ਹਰਬੰਸ ਸਿੰਘ ਕਲੇਰ ਪਦਉੱਨਤ ਹੋਕੇ ਪੀ.ਆਰ.ਟੀ.ਸੀ. ‘ਚ ਬਣੇ ਚੀਫ ਇਨਸਪੈਕਟਰ

ss1

ਹਰਬੰਸ ਸਿੰਘ ਕਲੇਰ ਪਦਉੱਨਤ ਹੋਕੇ ਪੀ.ਆਰ.ਟੀ.ਸੀ. ‘ਚ ਬਣੇ ਚੀਫ ਇਨਸਪੈਕਟਰ

27-4

ਲ਼ਹਿਰਾਗਾਗਾ 26 ਮਈ (ਕੁਲਵੰਤ ਦੇਹਲਾ) ਪਿਛਲੇ ਦਿਨੀ ਪੀ.ਆਰ.ਟੀ.ਸੀ ਵਿਚ ਕਈ ਸਾਲ ਤੋ ਸੇਵਾ ਨਿਭਾ ਰਹੇ ਸ਼:ਹਰਬੰਸ ਸਿੰਘ ਕਲੇਰ ਨੂੰ ਮਹਿਕਮੇ ਵਲੋ ਹੁਣ ਚੀਫ ਇਨਸਪੈਕਟਰ ਬਣਾਉਣ ਤੇ ਪੂਰੇ ਇਲਾਕੇ ਚ ਖੁਸੀ ਦੀ ਲਹਿਰ ਦੋੜ ਗਈ। ਇਸ ਸਮੇ ਉਹਨੇ ਦੇ ਨਜਦੀਕੀ ਦੋਸਤ ਮਿਂਤਰਾ ਨੇ ਉਹਨਾ ਦੇ ਗ੍ਰਹਿ ਵਿਖੇ ਵਧਾਈਆ ਦੇਣ ਵਾਲੀਆ ਦਾ ਤਾਤਾਂ ਲੱਗੀਆ ਹੋਈਆ ਹੈ। ਇਸ ਮੋਕੇ ਮੱਘਰ ਸਿੰਘ, ਤਰਸੇਮ ਸਿੰਘ , ਸਤਨਾਮ ਸਿੰਘ, ਜਗਦੇਵ ਸਿੰਘ , ਗਿੰਦਰ ਸਿੰਘ, ਗੁਰਧਿਆਨ ਸਿੰਘ, ਬਿੱਕਰ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਗੁਰਕਰਨ ਸਿੰਘ, ਸੋਨੀ ਸਿੰਘ , ਸਿਮਰਜੀਤ ਸਿੰਘ , ਗੁਰਦੀਪ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *