Tue. Feb 18th, 2020

ਸੁਹੰਜਣਾ ਰੁੱਖ ਹੈ ਬਹੁਤ ਗੁਣਕਾਰੀ

ਸੁਹੰਜਣਾ ਰੁੱਖ ਹੈ ਬਹੁਤ ਗੁਣਕਾਰੀ

1. ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।
2. ਇਸ ਰੁੱਖ ਦੇ ਪੱਤਿਆ ਅਤੇ ਜੜਾ ਦੀ ਵਰਤੋਂ ਵੇਅ ਪਰੋਟੀਨ ਬਣਾਉਣ ਲਈ ਕੀਤੀ ਜਾਂਦੀ ਹੈ।
3. ਇਹ ਰੁੱਖ ਸਲਫਰ,ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੌਖਣ ਦੀ ਸਮਰੱਥਾਂ ਰੱਖਦਾ ਹੈ।
3. ਇਸਦੀਆਂ ਫਲੀਆ ਤੇ ਜੜਾਂ ਦੇ ਆਚਾਰ ਦੀ ਵਰਤੋ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ।
4. ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ।
5. ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੈ।
6. ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੈ।
7. ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।
8. ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾ ਜਿਆਦਾ ਪਰੋਟੀਨ ਹੈ।
9. ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ E ਹੈ।
10. ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।
ਇਹ ਰੁੱਖ ਦੀ ਮੌਜੂਦਗੀ ਬਦਬੂ ਪੈਦਾ ਨਹੀ ਹੋਣ ਦਿੱਤੀ।ਪਿੱਪਲ ਅਤੇ ਨਿੰਮ ਤੋ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ।

 

ਸਰੋਤ: ਇੰਟਰਨੈਟ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: