ਹਲਕਾ ਪੱਟੀ ਤੋ “ਆਪ” ਨੂੰ ਮਿਲ ਰਿਹਾ ਬਹੁਤ ਵੱਡਾ ਹੁੰਗਰਾ -: ਸੰਧੂ

ss1

ਹਲਕਾ ਪੱਟੀ ਤੋ “ਆਪ” ਨੂੰ ਮਿਲ ਰਿਹਾ ਬਹੁਤ ਵੱਡਾ ਹੁੰਗਰਾ -: ਸੰਧੂ

21-26
ਪੱਟੀ 20 ਮਈ / ਅਵਤਾਰ ਸਿੰਘ ਢਿੱਲੋਂ: ਹਲਕਾ ਪੱਟੀ ਦੇ ਪਿੰਡ ਸਖੀਰਾ ਦੇ ਘਰ ਘਰ ਪਾਰਟੀ ਦਾ ਪ੍ਰਚਾਰ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਅਤੇ ਆਉਦੇਦਾਰਾਂ ਤੇ ਵਲੰਟੀਅਰ ਨੂੰ ਪਿੰਡ ਵਾਸੀਆਂ ਨੇ ਭਰਵਾਂ ਹੁੰਗਰਾ ਦਿੱਤਾ।“ਆਪ” ਚ ਸ਼ਾਮਲ ਹੋਏ ਮੰਗਲ ਸਿੰਘ,ਸੋਹਣ ਸਿੰਘ,ਸੁਰਜੀਤ ਸਿੰਘ,ਗੁਰਭੇਜ ਸਿੰਘ,ਭੋਲਾ ਸਿੰਘ,ਥੰਮਣ ਸਿੰਘ,ਸੁੱਖਦੇਵ ਸਿੰਘ ਨੂੰ ਸਰਤਾਜ ਸਿੰਘ ਸੰਧੂ ਨੇ ਜੀ ਆਇਆਂ ਆਖਿਆ। ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਕਲੀ ਭਾਜਪਾ ਤੇ ਕਾਂਗਰਸ ਤੋ ਮੋਹ ਭੰਗ ਹੋ ਗਿਆ ਹੈ।2017 ‘ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣ ਲਈ ਬਹੁਤ ਉਤਾਵਲੇ ਹਨ। ਇਸ ਮੋਕੇ ਕਿਸਾਨ ਵਿੰਗ ਦੇ ਸੈਕਟਰ ਇੰਚਾਰਜ ਸਵਰਨ ਸਿੰਘ ਖਹਿਰਾ,ਐਕਸਸਰਵਿਸ ਮੈਨ ਦੇ ਸੈਕਟਰ ਇੰਚਾਰਜ ਦਿਲਬਾਗ ਸਿੰਘ ਸਭਰਾ ਅਤੇ ਯੂਥ ਵਿੰਗ ਦੇ ਸੈਕਟਰ ਇੰਚਾਰਜ ਸੰਦੀਪ ਸਿੰਘ ਸਭਰਾ ਵਸੀਬ ਸਿੰਘ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *