ਸ੍ਰੋਮਣੀ ਅਕਾਲੀ ਦਲ ਵੱਲੋਂ ਸਹਿਕਾਰਤਾ ਵਿੰਗ ਸਰਕਲ ਦਿਹਾਂਤੀ ਮੂਨਕ ਦੀ ਸੂਚੀ ਜਾਰੀ

ss1

ਸ੍ਰੋਮਣੀ ਅਕਾਲੀ ਦਲ ਵੱਲੋਂ ਸਹਿਕਾਰਤਾ ਵਿੰਗ ਸਰਕਲ ਦਿਹਾਂਤੀ ਮੂਨਕ ਦੀ ਸੂਚੀ ਜਾਰੀ

ਮੂਨਕ 07 ਦਸੰਬਰ (ਸੁਰਜੀਤ ਸਿੰਘ ਭੁਟਾਲ, ਸਤਿੰਦਰ ਪਾਲ ਕੌਰ): ਸ੍ਰੋਮਣੀ ਅਕਾਲੀ ਦਲ ਦੀ ਜਨਰਲ ਸਕੱਤਰ ਸ. ਸੁਖਦੇਵ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਾਹਿਕਾਰਤਾ ਵਿੰਗ ਦੇ ਹਲਕਾ ਇੰਚਾਰਜ ਗੁਰਜੰਟ ਸਿੰਘ ਬਾਗੜੀ ਅਤੇ ਸਰਕਲ ਪ੍ਰਧਾਨ ਸਿਮਰਨਜੀਤ ਸਿੰਘ ਧਾਲੀਵਾਲ ਨੂੰ ਨਾਲ ਲੈ ਕੇ ਵਿੰਗ ਦੇ ਸਰਕਲ ਮੂਨਕ ਦਿਹਾਂਤੀ ਦੇ 52 ਮੈਂਬਰਾ ਦੀ ਸੂਚੀ ਜਾਰੀ ਕੀਤੀ।ਜਿਨ੍ਹਾਂ ਵਿੱਚ ਜਰਨੈਲ ਸਿੰਘ,ਮਿੱਠੂ ਸਿੰਘ,ਬਲਵੀਰ ਸਿੰਘ,ਜਸਵਿੰਦਰ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ,ਬਲਰਾਜ ਸਿੰਘ,ਜਗਜੀਤ ਸਿੰਘ, ਮਾਸਟਰ ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਨੂੰ ਸੀਨੀਅਰ ਮੀਤ ਪ੍ਰਧਾਨ,ਗੁਰਤੇਜ ਸਿੰਘ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ ਨੂੰ ਜੂਨੀਅਰ ਮੀਤ ਪ੍ਰਧਾਨ, ਬਬਲੀ ਸਿੰਘ ਸੁਖਚੈਨ ਸਿੰਘ, ਪਿਆਰਾ ਸਿੰਘ, ਗੁਰਵਿੰਦਰ ਸਿੰਘ, ਮੱਖਣ ਸਿੰਘ ਅਤੇ ਰਾਮ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

Share Button

Leave a Reply

Your email address will not be published. Required fields are marked *