ਸੈਂਸੈਕਸ ‘ਚ 249 ਅੰਕਾਂ ਦੀ ਭਾਰੀ ਗਿਰਾਵਟ

ss1

ਸੈਂਸੈਕਸ ‘ਚ 249 ਅੰਕਾਂ ਦੀ ਭਾਰੀ ਗਿਰਾਵਟ

ਪਿਛਲੇ ਕੁਝ ਦਿਨਾਂ ਤੋਂ ਸੈਂਸੈਕਸ ਵਿਚ ਜਾਰੀ ਉਛਾਲ ਦਾ ਸਿਲਸਿਲਾ ਅੱਜ ਰੁਕ ਗਿਆ| ਸੈਂਸੈਕਸ ਵਿਚ ਅੱਜ 249.52 ਅੰਕਾਂ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 36,033.73 ਅੰਕਾਂ ਉਤੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 80.75 ਅੰਕਾਂ ਦੀ ਗਿਰਾਵਟ ਨਾਲ 11,049.65 ਅੰਕਾਂ ਉਤੇ ਬੰਦ ਹੋਇਆ|

Share Button

Leave a Reply

Your email address will not be published. Required fields are marked *