ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸੜਕ ਹਾਦਸੇ ਚ’ ਵਰਜੀਨੀਆ ਵਿਖੇਂ ਮਾਰੇ ਗਏ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਯਾਦ ’ਚ ਸ਼ੋਕ ਸਮਾਗਮ ਅੱਜ 18 ਅਗਸਤ ਐਤਵਾਰ ਨੂੰ ਕਾਰਟਰੇਟ ਦੇ ਗੁਰੂ ਘਰ ਦਸਮੇਸ਼ ਦਰਬਾਰ ਵਿਖੇਂ ਹੋਵੇਗਾ

ਸੜਕ ਹਾਦਸੇ ਚ’ ਵਰਜੀਨੀਆ ਵਿਖੇਂ ਮਾਰੇ ਗਏ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਯਾਦ ’ਚ ਸ਼ੋਕ ਸਮਾਗਮ ਅੱਜ 18 ਅਗਸਤ ਐਤਵਾਰ ਨੂੰ ਕਾਰਟਰੇਟ ਦੇ ਗੁਰੂ ਘਰ ਦਸਮੇਸ਼ ਦਰਬਾਰ ਵਿਖੇਂ ਹੋਵੇਗਾ

ਨਿਊਜਰਸੀ, 18 ਅਗਸਤ ( ਰਾਜ ਗੋਗਨਾ )—ਸਮੂੰਹ ਭਾਈਚਾਰੇ ਵੱਲੋਂ ਬਹੁਤ ਦੁੱਖੀ ਹਿਰਦੇ ਨਾਲ ਸਭ ਸੰਗਤ ਨਾਲ ਇਹ ਖਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਕਾਰਟਰੇਟ ਨਿਵਾਸੀ ਭਾਈ ਗੁਰਮੀਤ ਸਿੰਘ ਉਹਨਾਂ ਦੀ ਪਤਨੀ ਜਸਲੀਨ ਕੌਰ ਅਤੇ ਉਹਨਾਂ ਦੀ ਬੇਟੀ ਸਮੇਤ ਵਰਜੀਨੀਆ ਵਿੱਚ ਹੋਏ ਇਕ ਸੜਕ ਦੁਰਘਟਨਾ ਵਿੱਚ ਬੀਤੇਂ ਦਿਨੀਂ ਅਕਾਲ ਚਲਾਣਾ ਕਰ ਗਏ ਅਤੇ ਉਹਨਾਂ ਦਾ 11 ਸਾਲ ਦਾ ਬੇਟਾ ਹਸਪਤਾਲ ਵਿੱਚ ਜੇਰੇ ਇਲਾਜ ਹੈ। ਵਿਛੜੀਆਂ ਰੂਹਾਂ ਦੀ ਯਾਦ ਵਿੱਚ ਗੁਰਦਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਵਿੱਚ 18 ਅਗਸਤ, ਐਤਵਾਰ 3:00 pm ਸ਼ੋਕ ਸਮਾਗਮ ਹੋ ਰਹੇ ਹਨ। ਆਪ ਸਭ ਨੇ ਪਹੁੰਚ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਹੋ ਰਹੀ ਅਰਦਾਸ ਵਿੱਚ ਸ਼ਾਮਲ ਹੋਣਾ ਜੀ।

Leave a Reply

Your email address will not be published. Required fields are marked *

%d bloggers like this: