ਸ੍ਰੀ ਹਜੂਰ ਸਾਹਿਬ ਦੇ ਦਰਸਨਾਂ ਲਈ ਹਲਕਾ ਲਹਿਰਾਗਾਗਾ ਤੋ ਰੇਲ ਗਡੀ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ ਸ਼:ਪਰਮਿੰਦਰ ਸਿੰਘ ਢੀਡਸਾ

ਸ੍ਰੀ ਹਜੂਰ ਸਾਹਿਬ ਦੇ ਦਰਸਨਾਂ ਲਈ ਹਲਕਾ ਲਹਿਰਾਗਾਗਾ ਤੋ ਰੇਲ ਗਡੀ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ ਸ਼:ਪਰਮਿੰਦਰ ਸਿੰਘ ਢੀਡਸਾ

26-1

ਲਹਿਰਾਗਾਗਾ ੨੫ ਮਈ (ਕੁਲਵੰਤ ਦੇਹਲਾ) ਪੰਜਾਬ ਸਰਕਾਰ ਵਲੋ ਸੂਬੇ ਦੇ ਹਰ ਹਲਕੇ ਤੋ ਸੰਗਤਾ ਨੂੰ ਸ੍ਰੀ ਹਜੂਰ ਸਾਹਿਬ ਦੇ ਦਰਸਨ ਕਰਵਾਉਣ ਲਈ ਸੁਰੂ ਕੀਤੀ ਮੁਖ ਮੰਤਰੀ ਧਾਰਮਿਕ ਤੀਰਥ ਯਾਤਰਾ ਮੁਹਿੰਮ ਦੇ ਤਹਿਤ ਹਲਕਾ ਲਹਿਰਾਗਾਗਾ ਦੀ ਸੰਗਤਨੂੰ ਸ੍ਰੀ ਹਜੂਰ ਸਾਹਿਬ ਜੀ ਦੇ ਦਰਸਨ ਕਰਵਾਉਣ ਲਈ ਅਂਜ ਪੰਜਾਬ ਦੇ ਖਜਾਨਾ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਦੀ ਅਗਵਾਈ ਵਿਚ ਸੰਗਤ ਲਹਿਰਾਗਾਗਾ ਰੇਲਵੇ ਸਟੇਸਨ ਤੋ ਰੇਲ ਗਂਡੀ ਰਾਹੀ ਰਵਾਨਾ ਹੋਈ ਜਿਸ ਨੂੰ ਪੰਜਾਬ ਦੇ ਖਜਾਨਾ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੋਕੇ ਢੀਡਸਾ ਨੇ ਸੰਗਤ ਨੂੰ ਸੰਬਧੋਨ ਕਰਦੇ ਹੋਏ ਕਿਹਾ ਕਿ ਸ੍ਰੀ ਹਜੂਰ ਸਾਹਿਬਦੇ ਦਰਸਨਾ ਨੂੰ ਜਾਣ ਵਾਲੀ ਸੰਗਤ ਕਾਫੀ ਭਾਗ ਵਾਲੀ ਹੈ ਉਨ੍ਹਾ ਕਿਹਾ ਕਿ ਮੁਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਗਤ ਨੂੰ ਧਾਰਮਿਕ ਸਥਾਨਾ ਦੀ ਯਾਤਰਾ ਕਰਵਾਉਣ ਦਾ ਜੋ ਕਾਰਜ ਸੁਰੂ ਕੀਤਾ ਹੈ ਉਹ ਬਹੁਤ ਹੀ ਸਲਾਘਾ ਯੋਗ ਹੈ ਕਿਉਕਿ ਜੋ ਲੋਕ ਆਰਥਿਕ ਤੰਗੀ ਕਾਰਨ ਸ੍ਰੀ ਹਜੂਰ ਸਾਹਿਬ ਜੀ ਦੇ ਦਰਸਨ ਨਹੀ ਕਰ ਸਕਦੇ ਉਨ੍ਹਾ ਦੀ ਆਸ ਪੂਰੀ ਹੋ ਗਈ ਉਨ੍ਹਾ ਕਿਹਾ ਕਿ ਪੰਜਾਬ ਵਿਚ ਹਰ ਧਰਮ ਦੇ ਲੋਕਾ ਨੂੰ ਉਨ੍ਹਾ ਦੇ ਧਾਰਮਿਕ ਸਥਾਨਾ ਦੀ ਯਾਤਰਾ ਮੂਫਤ ਕਰਵਾਈ ਜਾ ਰਹੀ ਹੈ ਜੋ ਕਿ ਪੰਜਾਬ ਸਰਕਾਰ ਦਾ ਬਹੁਤ ਵਂਡਾ ਉਪਰਾਲਾ ਹੈ ਉਹਨਾ ਨੇ ਕਿਹਾ ਕਿ ਹਲਕਾ ਲਹਿਰਾਗਾਗਾ ਦੀ ਇਕ ਹਜਾਰ ਸੰਗਤ ਸ੍ਰੀ ਹਜੂਰ ਸਾਹਿਬ ਦੇ ਦਰਸਨਾ ਲਈ ਰਵਾਨਾ ਹੋਈ ਹੈ ਉਨ੍ਹਾ ਕਿਹਾ ਕਿ ਸੰਗਤ ਨਾਲ ਡਾਕਟਰਾ ਦੀ ਟੀਮ ਸਮੇਤ ਪ੍ਰਸਾਸਨ ਦੇ ਅਧਿਕਾਰੀ ਵੀ ਨਾਲ ਜਾ ਰਹੇ ਹਨ ਅਤੇ ਯਾਤਰਾ ਦੋਰਾਨ ਹਰ ਸਰਧਾਲੂ ਦਾ ਪੂਰਾ ਧਿਆਨ ਰਂਖਿਆ ਜਾਵੇਗਾ ਉਨ੍ਹਾ ਕਿਹਾ ਕਿ ਸੰਗਤ ਲਈ ਲੰਗਰ ਦਾ ਪੂਰਾ ਪ੍ਰਬੰਧ ਹੈ ਅਤੇ ਇਹ ਯਾਤਰਾ ੩੦ਮਈ ਨੂੰ ਵਾਪਸ ਆਵੇਗੀ ਉਨ੍ਹਾ ਕਿਹਾ ਕਿ ਸੰਗਤ ਵਿਚ ਬਹੁਤ ਜਿਆਦਾ ਉਤਸਾਹ ਹੈ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਹਲਕੇ ਦੇ ਲੋਕਾ ਵਲੋ ਸਲਾਘਾ ਕੀਤੀ ਜਾ ਰਹੀ ਹੈ ਕਿਉਕਿ ਜੇਕਰ ਪੂਰੇ ਦੇਸ ਵਿਚ ਨਜਰ ਮਾਰੀ ਜਾਵੇ ਤਾ ਸਿਰਫ ਤੇ ਸਿਰਫ ਪੰਜਾਬ ਹੀ ਇਕ ਅਜਿਹਾ ਸੁਬਾ ਹੈ ਜਿਥੋ ਲੋਕਾ ਨੂੰ ਸਰਕਾਰ ਵਲੋ ਯਾਤਰਾ ਮੂਫਤ ਕਰਵਾਈ ਜਾ ਰਹੀ ਹੈ ਜਿਸ ਦੇ ਲਈ ਮੁਖ ਮੰਤਰੀ ਪ੍ਰਕਾਸ ਸਿੰਘ ਬਾਦਲ ,ਸ:ਸੁਖਦੇਵ ਸਿੰਘ ਢੀਡਸਾ ਦਾ ਹਲਕਾ ਲਹਿਰਾਗਾਗਾ ਸੰਗਤਾ ਵਲੋ ਧੰਨਵਾਦ ਕੀਤਾ ਹੈ ਇਸ ਮੋਕੇ ਸ:ਤੇਜਾ ਸਿੰਘ ਕਮਾਲਪੁਰ ਜਿਲ੍ਹਾ ਪ੍ਰਧਾਨ ,ਅਰਸਦੀਪ ਸਿੰਘ ਥਿੰਦ
ਡਿਪਟੀ ਕਮਿਸਨਰ ਸੰਗਰੂਰ ,ਪ੍ਰਿਤਪਾਲ ਸਿੰਘ ਥਿੰਦ ਐਸ.ਐਸ.ਪੀ, ,ਰਾਮਪਾਲ ਸਿੰਘ ਬਹਿਣੀਵਾਲ ,ਕੁਲਦੀਪ ਬੁਗਰਾ,ਛਜੂ ਸਿੰਘ ਧਾਲੀਵਾਲ ,ਵਰਿੰਦਰ ਗੋਇਲ ,ਪ੍ਰੀਤ ਮਹਿੰਦਰ ਪਸੋਰ,ਮਦਨ ਕਲੇਰ ,ਗਗਨਦੀਪ ਖੰਡੇਵਾਦ ,ਬਾਬਰਜੀਤ ਗਿਂਲ,ਗੁਰਸੰਤ ਭਟਾਲ,ਜਸਪਾਲ ਸਿੰਘ ਦੇਹਲਾ,ਗੋਰਾ ਸਿੰਘ ,ਰਾਮ ਸਿੰਘ ਮਾਸਟਰ,ਭੀਮ ਸੈਨ ਗਰਗ ,ਮਲਕੀਤ ਸੈਣੀ,ਨਿਰਮਾਲ ਸਿੰਘ ਕੜੈਲ ,ਗੁਰਦੀਪ ਸਿੰਘ ਮਕੋਰੜ ਸਹਿਬ, ਰਾਮਪਾਲ ਸਿੰਘ ਸੂਰਣਭੈਣੀ,ਵਾਸੂਦੇਵ ਠੇਕੇਦਾਰ,ਪ੍ਰਗਟ ਗਾਗਾ,ਅਕਾਸਦੀਪ ਸਿੰਘ ਅਲੋਖ ਡੀ.ਐਸ.ਪੀ,ਗੁਰਭਜਨ ਸਿੰਘ ਐਸ.ਐਚ.ੳ,ਗੁਰਦੀਪ ਸਿੰਘ ਕੋਟੜਾ ਚੈਅਰਮੈਨ,ਗੁਰਜੰਟ ਭੁਟਾਲ ,ਹੈਪੀ ਗਾਗਾ,ਅਮਨਵੀਰ ਹਮਿਰਗੜ,ਅਮਰੀਕ ਰੋੜੇਵਾਲ,ਦਲਜੀਤ ਸਰਾਉ,ਬਲਵਿੰਦਰ ਸਰਪੰਚ ਸਲੇਮਗੜ ,ਸਰਬਜੀਤ ਸਰਪੰਚ ,ਰਾਸਪਾਲ ਕਦੂ,ਜੰਗ ਸਿੰਘ,ਅਮਰੀਕ ਸਿੰਘ ,ਗੁਰਮੁਖ ਸਿੰਘ,ਹਰਦੀਪ ਕੋਰ ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: