ਹਰਚੋਵਾਲ ਦੀਆਂ ਬੈਕਾਂ/ ਏ.ਟੀ.ਐਮ ਚ ਪਿਛਲੇ ੨੦ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਲੋਕਾਂ ਨੂੰ ਨੋਟਬੰਦੀ ਤੋ ਕੋਈ ਵੀ ਰਾਹਤ ਨਹੀ ਮਿਲ ਰਹੀ

ss1

ਹਰਚੋਵਾਲ ਦੀਆਂ ਬੈਕਾਂ/ ਏ.ਟੀ.ਐਮ ਚ ਪਿਛਲੇ ੨੦ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਲੋਕਾਂ ਨੂੰ ਨੋਟਬੰਦੀ ਤੋ ਕੋਈ ਵੀ ਰਾਹਤ ਨਹੀ ਮਿਲ ਰਹੀ
ਸਿਰਫ ਭਾਰਤੀ ਸਟੇਟ ਬੈਕ ਦੇ ਏ.ਟੀ.ਐਮ. ਮਸੀਂਨ ਸਿਰਫ ਇੱਕ ਲੱਖ ਦੀ ਰਾਸੀ ਪਾਈ ਜਾਦੀ
ਬਾਕੀ ਵੱਖ ਵੱਖ ੩ ਬੈਕਾਂ ਦੀਆਂ ਏ.ਟੀ.ਐਮ ਦੀਆਂ ਮਸੀਨਾਂ ਹੋਈਆਂ ਕਬਾੜ

100_6459ਹਰਚੋਵਾਲ / ਗੁਰਦਾਸਪੁਰ ੨੮ ਨਵੰਬਰ (ਗਗਨਦੀਪ ਸਿੰਘ ਰਿਆੜ) ੨੦ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਬੈਕਾਂ / ਏ.ਟੀ.ਐਮ ਦੇ ਅੰਦਰ ਲੋਕਾਂ ਨੂੰ ਨੋਟਬੰਦੀ ਤੋ ਕੋਈ ਰਾਹਤ ਨਹੀ ਮਿਲ ਰਹੀ ਜਿਸ ਦੀ ਮਿਸਾਲ ਕਸਬਾਂ ਹਰਚੋਵਾਲ ਆਸ ਪਾਸ ਦੇ ਏਰੀਆਂ ਤੋ ਮਿਲ ਰਹੀ ਹੈ ਜਿਸ ਨਾਲ ਲੋਕਾਂ ਨੂੰ ਨੋਟਬੰਦੀ ਨੂੰ ਲੈ ਕਿ ਪਿਛਲੇ ਬੀਤੇ ੨੦ ਦਿਨਾਂ ਤੋ ਹਾਹਕਾਰ ਮਚੀ ਹੋਈ ਹੈ ਜਿਸ ਨਾਲ ਲੋਕ ਆਪਣੇ ਹੀ ਪੈਸੇੇ ਲੈਣ ਲਈ ਗ੍ਰਾਂਹਕ ਸਵੇਰੇ ੫ ਵਜੇ ਤੋ ਲੈ ਕਿ ਸਾਮ ਤੱਕ ਬੈਕਾਂ ਦੇ ਆਲੇ ਦੁਆਲੇ ਲਾਈਨਾਂ ਲਗਾ ਕਿ ਬੈਠ ਜਾਦੇ ਨੇ ਸਾਮ ੪ ਵਜੇ ਤੱਕ ਤੱਕ ਲੋਕਾਂ ਦਾ ਸਾਰਾ ਦਿਨ ਬੈਕਾਂ ਵਿੱਚ ਹੀ ਪੈਸੇ ਦੀ ਅਦਲਾਂ ਬਦਲੀ ਕਰਨ ਨੂੰ ਲੈ ਕਿ ਭੁੱਖੇ ਭਾਣੇ ਲੰਘ ਜਾਦਾ ਹੈ ਜੋ ਕਿ ਕਸਬਾ ਹਰਚੋਵਾਲ ਪੰਜਾਬ ਨੈਸਨਲ ਬੈਕ ਹਰਚੋਵਾਲ ਚੋਕ ਤੋ ਇਲਾਵਾਂ ਬਾਕੀ ਦੀਆਂ ਬੈਕਾਂ ਅੰਦਰ ਸਵੇਰੇ ਹੀ ਲੋਕਾਂ ਦਾ ਆਉਣਾ ਜਾਣਾ ਸੁਰੂ ਹੋ ਜਾਦਾ ਹੈ ਸਾਮ ਤੱਕ ਲੋਕ ਲਾਈਨਾਂ ਲਗਾ ਕਿ ਬੈਠ ਜਾਦੇ ਨੇ ਨੋਟਬੰਦੀ ਦੀ ਕੋਈ ਰਾਹਤ ਨਹੀ ਮਿਲ ਰਹੀ ਪਿਛਲੇ ੨੦ ਦਿਨਾ ਤੋ ਲੋਕਾਂ ਨੂੰ ਇਸ ਤਰਾਂ ਗ੍ਰਾਹਕ ਅਮਨਦੀਪ ਸਿੰਘ ,ਜੋਗਾਂ ਸਿੰਘ ,ਸੁਖਵਿੰਦਰ ਸਿੰਘ ,ਸਰਪੰਚ ਸਤਪਾਲ ਸਿੰਘ ਔਲਖ, ਉਜਲਦੀਦਾਰ ਸਿੰਘ ਔਲਖ, ਸੁਖਵਿੰਦਰ ਸਿੰਘ ,ਹਰਬਿੰਦਰ ਸਿੰਘ ਸ਼ਾਹ ,ਜਗੀਰ ਸਿੰਘ ,ਸੁਖਵਿੰਦਰ ਸਿੰਘ ਹਰਚੋਵਾਲ ਨੇ ਦੱਸਿਆਂ ਕਿ ਸਾਨੂੰ ਆਪਣੇ ਹੀ ਪੈਸੇ ਲੈਣ ਲਈ ਸਵੇਰੇ ਲਾਈਨਾਂ ਚ ਲੱਗਣਾਂ ਪੈਦਾਂ ਹੈ ਪਰ ਸਾਮ ਤੱਕ ਵਾਰੀ ਨਾ ਆਉਣ ਕਾਰਨ ਦੁਬਾਰਾਂ ਫਿਰ ਅਗਲੇ ਦਿਨ ਆਉਣ ਲਈ ਮਜਬੂਰਨ ਹੋਣਾ ਪੈਦਾਂ ਹੈ ਇਸ ਤੋ ਇਲਾਵਾਂ ਹੋਰ ਗ੍ਰਾਹਕਾਂ ਨੇ ਦੋਸ਼ ਲਾਇਆਂ ਕਿ ਪੰਜਾਬ ਨੈਸਨਲ ਬੈਕ ਆਧਿਕਾਰੀਆਂ ਵੱਲੋ ਗ੍ਰਾਹਕਾਂ ਨਾਲ ਕੋਈ ਸਹੀ ਤਰੀਕਾਂ ਨਹੀ ਵਰਤਿਆਂ ਜਾਦਾਂ ਜਦ ਕਿ ਲੋਕਾਂ ਨੂੰ ਆਪਣੇ ਹੀ ਪੈਸੇ ਜਮਾਂ ਕਰਾਉਣ ਲਈ ਵੱਡੀ ਦਿੱਕਤ ਆ ਰਹੀ ਹੈ ਜਿਸ ਨਾਲ ਰੋਜ਼ਾਨਾ ਲੋਕਾਂ ਨੂੰ ਬਹੁਤ ਵੱਡੀ ਮੁਸਬੀਤ ਹੋ ਰਹੀ ਹੈ ਕਿਉਕਿ ਇਸ ਬੈਕ ਦੇ ਆਧਿਕਾਰੀਆਂ ਵੱਲੋ ਪਹਿਲਾਂ ਆਪਣਿਆਂ ਗ੍ਰਾਹਕਾਂ ਪਾਸੋ ਬੈਕ ਕਾਪੀਆਂ ਨਗਦ ਰਾਸੀ ਸ਼ੁਕਰਵਾਰ ਤੋ ਹੀ ਲੈ ਲਈ ਗਈ ਜੋ ਜਿਆਦਾਂ ਗ੍ਰਾਹਕ ਹੋਣ ਨਾਲ ਇਹਨਾਂ ਦਾ ਭੁਗਤਾਨ ਇੱਕ ਦਿਨ ਚ ਨਹੀ ਨਿਬ੍ਰਰਿਆਂ ਜੋ ਅੱਗਲੇ ਦਿਨ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਣ ਨਾਲ ਪਹਿਲੇ ਗ੍ਰਾਹਕਾਂ ਦਾ ਭੁਗਤਾਨ ਸਹੀ ਨਹੀ ਹੋਇਆਂ ਸੋਮਵਾਰ ਹੋਣ ਕਾਰਨ ਵੱਖ ਵੱਖ ਪਿੰਡਾਂ ਦੇ ਲੋਕ ਆਪਣਿਆ ਖਾਤਿਆਂ ਚ ਪੈਸਾਂ ਜਮਾਂ ਕਰਾਉਣ ਲਈ ਬੈਕ ਅੱਜ ਸਵੇਰ ਤੋ ਆ ਕਿ ਲਾਈਨਾਂ ਲਗਾਂ ਕਿ ਖੜਾਂ ਹਨ ਜਿਸ ਨਾਲ ਬੈਕ ਆਧਿਕਾਰੀਆਂ ਵੱਲੋ ਮੇਨ ਗੇਟ ਬੰਦ ਕਰ ਕਿ ਬਾਕੀ ਗ੍ਰਾਹਕਾਂ ਨੂੰ ਧੱਕੇ ਮਾਰ ਕੇ ਬਾਹਰ ਖੜਾਂ ਹੋਣ ਫਰਮਾਣ ਜਾਰੀ ਕਰ ਦਿੱਤਾਂ ਗਿਆਂ ਇਸ ਲਈ ਲੋਕਾਂ ਨੂੰ ਪਿਛਲੇ ੨੦ ਦਿਨਾਂ ਬੀਤਣ ਤੋ ਬਆਦ ਅਜੇ ਤੱਕ ਕੋਈ ਰਾਹਤ ਨਹੀ ਮਿਲ ਰਹੀ ਇਸ ਤੋ ਇਲਵਾਂ ਹਰਚੋਵਾਲ ਅੰਦਰ ਪੰਜਾਬ ਐਡ ਸਿੰਧ ਬੈਕ ,ਪੰਜਾਬ ਨੈਸ਼ਨਲ ਬੈਕ ,ਐਚ.ਡੀ.ਐਫ ਬੈਕ ਤੋ ਇਲਾਵਾਂ ਭਾਰਤੀ ਸਟੇਟ ਬੈਕ ਦੇ ਆਪਣੇ ਆਪਣੇ ਏ.ਟੀ.ਐਮ ਲਗਾਏ ਹੋਏ ਹਨ ਪਰ ਪਿਛਲੇ ੨੦ ਦਿਨਾਂ ਤੋ ਇਹਨਾਂ ਏ.ਟੀ.ਐਮ ਚ ਕੋਈ ਕੈਸ਼ ਨਹੀ ਪਾਇਆਂ ਗਿਆਂ ਜੋ ਸਿਰਫ ਭਾਰਤੀ ਸਟੇਟ ਬੈਕ ਦਾ ਛੋਟ ਏ.ਟੀ.ਐਮ ਦੀ ਮਸੀਨ ਜਿਸ ਵਿੱਚ ਸਿਰਫ ਇੱਕ ਲੱਖ ਰੁਪਏ ਤੋ ਵੀ ਘੱਟ ਰਾਸੀ ਜੋ ਪਾਈ ਜਾਦੀ ਹੈ ਸਿਰਫ ਇੱਕ ਭਾਰਤੀ ਸਟੇਟ ਬੈਕ ਦਾ ਛੋਟ ਏ.ਟੀ.ਐਮ ਦੀ ਮਸੀਨ ਚੱਲਣ ਨਾਲ ਆਸ ਪਾਸ ਦੇ ਏਰੀਆਂ ਦੇ ਲੋਕਾਂ ਨੂੰਕੋਈ ਰਾਹਤ ਨਹੀ ਮਿਲ ਰਹੀ ਜਿਕਰਯੋਗ ਇਹ ਹੈ ਕਿ ਇਸ ਏ.ਟੀ.ਐਮ ਦੀ ਮਸੀਨ ਚ ਬੈਕ ਆਧਿਕਾਰੀਆਂ ਵੱਲ ਦੁਪਹਿਰ ਤਿੰਨ ਵਜੇ ਤਕਰੀਬਨ ਰਾਸੀ ਪਾਈ ਜਾਦੀ ਹੈ ਪਰ ਪੈਸੇ ਲੈਣ ਵਾਲੇ ਗ੍ਰਾਹਕ ਸਵੇਰ ਅੱਠ ਵਜੇ ਨਾਲ ਹੀ ਲਾਈਨ ਚ ਲੱਗ ਜਾਦੇ ਨੇ ਤਿੰਨ ਵਜੇ ਤੱਕ ਭੁੱਖੇ ਪਿਆਸੇ ਖੜ੍ਰੇ ਰਹਿਕ ਸੌ ਲੋਕਾਂ ਦਾ ਭੁਗਤਾਨ ਹੁੰਦਾ ਹੈ ਕਿਉ ਕਿ ਸਿਰਫ ਦੋ ਹਜ਼ਾਰ ਰੁਪਏ ਤੱਕ ਇੱਕ ਵਿਅਕਤੀ ਪੈਸੇ ਲੈਣ ਦਾ ਹੀ ਆਧਿਕਾਰ ਦਿੱਤਾ ਹੈ ਬਾਕੀ ਗ੍ਰਾਹਕ ਬਿਨਾਂ ਪੈਸਿਆਂ ਲਏ ਤੋ ਬਗੈਰ ਵਾਪਸ ਘਰਾ ਨੂੰ ਚਲੇ ਜਾਦੇ ਨੇ ਜੋ ਕਿ ਪਿਛਲੇ ਤਿੰਨ ਦਿਨਾਂ ਤੋ ਇਸ ਮਸੀਨ ਚ ਪੈਸੇ ਨਹੀ ਪਾਏ ਗਏ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਬਾਕੀਆਂ ਦੀਆਂ ਬੈਕਾਂ ਦੇ ਏ.ਟੀ.ਐਮ ਚ ਰਾਸੀ ਪਾਈ ਜਾਵੇ ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ ।

Share Button

Leave a Reply

Your email address will not be published. Required fields are marked *