ਸੋਈ ਪ੍ਰਧਾਨ ਲੱਪੀ ਈਨਾਖੇੜਾ ਨੇ ਜਿਲਾ ਪੱਧਰੀ ਅਹੁਦੇਦਾਰੀਆਂ ਦਾ ਕੀਤਾ ਐਲਾਨ

ਸੋਈ ਪ੍ਰਧਾਨ ਲੱਪੀ ਈਨਾਖੇੜਾ ਨੇ ਜਿਲਾ ਪੱਧਰੀ ਅਹੁਦੇਦਾਰੀਆਂ ਦਾ ਕੀਤਾ ਐਲਾਨ
ਵਿਦਿਆਰਥੀਆਂ ਵਿਚ ਰਾਜਨੀਤੀ ਪ੍ਰਤੀ ਦਿਖਿਆ ਭਰਪੂਰ ਉਤਸ਼ਾਹ

24malout01ਮਲੋਟ, 24 ਅਕਤੂਬਰ (ਆਰਤੀ ਕਮਲ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਦੇ ਜਿਲਾ ਪ੍ਰਧਾਨ ਲੱਪੀ ਈਨਾ ਖੇੜਾ ਵੱਲੋਂ ਮਲੋਟ ਵਿਖੇ ਰੱਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਸੋਈ ਦੀਆਂ ਅਹੁਦੇਦਾਰੀਆਂ ਦਾ ਐਲਾਨ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਨੇ ਹਾਜਰ ਸੈਂਕੜੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਜਿੰਮੇਵਾਰੀ ਮਿਲਨ ਤੋਂ ਬਾਅਦ ਤੋਂ ਅਕਾਲੀ ਦਲ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਗਏ ਹਨ । ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ ਨੇ ਕਿਹਾ ਕਿ ਆਪ ਸੱਭ ਨੌਜਵਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਪਾਰਟੀ ਦਾ ਹਿੱਸਾ ਬਣ ਗਏ ਹੋ ਅਤੇ ਆਉਣ ਵਾਲੀਆਂ ਚੋਣਾਂ ਵਿਚ ਸੁਖਬੀਰ ਬਾਦਲ ਦੀਆਂ ਬਾਹਵਾਂ ਬਣ ਤੇ ਦਿਨ ਰਾਤ ਮਿਹਨਤ ਕਰਨਾ ਹੈ ਤਾਂ ਜੋ ਤੀਜੀ ਵਾਰ ਫਿਰ ਅਕਾਲੀ ਦਲ ਦੀ ਸਰਕਾਰ ਬਣ ਜਾਵੇ । ਇਸ ਮੌਕੇ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਚੇਅਰਮੈਨ ਅਮਰਜੀਤ ਸਿੰਘ ਜੰਡਵਾਲਾ, ਚੇਅਰਮੈਨ ਰਣਜੀਤ ਸਿੰਘ ਫੱਕਰਸਰ, ਸਰੋਜ ਸਿੰਘ ਪ੍ਰਧਾਨ ਟਰੱਕ ਯੂਨੀਅਨ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਹਿਰੀ ਜਗਤਾਰ ਬਰਾੜ, ਪ੍ਰਧਾਨ ਦਿਹਾਤੀ ਮਨਦੀਪ ਸਿੰਘ ਪੱਪੀ ਤਰਮਾਲਾ ਅਤੇ ਅਸ਼ੋਕ ਬਜਾਜ ਐਮ ਸੀ ਆਦਿ ਨੇ ਸੰਬੋਧਨ ਕੀਤਾ । ਇਸ ਮੌਕੇ ਸਥਾਨਕ ਜ਼ਿਲਾ ਪ੍ਰਧਾਨ ਲੱਪੀ ਈਨਾ ਖੇੜਾ ਨੇ ਦੱਸਿਆ ਕਿ ਹਰਮਨ ਬਰਾੜ ਪਿੰਡ ਤਰਮਾਲਾ, ਸਾਬ ਮਨੀਆਂਵਾਲਾ, ਪ੍ਰਭਦੀਪ ਸਿੰਘ ਫ਼ਕਰਸਰ, ਵਰਿੰਦਰ ਸਿੰਘ ਈਨਾ ਖੇੜਾ, ਅਮਰਦੀਪ ਸਿੰਘ ਖਾਨੇ ਕੀ ਢਾਬ, ਪਰਮਪਾਲ ਸਿੰਘ ਸ਼ੇਰਗੜ, ਰਵੀ ਝੋਰੜ, ਗੁਰਜੀਤ ਸਿੰਘ ਪਿੰਡ ਕਰਮਗੜ, ਤ੍ਰਿਸ਼ਨ ਸਿੰਘ ਜੰਡਵਾਲਾ, ਗਗਨਦੀਪ ਸਿੰਘ ਪਿੰਡ ਬਾਦਲ, ਦਲਜੀਤ ਸਿੰਘ ਪਿੰਡ ਬਾਦਲ, ਫਤਿਹ ਸਿੰਘ ਭਾਈਕੇਰਾ, ਗੁਰਵਿੰਦਰ ਸਿੰਘ ਮਲੋਟ, ਰਣਜੀਤ ਸਿੰਘ ਰਾਮਾ ਸਾਊਂਕੇ, ਮਾਹੀਮਜੀਤ ਰੁਪਾਣਾ, ਅਮਰ ਸਿੰਘ ਪਿੰਡ ਬਲੋਚਕੇਰਾ ਅਤੇ ਸੰਨੀ ਗਰੋਵਰ ਮਲੋਟ ਜ਼ਿਲਾ ਸੀਨੀਅਰ ਪ੍ਰਧਾਨ ਥਾਪਿਆ ਗਿਆ ਹੈ, ਜਦਕਿ ਦਿਲਪ੍ਰੀਤ ਸਿੰਘ ਮਲੋਟ, ਅਮਨ ਕੱਕੜ ਸਰਾਭਾ ਨਗਰ ਮਲੋਟ, ਸਿਮਰਨ ਭੁੱਲਰ ਰਾਮਨਗਰ ਸਾਊਂਕੇ, ਜੀਵਨ ਸੰਧੂ ਕਟੋਰੇਵਾਲਾ, ਦਵਿੰਦਰ ਸਿੰਘ ਬਰਾੜ, ਗੁਰਬਾਜ ਬਰਾੜ ਸਰਾਭਾ ਨਗਰ ਮਲੋਟ, ਹਰਪ੍ਰੀਤ ਸਿੰਘ ਘੱਗਾ, ਅਮਨਦੀਪ ਸਿੰਘ ਪਿੰਡ ਮਲੋਟ, ਹਰਿੰਦਰ ਸਿੰਘ ਉੜਾਂਗ, ਵਿੱਕੀ ਖੂਨਣ ਕਲਾਂ, ਮਨਪ੍ਰੀਤ ਸਿੰਘ ਮਨੀਆਂਵਾਲਾ, ਕੁਲਦੀਪ ਸਿੰਘ ਸ਼ੇਰਗੜ, ਪਸਵਾਨ ਕੁਮਾਰ ਢਾਣੀ ਤੇਲੀਆਂਵਾਲੀ, ਇਸ਼ਾਂਤ ਗੋਦਾਰਾਤਰਮਾਲਾ, ਜਸਕਰਨ ਸਿੰਘ ਆਲਮਵਾਲਾ, ਹਰਦੀਪ ਸਿੰਘ ਢਾਣੀ ਤੇਲੀਆਂਵਾਲੀ, ਹਸਨਪ੍ਰੀਤ ਸਿੰਘ ਫ਼ਕਰਸਰ, ਪਰਮਿੰਦਰ ਸਿੰਘ ਲੱਖੇਵਾਲੀ, ਗੁਰਤੇਜ ਸਿੰਘ ਮਲੋਟ, ਏਕਮਪਾਲ ਸਿੰਘ ਮਲੋਟ, ਜਗਮੀਤ ਸਿੰਘ ਦਾਨੇਵਾਲਾ, ਹਰਪ੍ਰੀਤ ਸਿੰਘ ਨਿਊ ਅਬੁੱਲਖੁਰਾਣਾ, ਰਵੀ ਜੱਗਾ ਮਲੋਟ, ਜਸ਼ਨਦੀਪ ਸਿੰਘ ਮਿਠੜੀ, ਪਵਨਪ੍ਰੀਤ ਸਿੰਘ ਪਿੰਡ ਮਾਨ, ਦਿਲਪ੍ਰੀਤ ਸਿੰਘ ਫ਼ਕਰਸਰ, ਸੁਖਵੀਰ ਸਿੰਘ ਫ਼ਕਰਸਰ, ਗੁਰਮੇਲ ਸਿੰਘ ਖਿਓਵਾਲੀ, ਸਰਬਜੀਤ ਸਿੰਘ ਪਿੰਡ ਮਾਨ, ਲਵਪ੍ਰੀਤ ਸਿੰਘ ਔਲਖ, ਰਵਿੰਦਰ ਸਿੰਘ ਫ਼ੂਲੇਵਾਲਾ, ਤਨਵੀਰ ਸਿੰਘ ਚਿੱਬੜਾਂਵਾਲੀ, ਦਿਲਪ੍ਰੀਤ ਸਿੰਘ ਚੱਕਦੂਹੇਵਾਲਾ, ਹਰਮਨਦੀਪ ਸਿੰਘ ਉੜਾਂਗ, ਸੋਨਾ ਮੱਕੜ ਮਲੋਟ, ਅਮਨਦੀਪ ਸਿੰਘ ਵਾਰਡ ਨੰ: 12 ਮਲੋਟ, ਰਵਿੰਦਰ ਹੁੰਦਲ ਰੁਪਾਣਾ ਅਤੇ ਅੰਮ੍ਰਿਤਪਾਲ ਸਿੰਘ ਸ਼ਾਮ ਖੇੜਾ (ਇੰਨਾਂ ਸਾਰਿਆਂ ਨੂੰ) ਮੀਤ ਪ੍ਰਧਾਨਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਲੱਪੀ ਈਨਾ ਖੇੜਾ ਨੇ ਅੱਗੇ ਦੱਸਿਆ ਕਿ ਜਨਰਲ ਸਕੱਤਰ ਦੀ ਸੂਚੀ ਵਿੱਚ ਹਰਮਨ ਸਿੰਘ ਤਰਮਾਲਾ, ਖੁਸ਼ਵੰਤ ਸਿੰਘ ਚਿੱਬੜਾਂਵਾਲੀ, ਯਾਦਵਿੰਦਰ ਸਿੰਘ ਫ਼ੂਲੇਵਾਲਾ, ਸੁਖਪ੍ਰੀਤ ਸਿੰਘ ਰੁਪਾਣਾ, ਰਣਜੀਤ ਸਿੰਘ ਕਰਮਗੜ, ਇੰਦਰਪ੍ਰੀਤ ਸਿੰਘ ਬਰਾਂੜਾ ਵਾਲੀ ਗਲੀ ਮਲੋਟ, ਜਸਪਿੰਦਰ ਸਿੰਘ ਮਲੋਟ, ਦੋਲਤ ਰਾਮ ਫ਼ਕਰਸਰ, ਹਰਮਨ ਸਿੰਘ ਅਬੁੱਲਖੁਰਾਣਾ, ਜਗਤਾਰਪਾਲ ਸਿੰਘ ਦਾਨੇਵਾਲਾ, ਨਵਦੀਪ ਸਿੰਘ ਈਨਾ ਖੇੜਾ, ਮਨਪਿੰਦਰ ਸਿੰਘ ਨਵਾਂ ਅਬੁੱਲਖੁਰਾਣਾ, ਜੌਤੀ ਗਰੋੋਵਰ ਮਲੋਟ, ਪਵਨ ਕੁਮਾਰ ਚੱਕ ਦੂਹੇਵਾਲਾ, ਸੁਖਜਿੰਦਰ ਸਿੰਘ ਬਾਮ, ਅਨਮੋਲ ਬਜਾਜ, ਕਰਨ ਸਿੰਘ ਮਲੋਟ, ਗੁਰਕਰਨ ਸਿੰਘ ਕੋਠੇ ਨਾਨਕਸਰ ਘੱਗਾ, ਹੈਪੀ ਵਾਰਡ ਨੰ:8 ਮਲੋਟ ਅਤੇ ਵਿਕਰਮਜੀਤ ਸਿੰਘ ਸਰਾਵਾਂ ਬੋਦਲਾ ਨੂੰ ਸ਼ਾਮਿਲ ਕੀਤਾ ਗਿਆ ਹੈ। ਲੱਪੀ ਈਨਾ ਖੇੜਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਅਬੁੱਲਖੁਰਾਣਾ, ਨਵਜੋਤ ਸਿੰਘ ਖੂਨਣ ਕਲਾਂ, ਸੁਖਵੰਤ ਸਿੰਘ ਚਿੱਬੜਾਂਵਾਲੀ, ਰਜਿੰਦਰ ਕੁਮਾਰ ਤਰਮਾਲਾ, ਜਗਦੀਪ ਸਿੰਘ ਔਲਖ, ਅਰਸ਼ਦੀਪ ਸਿੰਘ ਫ਼ਕਰਸਰ, ਲਵਪ੍ਰੀਤ ਸਿੰਘ ਦਾਨੇਵਾਲਾ, ਭੁਪਿੰਦਰ ਸਿੰਘ ਮਲੋਟ, ਗੁਰਪ੍ਰੀਤ ਸਿੰਘ ਨਵਾਂ ਅਬੁੱਲਖੁਰਾਣਾ, ਅਸ਼ੀਸ਼ਪਾਲ ਮਲੋਟ, ਜਸ਼ਦੀਪ ਸਿੰਘ ਜੰਡਵਾਲਾ, ਸਮਨਦੀਪ ਸਿੰਘ ਫ਼ਕਰਸਰ, ਦਵਿੰਦਰ ਗੋਇਲ ਮਲੋੋਟ, ਸਤਨਾਮ ਸਿੰਘ ਵਾਰਡ ਨੰ: 12 ਮਲੋਟ ਅਤੇ ਅੰਮ੍ਰਿਤਪਾਲ ਸਿੰਘ (ਇੰਨਾਂ ਸਾਰਿਆਂ ਨੂੰ) ਜੁਆਇੰਟ ਸੈਕਟਰੀ ਬਣਾਇਆ ਗਿਆ ਹੈ। ਇਸ ਮੌਕੇ ਯੂਥ ਅਕਾਲੀ ਦਲ ਮਲੋਟ ਦੇ ਪ੍ਰਧਾਨ ਸਤਪਾਲ ਮੋਹਲਾਂ, ਪ੍ਰਧਾਨ ਨਿੱਪੀ ਔਲਖ, ਸਰਪੰਚ ਸੁਖਪਾਲ ਸਿੰਘ, ਦੀਪਾ ਕੋਲਿਆਂਵਾਲੀ, ਪ੍ਰਦੀਪ ਕੋਲਿਆਂਵਾਲੀ, ਅਸ਼ਵਨੀ ਗੋਇਲ, ਗੁਰਜੀਤ ਸਿੰਘ ਗਿੱਲ ਪ੍ਰਧਾਨ, ਸੰਤੋਖਪਾਲ ਸਿੰਘ, ਕੁਲਬੀਰ ਸਿੰਘ ਕੋਟਭਾਈ, ਕੁਲਵਿੰਦਰ ਸਿੰਘ ਢਿੱਲੋਂ ਅਤੇ ਬੂਟਾ ਸਿੰਘ ਬਰਾੜ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: