ਸੂਚਨਾ ਅਗਿਆਤ

ss1

ਸੂਚਨਾ ਅਗਿਆਤ

ਹੈਲੋ ਸਰ ! ਮੈਂ ਬਿਰਧ ਆਸ਼ਰਮ ‘ਚੋਂ, ਬੋਲ ਰਿਹਾ,
ਅਖਬਾਰ ਵਿੱਚ ਤੁਹਾਡੇ ਕੁੱਤੇ ਦੀ ਫੋਟੋ ਸਮੇਤ , ਕੁੱਤੇ ਦੇ ਗੁੰਮ ਹੋਣ ਦਾ ਇਸਤਿਹਾਰ ਛਪਿਆ ਹੈ।
ਤੁਹਾਡਾ ਕੁੱਤਾ ਇਸ ਵਕਤ ਤੁਹਾਡੀ ਮਾਤਾ ਜੀ ਨਾਲ ਖੇਡ ਰਿਹਾ ਹੈ।
ਤੁਸੀਂ ਆ ਕੇ ਆਪਣਾ “ਕੁੱਤਾ” ਲਿਜਾ ਸਕਦੇ ਹੋ ।

ਪੰਜਾਬੀ ਰੂਪ : ਸੁਖਦੇਵ ਸਿੰਘ ਔਲਖ਼
9464770121
ਪਿੰਡ ਤੇ ਡਾਕ,ਸ਼ੇਰ ਪੁਰ-148025 (ਸੰਗਰੂਰ )

Share Button

Leave a Reply

Your email address will not be published. Required fields are marked *