Fri. May 24th, 2019

ਸ੍ਰੋਮਣੀ ਅਕਾਲੀ ਦਲ ਐਸੀ ਵਿੰਗ ਦੀ ਮੀਟਿੰਗ ਹੋਈ

ਸ੍ਰੋਮਣੀ ਅਕਾਲੀ ਦਲ ਐਸੀ ਵਿੰਗ ਦੀ ਮੀਟਿੰਗ ਹੋਈ

31-13ਅਮਰਕੋਟ, 31 ਜੁਲਾਈ (ਬਲਜੀਤ ਸਿੰਘ ਅਮਰਕੋਟ): ਸ੍ਰੋਮਣੀ ਅਕਾਲੀ ਦਲ ਐਸੀ ਵਿੰਗ ਦੀ ਮੀਟਿੰਗ ਜੀਵਨ ਨਗਰ ਵਿਖੇ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਅਚੇਚੇ ਤੌਰ ਤੇ ਪਹੁੱਚੇ ਮਾਝਾ ਜੋਨ ਦੇ ਐਸੀ ਵਿੰਗ ਦੇ ਜਰਨਲ ਸੱਕਤਰ ਸਰਵਨ ਸਿੰਘ ਪੱਪੂ ਫੋਜੀ ਘਰਿਆਲਾ ਨੇ ਪਾਰਟੀ ਦੀਆ ਗੱਤਿਵਿੱਦੀਆ ਨੂੰ ਅੱਗੇ ਵਿਦੋਂਦੇ ਹੋੇਏ ਸੁਖਦੇਵ ਸਿੰਘ ਅਤੇ ਕੁਲਦੀਪ ਸਿੰਘ ਨੂੰ ਐਸੀ ਵਿੰਗ ਸਰਕਲ ਵਲਟੋਹੇ ਦਾ ਸੀਨੀਅਰ ਮੀਤ ਪ੍ਰਧਾਨ: ਅਤੇ ਬਲਦੇਵ ਸਿੰਘ; ਬਲਜਿੰਦਰ ਸਿੰਘ; ਗੁਰਮੀਤ ਸਿੰਘ; ਘੁੱਲਾ ਸਿੰਘ; ਕੁਲਵੰਤ ਸਿੰਘ;ਨਿਰਵੈਲ ਸਿੰਘ; ਗੁਰਲਾਲ ਸਿੰਘ; ਗੁਰਵਿੰਦਰ ਸਿੰਘ;ਵਰਿੰਦਰ ਸਿੰਘ;ਪ੍ਰਤਾਪ ਸਿੰਘ;ਗੁਰਦੇਵ ਸਿੰਘ;ਰਣਜੀਤ ਸਿੰਘ;ਮਨਜੀਤ ਸਿੰਘ;ਦਵਿੰਦਰ ਸਿੰਘ;ਗੁਰਦੇਵ ਸਿੰਘ;ਨੂੰ ਮੀਤ ਪ੍ਰਧਾਨ ਨਿਯੂਕਤ ਕੀਤਾ ਗਇਆ ਇਸ ਮੌਕੇ ਪ੍ਰਧਾਨ ਪੱਪੂ ਨੇ ਕਿਹਾ ਕਿ ਐਸੀ ਵਿੰਗ ਦੇ ਕੌਮੀ ਚੈਅਰਮੇਨ ਗੁਲਜਾਰ ਸਿੰਘ ਰਾਣੀਕੇ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੋਮਣੀ ਅਕਾਲੀ ਦਲ ਐਸੀ ਵਿੰਗ ਨੂੰ ਪਿੰਡਾਂ ਵਿੱਚ ਹੋਰ ਮਜਬੂਤ ਕਰਨ ਲਈ ਮੇਹਨਤੀ ਵਰਕਰਾ ਨੂੰ ਪਾਰਟੀ ਵੱਲੋ ਅਹੁਦੇ ਦੇ ਕੇ ਨਵਾਜਿਆ ਜਾ ਰਿਹਾ ਹੈ ਇਸ ਮੌਕੇ ਉਨ੍ਹਾ ਨੇ ਪਾਰਟੀ ਦੇ ਆਗੂਆ ਨੂੰ ਅਤੇ ਵਰਕਰਾ ਨੂੰ ਅਪੀਲ ਕੀਤੀ ਕੇ 3 ਤਰੀਕ ਨੂੰ ਐਸੀ ਵਿੰਗ ਦੀ ਭਿੱਖੀਵੰਡ ਦਾਣਾ ਮੰਡੀ ਵਿੱਚ ਹੋਣ ਵਾਲੀ ਰੈਲੀ ਵਿੱਚ ਵੱਧ ਤੋ ਵੱਧ ਪਹੁੰਚਣ ਤਾ ਜੋ ਵਿਰੋਧੀਆ ਦੇ ਭਰਮ ਭਲੁਖੇ ਦੂਰ ਹੋ ਜਾਣ।

Leave a Reply

Your email address will not be published. Required fields are marked *

%d bloggers like this: