ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਸ੍ਰੀ ਗੁਰੂ ਰਵਿਦਾਸ ਸਭਾ ਸੈਟਰਲ ਵੈਲੀ ਫਰਿਜਂਨੋ ਦੇ ਪ੍ਰਧਾਨ ਕਰਮ ਸਿੰਘ ਬੰਗੜ ਨਹੀਂ ਰਹੇ

ਸ੍ਰੀ ਗੁਰੂ ਰਵਿਦਾਸ ਸਭਾ ਸੈਟਰਲ ਵੈਲੀ ਫਰਿਜਂਨੋ ਦੇ ਪ੍ਰਧਾਨ ਕਰਮ ਸਿੰਘ ਬੰਗੜ ਨਹੀਂ ਰਹੇ

ਨਿਊਯਾਰਕ/ ਕੈਲੀਫੋਰਨੀਆ, 3 ਅਗਸਤ ( ਰਾਜ ਗੋਗਨਾ ) – ਬੀਤੇਂ ਦਿਨ ਇਹ ਬੜੇ ਦੁੱਖ ਵਾਲੀ ਖਬਰ ਸਾਂਝੀ ਕਰ ਰਹੇ ਹਾਂ ਕਿ ਗੁਰੂ ਰਵਿਦਾਸ ਸਭਾ ਸੈਟਰਲ ਵੈਲੀ ਫਰਿਜ਼ਨੋ ਕੈਲੀਫੋਰਨੀਆ ਦੇ ਮੌਜੂਦਾ ਪ੍ਰਧਾਨ ਸਤਿਕਾਰਯੋਗ ਸ: ਕਰਮ ਸਿੰਘ ਬੰਗੜ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਆਪਣੀ ਸਰੀਰਕ ਯਾਤਰਾ ਨੂੰ ਪੂਰਾ ਕਰਦਿਆਂ ਗੁਰੂ ਚਰਨਾ ਚ ਜਾ ਬਿਰਾਜੇ ਹਨ|

 ਕਰਮ ਸਿੰਘ ਬੰਗੜ ਜੀ ਪਰਿਵਾਰ ਦੇ ਥੰਮ ਹੋਣ ਦੇ ਨਾਲ ਨਾਲ ਸਮਾਜ ਦੇ ਵੀ ਥੰਮ ਸਨ| ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ 8 ਅਗਸਤ ਦਿਨ ਸ਼ਨੀਵਾਰ ਨੂੰ ਹੇਠ ਲਿਖੇ ਪਤੇ ਤੇ ਕੀਤਾ ਜਾ ਰਿਹਾ ਹੈ।

ਪਤਾ: Shant Bhavan Funeral Home
4800 E Clayton Ave
Fowler CA 93625
USA ਵਿਖੇ ਦਿਨ ਸ਼ਨੀਵਾਰ 8 ਅਗਸਤ ਨੂੰ ਕੀਤਾ ਜਾਵੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: