ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਹਰਜੀਤ ਦੇ ਘਰੇਲੂ ਨੁਸਖੇ

ਹਰਜੀਤ ਦੇ ਘਰੇਲੂ ਨੁਸਖੇ

ਕੋਈ ਵੀ ਆਪਣੇ ਭਾਡੇਆ ਨੂੰ ਮੈਲਾ ਨਹੀ ਰੱਖਣਾ ਚਾਹੁੰਦਾ, ਆਉ ਕੁਝ ਭਾਡੇਆਂ ਨੂੰ ਚਮਕਾਉਣ ਦੇ ਆਸਾਨ ਤਰੀਕੇ ਸਿਖਿਏ,

1-(ਬੇਕਿੰਗ ਸੋਡਾ)- ਸੜੇ ਹੋਏ ਭਾਡੇ ਨੂੰ ਚਮਕਾਉਣ ਲਈ ਇਕ ਚਮਚ ਬੇਕਿੰਗ ਸੋਡਾ, ਦੋ ਚਮਚ ਨਿੰਬੂ ਦਾ ਰਸ ਅਤੇ ਦੋ ਕੱਪ ਗਰਮ ਪਾਣੀ ਲੈ ਕੇ ਭਾਡੇ ਨੂੰ ਸਟੀਲ ਦੇ ਸਕਰਬਰ ਨਾਲ ਰਗੜੋ, ਭਾਡਾ ਚਮਕ ਜਾਵੇਗਾ।

2-(ਲੂਣ)- ਸੜੇ ਹੋਏ ਭਾਂਡੇ ਵਿਚ ਲੂਣ ਅਤੇ ਗਰਮ ਪਾਣੀ ਚਾਰ ਮਿੰਨਟਾ ਲਈ ਉਬਾਲੋ ਫੇਰ ਚੰਗੀ ਤਰਾ ਬੂਰਸ਼ ਨਾਲ ਸਾਫ ਕਰੋ।

3-(ਟਮਾਟਰ) ਸੜੇ ਹੋਏ ਭਾਡੇ ਵਿੱਚ ਟਮਾਟਰ ਦਾ ਰਸ ਅਤੇ ਪਾਣੀ ਮਿਲਾਕੇ ਗਰਮ ਕਰੋ ਫੇਰ ਸਕਰਬਰ ਨਾਲ ਰਗੜ ਕੇ ਸਾਫ ਕਰ ਦਿਉ।

4-(ਪਿਆਜ)- ਇਕ ਪਿਆਜ ਕੱਟ ਕੇ ਸੜੇ ਹੋਏ ਭਾਂਡੇ ਵਿਚ ਪਾਣੀ ਪਾ ਕੇ ਉਬਾਲੋ ਤੇ ਤੁਸੀ ਦੇਖੋਗੇ ਨਿਸ਼ਾਨ ਆਪੇ ਲੈਹ ਜਾਣਗੇ।

ਹਰਜੀਤ ਕੌਰ
9582113113
harjiit1@gmail.com

Leave a Reply

Your email address will not be published. Required fields are marked *

%d bloggers like this: