ਸੰਤ ਬਾਬਾ ਵਰਿਆਮ ਸਿੰਘ ਸਕੂਲ ਦੇ ਦਸਵੀ ਕਲਾਸ ਦੇ ਬੱਚਿਆ ਨੇ ਬਨੂੰੜ ਬਲਾਕ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ

ss1

ਸੰਤ ਬਾਬਾ ਵਰਿਆਮ ਸਿੰਘ ਸਕੂਲ ਦੇ ਦਸਵੀ ਕਲਾਸ ਦੇ ਬੱਚਿਆ ਨੇ ਬਨੂੰੜ ਬਲਾਕ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ

26-19
ਬਨੂੜ, 25 ਮਈ (ਰਣਜੀਤ ਸਿੰਘ ਰਾਣਾ): ਪੰਜਾਬ ਸਕੂਲ ਸਿੱਖੀਆ ਬੋਰਡ ਵੱਲੋ ਐਲਾਨੇ ਗਏ ਦਸਵੀ ਦੇ ਨਤੀਜਿਆ ਵਿਚੋ ਬਨੂੰੜ ਦੇ ਸੰਤ ਬਾਬਾ ਵਰਿਆਮ ਸਿੰਘ ਜੀ ਮੈਮੋਰੀਅਲ ਸਕੂਲ ਪਬਲਿਕ ਸਕੂਲ ਦੀ ਤਿੰਨ ਵਿਦੀਆਰਥਨਾ ਨੇ ਬਨੂੰੜ ਬਲਾਕ ਵਿਚੋ ਫਸਟ ਤੇ ਸੂਕਿੰਡ ਪੁਜੀਸਨ ਤੇ ਮੱਲ ਮਾਰੀ। ਪਸਟਰਹੀ ਵਿਦੀਆਥਨ ਜਸਮੀਰ ਕੋਰ ਨੇ 650 ਅੰਕਾ ਚੋ 601 ਅੰਕ ਪ੍ਰਾਪਤ ਕੀਤੇ। ਜਦੋ ਕਿ ਲਵਪ੍ਰੀਤ ਕੋਰ ਤੇ ਨਵਨੀਤ ਕੋਰ ਨੇ 650 ਵਿਚੋ 607 ਅੰਕ ਲੈ ਕੇ ਸੇਕਿੰਡ ਪੁਜੀਸਨ ਹਾਸਿਲ ਕੀਤੀ। ਸਕੂਲ ਪਿੰ੍ਰਸੀਪਲ ਮੈਡਮ ਨੰਦਿਤਾ ਨਰੂਲਾ ਨੇ ਦੱਸਿਆ ਕਿ ਸਕੂਲ ਦਾ ਦਸਵੀ ਦਾ ਨਤੀਜਾ ਸੋ ਫੀ ਸਦੀ ਰਿਹਾ । ਇਸ ਮੌਕੇ ਸਕੂਲ ਮੁੱਖੀ ਬਾਬਾ ਗੁਰਦੇਵ ਸਿੰਘ ਜੀ ਤੇ ਸਕੂ ਪ੍ਰਿੰਸੀਪਲ ਨੇ ਫਸਟ ਤੇ ਸੂਕਿੰਡ ਪੁਜੀਸਨ ਤੇ ਰਹੀਆ ਵਿਦੀਆਰਥਨਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਇਆ ਦਿੱਤੀਆ। ਇਸ ਮੋਕੇ ਤੇ ਬਾਬਾ ਜੀ ਨੇ ਸਾਰੇ ਬੱਚਿਆ ਨੂੰ ਇਸੇ ਤਰਾ ਮਿਹਨਤ ਤੇ ਲਗਨ ਨਾਲ ਪੜਾਈ ਕਰਨ ਦਾ ਸੰਦੇਸ ਦਿਤਾ।

Share Button

Leave a Reply

Your email address will not be published. Required fields are marked *