“ਹਕੀਕਤ”

ss1

“ਹਕੀਕਤ”

ਕਿੱਦਾਂ ਵਾਧੂ ਜਿਹਾ
ਲੱਗਣ ਲੱਗ ਜਾਂਦਾ,ਆਪਣਾ ਆਪ
ਆਪਣਿਆਂ ਚ ਰਹਿੰਦੇ ਵੀ,
ਆਪਣਿਆਂ ਦੇ ਹੁੰਦੇ ਵੀ ।
ਕਿੰਨਾ ਬੇਬਸ ਹੋ ਜਾਂਦਾ,
ਦਮ ਘੁੱਟਦੀ ਹਵਾ ਚ ਸਾਹ ਲੈਣਾ ।
ਪਰ ਕਿੰਨਾ ਸੁਖਦਾਈ ਆ ਉਸ
“ਹਕੀਕਤ”ਨੂੰ ਮੰਨਦੇ ਹੋਏ
ਸੁੱਕੇ ਪੱਤਿਆਂ ਵਾਂਗੂੰ ਹਰ ਵਕ਼ਤ
ਉੱਡਣ ਤੇ “ਸਵਾਹ”ਬਣਨ ਲਈ ਤਿਆਰ ਰਹਿਣਾ ।

ਪਰਮਜੀਤ ਕੌਰ
 ‎8360815955

Share Button

Leave a Reply

Your email address will not be published. Required fields are marked *