‘‘ਹਲਕੇ ਵਿੱਚ ਕੈਪਟਨ’’ ਤਹਿਤ ਅਮਰਿੰਦਰ ਸਿੰਘ ਪੁੱਜਣਗੇ 12 ਜੁਲਾਈ ਨੂੰ ਭਦੌੜ

ss1

‘‘ਹਲਕੇ ਵਿੱਚ ਕੈਪਟਨ’’ ਤਹਿਤ ਅਮਰਿੰਦਰ ਸਿੰਘ ਪੁੱਜਣਗੇ 12 ਜੁਲਾਈ ਨੂੰ ਭਦੌੜ

10-7 (3)
ਭਦੌੜ 09 ਜੁਲਾਈ (ਵਿਕਰਾਂਤ ਬਾਂਸਲ) ‘‘ਹਲਕੇ ਵਿੱਚ ਕੈਪਟਨ’’ ਪ੍ਰੋਗਰਾਮ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ 12 ਜੁਲਾਈ ਨੂੰ ਸਵੇਰੇ 11 ਵਜੇ ਖਹਿਰਾ ਪੈਲੇਸ ਭਦੌੜ ਵਿਖੇ ਪੁੱਜ ਰਹੇ ਹਨ। ਇਹ ਜਾਣਕਾਰੀ ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾਂ ਨੇ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਵਰਕਰਾਂ ਦੇ ਰੁਬਰੂ ਹੋਣਗੇ ਉੱਥੇ ਉਹ ਪੰਜਾਬ ਦੇ ਬਿਹਤਰ ਭਵਿੱਖ ਲਈ ਲੋਕਾਂ ਨਾਲ ਸਵਾਲ-ਜਵਾਬ ਵੀ ਕਰਨਗੇ।

Share Button

Leave a Reply

Your email address will not be published. Required fields are marked *