ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸ਼ੀ ਮਨਾਉਣ ਲਈ ਸਰਪੰਚ ਵੜੈਚ ਦੀ ਅਗਵਾਈ ਹੇਠ ਕਾਫਲਾ ਰਵਾਨਾ

ss1

ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸ਼ੀ ਮਨਾਉਣ ਲਈ ਸਰਪੰਚ ਵੜੈਚ ਦੀ ਅਗਵਾਈ ਹੇਠ ਕਾਫਲਾ ਰਵਾਨਾ

30-37ਦਿੜ੍ਹਬਾ ਮੰਡੀ 20 ਅਗਸਤ (ਰਣ ਸਿੰਘ ਚੱਠਾ) ਅੱਜ ਪਿੰਡ ਲਾਡਬੰਨਜਾਰਾ ਕਲਾਂ ਤੋਂ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਿਲਾ ਮੀਤ ਪ੍ਰਧਾਨ ਕਰਮਜੀਤ ਸਿੰਘ (ਕਰਮਾਂ ਵੜੈਚ) ਸਰਪੰਚ ਲਾਡਬੰਨਜਾਰਾ ਕਲਾਂ ਦੀ ਅਗਵਾਈ ਹੇਠ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸ਼ੀ ਸਮਾਗਮ ਤੇ ਜਾਣ ਲਈ ਵੱਡੀ ਗਿਣਤੀ ਵਿੱਚ ਕਾਫਲਾ ਰਵਾਨਾ ਹੋਇਆ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸ਼ੀ ਤੇ ਉਹਨਾਂ ਨੂੰ ਸਰਧਾਜ਼ਲੀ ਦੇਣ ਲਈ ਪਿੰਡ ਲਾਡਬੰਨਜਾਰਾ ਕਲਾਂ ਤੋ ਵੱਡੀ ਗਿਣਤੀ ਵਿੱਚ ਸੰਗਤ ਰਵਾਨਾ ਹੋਈ।

Share Button

Leave a Reply

Your email address will not be published. Required fields are marked *