Sun. Aug 18th, 2019

ਸੰਨੀ ਦਿਓਲ ਨੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਦਿੱਤਾ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਮੁਖਤਾਰਨਾਮਾ

ਸੰਨੀ ਦਿਓਲ ਨੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਦਿੱਤਾ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਮੁਖਤਾਰਨਾਮਾ

ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਉਲ ਨੇ ਗੁਰਦਾਸਪੁਰ ਤੋਂ ਫ਼ਿਲਮ ਲੇਖਕ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਆਪਣਾ ਨਿਗਰਾਨ ਨੁਮਾਇੰਦਾ ਨਿਯੁਕਤ ਕੀਤਾ ਹੈ।
ਗੁਰਪ੍ਰੀਤ ਸਿੰਘ ਪਲਹੇੜੀ ਦਾ ਪਿੰਡ ਪਲਹੇੜੀ (ਮੋਹਾਲੀ) ਹੈ। ਹੁਣ ਸੰਨੀ ਦਿਉਲ ਦੀ ਗ਼ੈਰਹਾਜ਼ਰੀ ਵਿੱਚ ਗੁਰਦਾਸਪੁਰ ਚੋਣ ਖੇਤਰ ਤੋਂ ਹੋਣ ਵਾਲੀਆਂ ਮੀਟਿੰਗਾਂ ਆਦਿ ‘ਚ ਗੁਰਪ੍ਰੀਤ ਸਿੰਘ ਪਲਹੇੜੀ , ਸੰਨੀ ਦਿਓਲ ਦੀ ਨੁਮਾਇੰਦਗੀ ਕਰਨਗੇ .

Leave a Reply

Your email address will not be published. Required fields are marked *

%d bloggers like this: