ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰ

ss1

ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰ

ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰ:ਸਰਕਾਰਾਂ ਬਦਲੀਆਂ,ਵਾਅਦੇ ਬਦਲੇ ਤੇ ਬਦਲੀਆਂ ਨੀਤੀਆਂ ਭਾਵੇਂ ਇਹ ਚਲਿੱਤਰ ਦਹਾਕਿਆਂ ਤੋਂ ਬਦਸਤੂਰ ਚਲਿਆ ਆ ਰਿਹਾ ਹੈ,ਪ੍ਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ 1600 ਸੇਵਾ ਕੇਂਦਰ ਬੰਦ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਦਾ ਮਨ ਬਣਾਈ ਬੈਠੀ ਹੈ।ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰ

ਭਾਵੇਂ ਪੰਜਾਬ ਦੇ 1600 ਸੇਵਾ ਕੇਂਦਰਾਂ ਵਿਚਲੇ ਫ਼ਿਰੋਜ਼ਪੁਰ ਦੇ 80 ਸੇਵਾ ਕੇਂਦਰ ਵੀ ਬੰਦ ਹੋਣਗੇ,ਪ੍ਰੰਤੂ ਇਨ੍ਹਾਂ ਕੇਂਦਰਾਂ ਦੀਆਂ ਕਰੋੜਾਂ ਨਾਲ ਬਣੀਆਂ ਇਮਾਰਤਾਂ ਦਾ ਕੀ ਹੋਵੇਗਾ ਬਾਰੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ।ਹਰ ਘਰ ਨੌਕਰੀ ਦੇਣ ਵਾਲੀ ਸਰਕਾਰ ਜਲਦ ਕਰੇਗੀ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰਸੂਬੇ ਦੇ ਬੰਦ ਹੋਣ ਜਾ ਰਹੇ ਸੇਵਾ ਕੇਂਦਰਾਂ ਦੀ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ 70 ਪ੍ਰਤੀਸ਼ਤ ਕੇਂਦਰਾਂ ਵਿਚ ਮਹਿਜ਼ ਇਕ-ਦੋ ਫਾਈਲ ਆਉਣ ਕਰਕੇ ਇਹ ਨਿਰਣਾ ਲਿਆ ਗਿਆ ਹੈ,ਜਦੋਂ ਕਿ ਕੰਮ ਕਰ ਰਹੇ ਨੌਜਵਾਨ ਵਰਗ ਤੇ ਆਮ ਲੋਕਾਂ ਨੇ ਇਸ ਨੂੰ ਪੰਜਾਬ ਵਿਰੋਧੀ ਫੈਸਲਾ ਗਰਦਾਨਿਆ।

Share Button

Leave a Reply

Your email address will not be published. Required fields are marked *