ਹਰਦੀਪ ਸਿੰਘ ਖਾਨਪੁਰ ਬਣੇ ਹਲਕਾ ਦਿੜ੍ਹਬਾ ਤੋਂ ਜਨ ਕਲਿਆਣ ਪ੍ਰਚਾਰ ਸੈਲ ਕਾਂਗਰਸ ਦੇ ਚੇਅਰਮੌੈਨ

ss1

ਹਰਦੀਪ ਸਿੰਘ ਖਾਨਪੁਰ ਬਣੇ ਹਲਕਾ ਦਿੜ੍ਹਬਾ ਤੋਂ ਜਨ ਕਲਿਆਣ ਪ੍ਰਚਾਰ ਸੈਲ ਕਾਂਗਰਸ ਦੇ ਚੇਅਰਮੌੈਨ

18-45 (2)ਕੌਹਰੀਆਂ 8ਅਗਸਤ(ਰਣ ਸਿੰਘ ਚੱਠਾ) ਦਿੜ੍ਹਬਾ ਦੇ ਨੇੜਲੇ ਕਸਬਾ ਸੂਲਰ ਘਰਾਟ ਵਿਖੇ ਕਾਂਗਰਸ ਹਲਕਾ ਦਿੜ੍ਹਬਾ ਦੇ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲ ਦੇ ਗ੍ਰਹਿ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨ ਕਲਿਆਣ ਕਮੇਟੀ ਜਨ ਕਲਿਆਣ ਪ੍ਰਚਾਰ ਸੈੱਲ ਦੇ ਪ੍ਰਧਾਨ ਕੰਵਰ ਹਰਪ੍ਰੀਤ ਸਿੰਘ ਦੀ ਟੀਮ ਦੀ ਅਗਵਾਈ ਹੇਠ ਮਿਹਨਤੀ ਨੌਜਵਾਨ ਆਗੂ ਰਮਨ ਰਾਜੌਰੀਆ ਵੱਲੋਂ ਜ਼ਿਲਾ ਸੰਗਰੂਰ ਦੇ ਕਾਂਗਰਸ ਪ੍ਰਚਾਰ ਸੈੱਲ ਦੇ ਆਗੂ ਨੂੰ ਦਿੱਤਾ ਗਿਆ।ਜਿਸ ਵਿੱਚ ਜ਼ਿਲਾ ਸੰਗਰੂਰ ਕਾਂਗਰਸ ਪ੍ਰਚਾਰਕ ਸੈਲ ਦੇ ਚੇਅਰਮੈਨ ਮਲਕੀਤ ਸਿੰਘ (ਬਿੱਲਾ)ਰਟੋਲਾ ਅਤੇ ਹਲਕਾ ਇੰਚਾਰਜ ਮਾਸਟਰ ਅਜੈਬ ਦੀ ਅਗਵਾਈ ਹੇਠ ਹਰਦੀਪ ਸਿੰਘ ਖਾਨਪੁਰ ਨੂੰ ਵਿਧਾਨ ਸਭਾਂ ਹਲਕਾ ਦਿੜ੍ਹਬਾ ਤੋਂ ਚੇਅਰਮੈਨ ਅਤੇ ਰਾਜਪਾਲ ਚੋਪੜਾ ਨੂੰ ਹਲਕਾ ਲਹਿਰਾਗਾਗਾ ਤੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਸਮੇਂ ਗੁਰਪਿਆਰ ਖਾਨਪੁਰ,ਸੁਖਵੀਰ ਖਾਨਪੁਰ,ਜਗਵਿੰਦਰ ਬਿਜਲਪੁਰ,ਸਤਗੁਰ ਬਿਜਲਪੁਰ,ਰਿੰਕੂ ਬਿਜਲਪੁਰ, ਪ੍ਰਿਤਪਾਲ ਸਿੰਘ ਵਾਇਸ ਚੇਅਰਮੈਨ ਸੰਗਰੂਰ ,ਤਾਰੀ ਘਰਾਟ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *