ਸ੍ਰੋਮਣੀ ਅਕਾਲੀ ਦਲ ਦੇ ਆਹੁੱਦੇਦਾਰਾ ਦੀ ਦੂਜੀ ਲਿਸ਼ਟ ਕੀਤੀ ਜਾਰੀ

ਸ੍ਰੋਮਣੀ ਅਕਾਲੀ ਦਲ  ਦੇ ਆਹੁੱਦੇਦਾਰਾ ਦੀ ਦੂਜੀ ਲਿਸ਼ਟ  ਕੀਤੀ ਜਾਰੀ

ਮੂਨਕ 16 ਦਸੰਬਰ (ਸੁਰਜੀਤ ਸਿੰਘ ਭੁਟਾਲ/ਸਤਿੰਦਰ ਪਾਲ ਕੋਰ) ਸ੍ਰੋਮਣੀ ਅਕਾਲੀ ਦਲ ਬਾਦਲ ਸਾਹਿਕਰਤਾ ਵਿੰਗ ਸਰਕਲ ਮੂਨਕ ਸ਼ਹਿਰੀ ਜੱਥੇਬੰਦਕ ਢਾਚੇ ਦੇ ਆਹੁੱਦੇਦਾਰਾ ਦੀ ਦੂਜੀ ਲਿਸ਼ਟ ਹਲਕਾ ਇੰਚਾਰਜ ਸਾਹਿਕਾਰਤਾ ਵਿੰਗ ਲਹਿਰਾਂ ਜੱਥੇਦਾਰ ਗੁਰਜੰਟ ਸਿੰਘ ਬਾਗੜੀ ਨੇ ਸਥਾਨਕ ਅਨਾਜ ਮੰਡੀ ਵਿਖੇ ਪਾਰਟੀ ਦਫਤਰ ਵਿੱਚ ਜਾਰੀ ਕੀਤੀ। ਇਸ ਮੌਕੇ ਸ਼:ਪਰਵਿੰਦਰ ਸਿੰਘ ਢੀਂਡਸਾ ਖਜਾਨਾ ਮੰਤਰੀ ਦੇ ਓ.ਐਸ.ਡੀ ਜਸਵਿੰਦਰ ਸਿੰਘ ਨੇ ਵਿਸ਼ੇਸ ਤੌਰ ਤੇ ਸਮੂਲਿਅਤ ਕੀਤੀ। ਇਸ ਸਮਾਰੋਹ ਦੌਰਾਨ ਹੇਠ ਲਿਖੀ ਆਹੁਦੇਦਾਰਾ ਦਾ ਐਲਾਨ ਕੀਤਾ ਗਿਆਂ।ਇਸ ਸਮਾਰੋਹ ਵਿੱਚ ਸੋਹਣ ਸਿੰਘ, ਪਰਮਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜੋਰਾ ਸਿੰਘ, ਪ੍ਰਗਟ ਸਿੰਘ, ਸ਼ੁਰੇਸ਼ ਕੁਮਾਰ ਆਸਟ, ਜਗਜੀਤ ਸਿੰਘ ਵਿਰਕ, ਸੰਗਤ ਸਿੰਘ, ਰੋਹਿਤ ਕੁਮਾਰ, ਸੰਗਮਦੀਪ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ, ਗੁਰਦਿੱਤ ਸਿੰਘ ਨੂੰ ਮੀਤ ਪ੍ਰਧਾਨ, ਬੂਟਾ ਸਿੰਘ, ਬਲਜੀਤ ਸਿੰਘ ਤੂਰ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਨਿਸ਼ਾਨ ਸਿੰਘ ਸਮਸ਼ੇਰ ਸਿੰਘ ਨੂੰ ਜਰਨਲ ਸਕੱਤਰ, ਮਨਿੰਦਰ ਸਿੰਘ, ਪਵਨ ਕੁਮਾਰ, ਨਿਰਮਲ ਸਿੰਘ, ਜਗਸੀਰ ਸਿੰਘ, ਤਰਸੇਮ ਚੰਦ, ਦਲਜੀਤ ਸਿੰਘ, ਬਲਵੀਰ ਸਿੰਘ ਨੂੰ ਜੱਥੇਬੰਦਕ ਸਕੱਤਰ, ਵਰਿੰਦਰ ਸਿੰਘ, ਦਵਿੰਦਰ ਸਿੰਘ, ਗੁਰਪੀਤ ਸਿੰਘ, ਜਸਨਦੀਪ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਸੁੱਚਾ ਸਿੰਘ, ਡਾ.ਬਲਜੀਤ ਸਿੰਘ ਨੂੰ ਸਕੱਤਰ, ਗੋਰਾ ਲਾਲ, ਬਬਲੀ ਰਾਮ ਨੂੰ ਪ੍ਰੈਸ ਸਕੱਤਰ, ਭੋਲਾ ਸਿੰਘ, ਪ੍ਰਿਤਪਾਲ ਸਿੰਘ, ਕਾਬਲ ਸਿੰਘ ਨੂੰ ਕਾਰਜਕਾਰੀ ਮੈਬਰ ਵੱਜੌ ਐਲਾਨ ਕੀਤਾ ਗਿਆ।

         ਇਸ ਮੌਕੇ ਸ਼ਹਿਰੀ ਪ੍ਰਧਾਨ ਕਾਬਲ ਸਿੰਘ,ਮੀਤ ਪ੍ਰਧਾਨ ਗੁਰਮੀਤ ਸਿੰਘ ਆਸਟ, ਪ੍ਰਧਾਨ ਨਗਰ ਪੰਚਾਇਤ ਮੂਨਕ ਭੀਮ ਸੈਨ ਗਰਗ,ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮਹਿੰਦਰ ਸਿੰਘ ਤੂਰ,ਟਰੱਕ ਯੂਨੀਅਨ ਲਹਿਰਾ ਪੱਪੀ ਸਿੰਘ ਨਗਲਾ,ਐਮ.ਸੀ ਹਰਜੀਤ ਸਿੰਘ ਸਮਰਾ,ਯੂਥ ਆਗੂ ਬਲਿਹਾਰ ਸਿੰਘ ਕੜੈਲ,ਸਾਬਕਾ ਚੇਅਰਮੈਨ ਪਾਲ ਸਿੰਘ ਗੇਹਲਾ ਸਮੇਤ ਇਲਾਕੇ ਦੇ ਮੋਹਤਬਰ ਅਤੇ ਪਾਰਟੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: