ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿਊਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ

ss1

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਨਿਊਯਾਰਕ ਚ’ ਸਾਲਾਨਾ ਜੋੜ ਮੇਲਾ 2 ਅਤੇ 3 ਜੂਨ ਨੂੰ ਹੋਵੇਗਾ

ਨਿਊਯਾਰਕ, 29 ਮਈ ( ਰਾਜ ਗੋਗਨਾ ) — ਹਰ ਸਾਲ ਦੀ ਤਰਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 68ਵੀਂ ਬਰਸੀ ਨੂੰ ਸਮਰਪਿਤ ਨਿਊਯਾਰਕ ਦੇ ਸਮੋਕੀ ਪਾਰਕ ਵਿਖੇ ਸਾਲਾਨਾ ਜੋੜ ਮੇਲਾ 2,3 ਜੂਨ ਨੂੰ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਇਸ ਸਬੰਧ ਚ’ ਸੰਤ ਬਾਬਾ ਪ੍ਰੇਮ ਸਿੰਘ ਕਲਚਰਲ ਸੁਸਾਿੲਟੀ ਦੇ ਚੇਅਰਮੈਨ ਮਾਸਟਰ ਮਨਮੋਹਨ ਸਿੰਘ ਅਤੇ ਪਰਧਾਨ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਆਰੰਭ ਸ੍ਰੀ ਆਖੰਡ ਪਾਠ ਸਾਹਿਬ 1 ਜੂਨ ਨੂੰ ਹੋਣਗੇ ।ਅਤੇ ਭੋਗ 3 ਜੂਨ ਨੂੰ ਪਾਏ ਜਾਣਗੇ ਇਸ ਮੋਕੇ ਪੰਥ ਦੇ ਪਸਿੱਧ ਰਾਗੀ ਜਥੇ ਕਥਾਵਾਚਕ ਅਤੇ ਢਾਡੀ ਜਥੇ ਜਿੰਨਾਂ ਚ’ ਭਾਈ ਮਨਜੀਤ ਸਿੰਘ ਗੁਰਮੀਤ ਸਿੰਘ ਪਠਾਨਕੋਟ ਵਾਲੇ , ਭਾਈ ਗੁਰਪਰੀਤ ਸਿੰਘ ਬਲੜਵਾਲ , ਨਿਰੰਜਨ ਸਿੰਘ ਢੇਸੀ , ਭਾਈ ਰਣਜੀਤ ਸੰਘ ਨਡਾਲਾ, ਭਾਈ ਲਖਵਿੰਦਰ ਸਿੰਘ ਖਾਲਸਾ ਤੋ ੲਲਾਵਾ ਇਸ ਜੌੜ ਮੇਲੇ ਇਚ’ ਸੰਗਤ ਸਿੰਘਘ ਗਿਲਜੀਆਂ ਵਿਧਾਿੲਕ ਹਲਕਾ ਟਾਂਡਾ ਅਤੇ ਲਖਵਿੰਦਰ ਸਿੰਘ ਲੱਖੀ ਵੀ ਵਿਸ਼ੇਸ਼ ਤੋਰ ਤੇ ਪੁੱਜ ਰਹੇ ਹਨ।

Share Button

Leave a Reply

Your email address will not be published. Required fields are marked *