Tue. Jan 21st, 2020

ਹਰੀ ਮਿਰਚ ਖਾਣ ਨਾਲ ਸਾਡੇ ਸਰੀਰ ਵਿੱਚ ਜੋ ਹੋਵੇਗਾ ਦੇਖ ਕੇ ਰਹਿ ਜਾਓਗੇ ਹੈਰਾਨ

ਹਰੀ ਮਿਰਚ ਖਾਣ ਨਾਲ ਸਾਡੇ ਸਰੀਰ ਵਿੱਚ ਜੋ ਹੋਵੇਗਾ ਦੇਖ ਕੇ ਰਹਿ ਜਾਓਗੇ ਹੈਰਾਨ

ਭੋਜਨ ਦੇ ਨਾਲ ਜੇਕਰ ਹਰੀ ਮਿਰਚ ਨਾ ਰੱਖੀ ਹੋਵੇ ਤਾਂ ਕਿਤੇ ਨਾ ਕਿਤੇ ਕਮੀ ਜਿਹੀ ਲੱਗਦੀ ਹੈ |ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰੀ ਮਿਰਚ ਦਾ ਪ੍ਰਯੋਗ ਭੋਜਨ ਵਿਚ ਕਾਫੀ ਕੀਤਾ ਜਾਂਦਾ ਹੈ | ਭਾਰਤੀ ਹਰੀ ਮਿਰਚ ਇੱਕ ਅਸ਼ੁੱਧੀ ਦੇ ਸਮਾਨ ਹੈ ਜਿਸ ਵਿਚ ਸਰੀਰ ਦੇ ਕਈ ਰੋਗਾਂ ਨੂੰ ਖਤਮ ਕਰਨ ਦੀ ਤਾਕਤ ਹੈ |ਹਰੀ ਮਿਰਚ ਵਿਚ ਕਈ ਸਿਹਤਵਰਧਕ ਗੁਣ ਮੌਜੂਦ ਹੁੰਦੇ ਹਨ ,ਇਸ ਲਈ ਸਾਨੂੰ ਇਸਨੂੰ ਨਿਯਮਿਤ ਤੌਰ ਤੇ ਆਪਣੇ ਖਾਣੇ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ |

ਹਰੀ ਮਿਰਚ ਵਿਚ ਕਈ ਤਰਾਂ ਦੇ ਪੋਸ਼ਕ ਤੱਤ ਜਿਵੇਂ – ਵਿਟਾਮਿਨ A ,B6 ,ਵਿਟਾਮਿਨ C ,ਕਾੱਪਰ ,ਪੋਟਾਸ਼ੀਅਮ ,ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ |ਇਹੀ ਨਹੀਂ ਇਸ ਵਿਚ ਬੀਟਾ ਕੈਰੋਟੀਨ ,ਲੁਟੇਨ-ਜਾੱਕਸਨਿਥਨ ਆਦਿ ਗੁਣ ਮੌਜੂਦ ਹੁੰਦੇ ਹਨ |

ਹਰੀ ਮਿਰਚ ਦੇ ਅਨੇਕਾਂ ਫਾਇਦੇ……………………….
1. ਕੈਂਸਰ ਤੋਂ ਰਾਹਤ ਦਿਲਾਉਂਦੀ ਹੈ ਹਰੀ ਮਿਰਚ………………………………

ਹਰੀ ਮਿਰਚ ਵਿਚ ਐਂਟੀ-ਆੱਕਸੀਡੈਂਟ ਹੁੰਦੇ ਹਨ ਜੋ ਸਰੀਰ ਦੀ ਇੰਮਯੂਨਟੀ ਨੂੰ ਵਧਾਉਂਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮੱਦਦ ਕਰਦੇ ਹਨ |ਇਸ ਲਈ ਹਰੀ ਮਿਰਚ ਦਾ ਖਾਣੇ ਦੇ ਨਾਲ ਜਰੂਰ ਸੇਵਨ ਕਰੋ |

2. ਸਕਿੰਨ ਦੇ ਲਈ ਮੱਦਦਗਾਰ ਹੈ ਹਰੀ ਮਿਰਚ………………………………

ਹਰੀ ਮਿਰਚ ਵਿਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ ਜੋ ਸਕਿੰਨ ਦੇ ਲਈ ਫਾਇਦੇਮੰਦ ਹੁੰਦੇ ਹਨ |ਜੇਕਰ ਤੁਸੀਂ ਤਿੱਖਾ ਖਾਂਦੇ ਹੋ ਤਾਂ ਤੁਹਾਡੀ ਚਮੜੀ ਵਿਚ ਨਿਖਾਰ ਆ ਜਾਂਦਾ ਹੈ ਪਰ ਇੰਨਾਂ ਤਿੱਖਾ ਵੀ ਨਹੀਂ ਖਾਣਾ ਚਾਹੀਦਾ ਕਿ ਤੁਹਾਨੂੰ ਨੁਕਸਾਨ ਹੋਵੇ |

3. ਸ਼ੂਗਰ ਤੋਂ ਆਰਾਮ ਦਿਲਾਉਂਦੀ ਹੈ ਹਰੀ ਮਿਰਚ……………………………

2 ਮਿਰਚ ,ਪੂਛ ਸਮੇਤ ,ਇੱਕ ਗਿਲਾਸ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਮਿਰਚ ਨੂੰ ਕੱਢ ਕੇ ਪਾਣੀ ਪਿਓ |ਇਸ ਵਿਧੀ ਦਾ ਇੱਕ ਹਫਤੇ ਤੱਕ ਪ੍ਰਯੋਗ ਕਰੋ |ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਵਿਚ ਆ ਜਾਂਦਾ ਹੈ |ਜੇਕਰ ਤੁਹਾਨੂੰ ਫਰਕ ਨਹੀਂ ਵੀ ਲੱਗਦਾ ਤਾਂ 4 ਹਫਤਿਆਂ ਤੱਕ ਇਸ ਪਾਣੀ ਦਾ ਸੇਵਨ ਕਰੋ |

4. ਦਮੇਂ ਦੇ ਰੋਗੀਆਂ ਦੇ ਲਈ ਮੱਦਦਗਾਰ ਹੈ ਹਰੀ ਮਿਰਚ………………….

ਹਰੀ ਤਾਜੀ ਮਿਰਚ ਦਾ ਇੱਕ ਚਮਚ ਰਸ ,ਸ਼ਹਿਦ ਵਿਚ ਮਿਲਾ ਕੇ ਖਾਲੀ ਪੇਟ ਖਾਣ ਨਾਲ ਦਮੇਂ ਦੇ ਰੋਗੀ ਨੂੰ ਰਾਹਤ ਮਿਲੇਗੀ |ਇਸਦਾ ਪ੍ਰਯੋਗ ਦਸ ਦਿਨਾਂ ਤੱਕ ਕਰਨ ਨਾਲ ਲਾਭ ਹੋਵੇਗਾ |

5. ਫੇਫੜਿਆਂ ਦੇ ਕੈਂਸਰ ਦਾ ਖਤਰਾ ਘੱਟ ਕਰੇ………………………………

ਹਰੀ ਮਿਰਚ ਦਾ ਸੇਵਨ ਕਰਨ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ |ਇਸ ਗੱਲ ਦਾ ਧਿਆਨ ਨਸ਼ੇ ਕਰਨ ਵਾਲਿਆਂ ਨੂੰ ਜਿਆਦਾ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਰੋਜਾਨਾਂ ਆਪਣੇ ਫੇਫੜਿਆਂ ਦਾ ਥੋੜਾ ਜਿਹਾ ਹਿੱਸਾ ਹਵਾ ਵਿਚ ਉਡਾ ਦਿੰਦੇ ਹਨ |

6. ਮਰਦਾਂ ਦੇ ਲਈ ਹਰੀ ਮਿਰਚ ਹੈ ਫਾਇਦੇਮੰਦ…………………………..

ਮਰਦਾਂ ਨੂੰ ਹਰੀ ਮਿਰਚ ਜਰੂਰ ਖਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਰਹਿੰਦਾ ਹੈ |ਵਿਗਿਆਨਿਕ ਸਰਵੇ ਨੇ ਇਹ ਸਾਬਤ ਕੀਤਾ ਹੈ ਕਿ ਹਰੀ ਮਿਰਚ ਖਾਣ ਨਾਲ ਪ੍ਰੋਸਟੇਟ ਦੀ ਸਮੱਸਿਆ ਪੂਰੀ ਤਰਾਂ ਸਮਾਪਤ ਹੋ ਜਾਂਦੀ ਹੈ |

7. ਪਾਚਣ ਵਿਚ ਫਾਇਦੇਮੰਦ……………………….

ਹਰੀ ਮਿਰਚ ਸਾਡਾ ਭੋਜਨ ਬਹੁਤ ਜਲਦੀ ਪਚਾ ਦਿੰਦੀ ਹੈ ,ਨਾਲ ਹੀ ਸਰੀਰ ਦੇ ਪਾਚਨ ਤੰਤਰ ਵਿਚ ਵੀ ਸੁਧਾਰ ਕਰਦੀ ਹੈ |ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ |ਇਸ ਲਈ ਇਹ ਕਬਜ ਦੂਰ ਕਰਦੀ ਹੈ |

8. ਬੈਕਟੀਰੀਅਲ ਇੰਨਫ਼ੈਕਸ਼ਨ ਤੋਂ ਬਚਾਅ…………………………

ਹਰੀ ਮਿਰਚ ਵਿਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਸੰਕ੍ਰਮਣ ਨੂੰ ਦੂਰ ਰੱਖਦੇ ਹਨ |ਇਸ ਲਈ ਹਰੀ ਮਿਰਚ ਨੂੰ ਖਾਣ ਨਾਲ ਤੁਹਾਨੂੰ ਸੰਕ੍ਰਮਣ ਦੇ ਕਾਰਨ ਹੋਣ ਵਾਲੇ ਚਮੜੀ ਰੋਗ ਪਰੇਸ਼ਾਨ ਨਹੀਂ ਕਰਨਗੇ |

9. ਆਇਰਨ ਵਧਾਏ……………………..

ਔਰਤਾਂ ਵਿਚ ਅਕਸਰ ਆਇਰਨ ਦੀ ਕਮੀ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਹਰੀ ਮਿਰਚ ਭੋਜਨ ਦੇ ਨਾਲ ਰੋਜ ਖਾਓਗੇ ਤਾਂ ਤੁਹਾਡੀ ਇਹ ਕਮੀ ਵੀ ਪੂਰੀ ਹੋ ਜਾਵੇਗੀ |

10. ਬਲੱਡ ਪ੍ਰੈਸ਼ਰ ਵਿਚ……………………….

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਹਰੀ ਮਿਰਚ ਕਾਫੀ ਫਾਇਦੇਮੰਦ ਹੁੰਦੀ ਹੈ |ਸ਼ੂਗਰ ਹੋਣ ਦੀ ਸਥਿਤੀ ਵਿਚ ਵੀ ਹਰ ਮਿਰਚ ਵਿਚ ਬਲੱਡ ਪ੍ਰੈਸ਼ਰ ਦਾ ਸਤਰ ਕੰਟਰੋਲ ਵਿਚ ਰੱਖਣ ਦੇ ਗੁਣ ਹੁੰਦੇ ਹਨ |

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: