Sat. Aug 24th, 2019

ਸ. ਬਾਦਲ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ, ਪਿੰਡ ਬਾਦਲ ‘ਚ ਲੱਗਿਆ ਵਰਕਰਾਂ ਦਾ ਤਾਂਤਾ

ਸ. ਬਾਦਲ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ, ਪਿੰਡ ਬਾਦਲ ‘ਚ ਲੱਗਿਆ ਵਰਕਰਾਂ ਦਾ ਤਾਂਤਾ

ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸ੍ਰ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ  ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ  90ਵੇਂ ਜਨਮ ਦਿਨ ‘ਤੇ ਅਕਾਲੀ ਅਹੁਦੇਦਾਰ ਅਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਉਨ੍ਹਾਂ ਵੱਲੋਂ  ਸ਼੍ਰ. ਬਾਦਲ ਨੂੰ ਵਧਾਈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਸ੍ਰ. ਬਾਦਲ ਹਮੇਸ਼ਾ ਹੀ ਚੜ੍ਹਦੀਕਲ੍ਹਾ ‘ਚ ਰਹਿਣ ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸ਼੍ਰ. ਬਾਦਲ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਪਿੰਡ ਬਾਦਲ ਵਿਖੇ  ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਬਠਿੰਡਾ ਸ਼ਹਿਰ ਤੋਂ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਮੇਅਰ ਬਲਜੀਤ ਸਿੰਘ ਬੀੜਬਹਿਮਣ, ਮੇਅਰ ਬਲਵੰਤ ਰਾਏ ਨਾਥ, ਕੌਂਸਲਰ ਨਿਰਮਲ ਸਿੰਘ ਸੰਧੂ, ਮੀਡੀਆ ਇੰਚਾਰਜ਼ ਡਾ. ਓਮ ਪ੍ਰਕਾਸ਼ ਸ਼ਰਮਾ, ਹਰਮੰਦਰ ਸਿੰਘ ਸਿੱਧੂ, ਹਰਪਾਲ ਸਿੰਘ ਢਿੱਲੋਂ, ਹਰਜਿੰਦਰ ਸਿੰਘ ਛਿੰਦਾ, ਹਰਜਿੰਦਰ ਸਿੰਘ ਟੋਨੀ, ਬੰਤ ਸਿੰਘ ਸਿੱਧੂ, ਸਿੰਦਰ ਕੌਰ ਸਿੱਧੂ, ਰਾਜੂ ਸਰਾਂ, ਸੰਤੋਸ਼ ਮਹੰਤ ਸਮੇਤ ਸਾਰੇ ਕੌਂਸਲਰ, ਸੁਖਵੀਰ ਸਿੰਘ ਜੱਸੀ ਪੌਵਾਲੀ, ਹਰਿੰਦਰ ਸਿੰਘ ਹਿੰਦਾ, ਗੁਰਦੀਪ ਸਿੰਘ ਕੋਟਸ਼ਮੀਰ, ਟਹਿਲ ਸਿੰਘ ਬੁੱਟਰ, ਤੇਜਾ ਸਿੰਘ ਗਹਿਰੀ ਭਾਗੀ, ਮਲਕੀਤ ਸਿੰਘ ਬੱਲੂਆਣਾ, ਬੂਟਾ ਭਾਈਰੂਪਾ, ਬਲਕਾਰ ਸਿੰਘ ਬਰਾੜ, ਈਸਟਪਾਲ ਸਿੰਘ ਖਿਆਲੀ ਵਾਲਾ, ਕੁਲਦੀਪ ਸਿੰਘ ਨੰਬਰਦਾਰ, ਜਥੇਦਾਰ ਅਕਬਰ ਸਿੰਘ ਗਿੱਲਪੱਤੀ, ਭੋਲਾ ਸਿੰਘ ਮਾਨ, ਗੁਰਜੀਤ ਗੋਰਾ, ਚਰਨਜੀਤ ਬਰਾੜ, ਨਿਰਦੇਵ ਭਾਈਰੂਪਾ, ਸਿਕੰਦਰ ਹਰਰਾਏਪੁਰ, ਅਰਸਵੀਰ ਸਿੱਧੂ, ਦਿਆਲ ਸਿੰਘ, ਮਨਦੀਪ ਲਾਡੀ, ਅਮਰਦੀਪ ਵਿਰਦੀ, ਬੱਬੂ ਦਿਓਣ, ਗੁਰਵਿੰਦਰ ਮੁਹਾਲਾਂ, ਮਨਜੀਤ ਮੌੜ, ਦਲੀਪ ਸਿੰਘ ਚੋਟਮੁਰਾਦਾ, ਰਤਨ ਸ਼ਰਮਾ, ਜਗਮੋਹਨ ਮੱਕੜ, ਹਨੀ ਭੋਖੜਾ,  ਅਮਰਜੀਤ ਭੁੱਲਰ, ਗੁਰਸੇਵਕ ਮਾਨ ਝੁੰਬਾ, ਸਨਦੀਪ ਸਰਪੰਚ, ਪ੍ਰੇਮ ਕੁਮਾਰ, ਨੰਬਰਦਾਰ ਪ੍ਰਮਿੰਦਰ ਸਿੱਧੂ ਅਤੇ ਹੋਰ ਵੱਡੀ ਗਿਣਤੀ ‘ਚ ਅਕਾਲੀ ਵਰਕਰਾਂ ਨੇ ਸ. ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

Leave a Reply

Your email address will not be published. Required fields are marked *

%d bloggers like this: