ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਹਾਏ ਮਹਿੰਗਾਈ ਹਾਏ ਮਹਿੰਗਾਈ -ਅੱਛੇ ਦਿਨ ਤੋ ਆ ਗਏ ਬਾਕੀ ਤੋ ਬੱਚਾ ਮਹਿੰਗਾਈ ਮਾਰ ਗਈ

ਹਾਏ ਮਹਿੰਗਾਈ ਹਾਏ ਮਹਿੰਗਾਈ -ਅੱਛੇ ਦਿਨ ਤੋ ਆ ਗਏ ਬਾਕੀ ਤੋ ਬੱਚਾ ਮਹਿੰਗਾਈ ਮਾਰ ਗਈ

ਖਾਲੜਾ 27 ਜੂਨ ( ਗੁਰਪ੍ਰੀਤ ਅਰੋੜਾ ) ਸਮੇ ਸਮੇ ਦੀ ਸਰਕਾਰਾ ਵੋਟਾ ਲੈਣ ਦੀ ਖਾਤਰ ਜੋ ਸਟੇਜਾ ਉਪਰ ਦਮਗਜੇ ਮਾਰਨ ਵਿੱਚ ਪਹਿਲੇ ਨੰਬਰ ਤੇ ਆਉਦੀਆ ਹਨ ਜਿਸ ਇਕ ਦੂਜੇ ਪਾਰਟੀ ਤੇ ਦੁਸਮਣਬਾਜੀ ਕਰਦੀਆ ਹਨ ਪ੍ਰੰਤੁ ਜੇਕਰ ਮੌਜੁਦਾ ਅਕਾਲੀ-ਭਾਜਪਾ ਸਰਕਾਰ ਕਾਗਰਸ ਉਪਰ ਚਿਕੜ ਸੁਟ ਦੀ ਹੈ ਕਿ ਕਾਗਰਸ ਸਰਕਾਰ ਨੇ ਮਹਿੰਗਾਈ ਮਾਰ ਹੇਠ ਕੁਚਲ ਕੇ ਰੱਖ ਦਿਤਾ ਕਿ ਹੁਣ ਅਕਾਲੀ ਭਾਜਪਾ ਸਰਕਾਰ ਬਣੀ ਨੂੰ 9 ਸਾਲ ਬੀਤ ਤੇ ਵੀ ਮਹਿੰਗਾਈ ਤੇ ਕੰਟਰੋਲ ਨਹੀ ਹੋਇਆ ਹੁਣ ਤਾ ਮਹਿੰਗਾਈ ਦੀ ਮਾਰ ਜਾਦਾ ਹੋਣ ਨਾਲ ਗੁਰਦੁਆਰਾ ਸਾਹਿਬ ਜਿਥੇ ਕਿ ਗੁਰੂ ਕੇ ਲੰਗਰਾ ਵਿੱਚ ਬਣਨ ਵਾਲੀ ਮਾਹ ਦੀ ਦਾਲ ਛੋਲਿਆ ਦੀ ਦਾਲ ਵਿਚੋ ਮਾਹ ਗਾਇਬ ਹੋਣੇ ਸੁਰੂ ਹੋ ਗਏ ਹਨ ।ਪਛੜੇ ਇਲਾਕੇ ਦੇ ਗੁਰਦੁਆਰਾ ਸਾਹਿਬ ਵਿਚ ਕੜੀ ਜਾ ਕੋਈ ਸ਼ਬਜੀ ਕੱਦੂ ਹਲਵਾ ਲੰਗਰ ਵਿੱਚ ਵਰਤਾਇਆ ਜਾਦਾ ਹੈ ਜਦ ਕਿ ਕਾਗਰਸ ਸਰਕਾਰ ਵੇਲੇ ਮਾਹ ਦੀ ਦਾਲ 40-50 ਰੁਪਏ ਕਿਲੋ ਮਿਲਦੀ ਸਨ ਹੁਣ ਮੋਜੂਦਾ ਸਰਕਾਰ ਵੇਲੇ ਮਾਹ ਦੀ ਦਾਲ 160 ਰੁਪਏ ਕਾਲੇ ਛੋਲੇ 85 ਰੁਪਏ ਦੇ ਹਿਸਾਬ ਨਾਲ ਮਿਲ ਰਹੇ ਹਨ ।ਪਰ ਹੁਣ ਸਿਆਣਿਆ ਦੀ ਕਹਾਵਤ ਸੱਚ ਦੀ ਬਜਾਏ ਹੁਣ ਝੂਠ ਸਾਬਤ ਹੋ ਰਹੀ ਹੈ ਕਿ (ਖਾਉ ਦਾਲ ਜਿਹੜੀ ਨਿਭੇ ਨਾਲ) ਮਹਿੰਗਾਈ ਦੀ ਮਾਰ ਨੇ ਕਹਾਵਤ ਨੂੰ ਝੁਠ ਸਾਬਤ ਕਰਤਾ ਇਸ ਮੋਕੇ ਬਾਬਾ ਗੁਰਬਚਨ ਸਿੰਘ ,ਮਹਿੰਦਰ ਸਿੰਘ ,ਦਲਜੀਤ ਸਿੰਘ ਅਰੋੜਾ, ਰਾਜਬੀਰ ਸਿੰਘ ਗਿਲ,ਧਰਮ ਸਿੰਘ ,ਰਮੇਸ ਸਿੰਘ ,ਅਵਤਾਰ ਸਿੰਘ ,ਲ਼ਵ ਅਰੋੜਾ ਆਂਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: