਨਾਲ ਹੀ ਕਿਨੌਰ ‘ਚ ਪਿਛਲੇ ਦੋ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਇਸ ਦੌਰਾਨ ਕਿਨੌਰ ‘ਚ ਡੀਸੀ ਦੇ ਆਦੇਸ਼ ‘ਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿਨੌਰ ਦੇ ਰੱਲੀ ਨੇੜੇ ਐਨਐਚ 5 ਤੇ ਚੱਟਾਨ ਡਿੱਗਣ ਨਾਲ ਰਸਤਾ ਬੰਦ ਹੋ ਗਿਆ ਹੈ, ਜਿਸ ਲਈ ਐਨਐਚ ਵਿਭਾਗ ਇਸ ਦੀ ਬਹਾਲੀ ਦਾ ਕੰਮ ਕਰ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: