ਸੁਸ਼ਮਾ-ਵਾਂਗ ਦਾ ਐਲਾਨ, ਇਸੇ ਮਹੀਨੇ ਮੋਦੀ ਦਾ ਚੀਨ ਦੌਰਾ, ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

ss1

ਸੁਸ਼ਮਾ-ਵਾਂਗ ਦਾ ਐਲਾਨ, ਇਸੇ ਮਹੀਨੇ ਮੋਦੀ ਦਾ ਚੀਨ ਦੌਰਾ, ਜਿਨਪਿੰਗ ਨਾਲ ਹੋਵੇਗੀ ਮੁਲਾਕਾਤ

9959+88456454ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਨਾਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ‘ਤੇ ਰਿਸ਼ਤਿਆਂ ‘ਚ ਸੁਧਾਰ ਦੇ ਲਈ ਉੱਚ ਸੰਚਾਰ ਦਾ ਪੱਧਰ ਤੇਜ਼ ਕਰਨ ‘ਚ ਚਰਚਾ ਹੋਈ। ਕਾਂਨਫਰੰਸ ਦੇ ਦੌਰਾਨ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 27-28 ਅਪ੍ਰੈਲ ਨੂੰ ਚੀਨ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਪੀਐੱਮ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਚਿੰਪਿੰਗ ਨਾਲ ਵੀ ਮੁਲਾਕਾਤ ਹੋਵੇਗੀ। ਕਾਂਨਫਰੰਸ ਦੇ ਦੌਰਾਨ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਲ 2018 ‘ਚ ਚੀਨ ਸਤਲੁਜ ਤੇ ਬ੍ਰਹਮਪੁਤਰ ਨਦੀਂ ਦੇ ਡੇਟਾ ਭਾਰਤ ਨੂੰ ਮੁਹੱਈਆ ਕਰਾਵੇਗਾ। ਇਸਦੇ ਇਲਾਵਾ ਭਾਰਤ ਤੇ ਚੀਨ ਦੇ ਬਾਅਦ ਅੱਤਵਾਦ, ਕਲਾਈਮੇਟ ਚੇਂਜ ਤੇ ਗਲੋਬਲ ਹੈਲਥਕੇਅਰ ਵਰਗੇ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਸੁਸ਼ਮਾ ਸਵਰਾਜ ਨੇ ਦੱਸਿਆ ਕਿ ਮੋਦੀ ਤੇ ਸ਼ੀ ਦੇ ਵਿੱਚ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਬੀਤੇ ਦਿਨੀਂ ਅੰਬੇਦਕਰ ਜੇਯੰਤੀ ‘ਤੇ ਰੇਪ ਮਾਮਲਿਆਂ ‘ਚ ਬੋਲਣ ਦੇ ਬਾਅਦ ਲੰਡਨ ‘ਚ ਸੈਂਟਰਲ ਹਾਲ ਵੇਸਟਮਿੰਸਟਰ ‘ਚ ‘ਭਾਰਤ ਕੀ ਬਾਤ ਬਲਾਤਕਾਰ ਮਾਮਲੇ ‘ਤੇ ਬੋਲਦੇ ਹੋਏ ਨਰੇਂਦਰ ਮੋਦੀ ਨੇ ਕਠੂਆ ਰੇਪ ਪੀੜਿਤ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਇਸ ‘ਤੇ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਇਕ ਬੇਟੀ ਦੇ ਨਾਲ ਅੱਤਿਆਚਾਰ ਕਿਸ ਤਰ੍ਹਾਂ ਸਹਿਣ ਕਰ ਸਕਦੇ ਹਾਂ।

ਮੋਦੀ ਨੇ ਕਿਹਾ ਕਿ ਲਾਲ ਕਿਲ੍ਹੇ ਤੋਂ ਮੈਂ ਕਿਹਾ ਸੀ ਬੇਟੀਆਂ ਨਾਲ ਸਵਾਲ ਕਰਨ ਵਾਲੇ ਬੇਟਿਆਂ ਨਾਲ ਸਵਾਲ ਕਿਉਂ ਨਹੀਂ ਕਰਦੇ। ਬੇਟੀ ਦੇ ਨਾਲ ਅਜਿਹੇ ਕੰਮ ਕਰਨ ਵਾਲਾ ਵੀ ਕਿਸੇ ਦਾ ਬੇਟਾ ਹੀ ਹੁੰਦਾ ਹੈ, ਰੇਲਵੇ ‘ਚ ਸੀਨੀਅਰ ਨਾਗਰਿਕਾਂ ਨੂੰ ਟਿਕਟ ‘ਚ ਛੁੱਟ ਦਿਤੀ ਜਾਂਦੀ ਹੈ, ਇਸ ‘ਤੇ ਮੋਦੀ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਨੂੰ ਰੇਲਵੇ ‘ਚ ਛੁੱਟ ਮਿਲਦੀ ਹੈ ਅਧਿਕਾਰੀਆਂ ਨੂੰ ਕਿਹਾ ਮੈਂ ਕਿਹਾ ਕਿ ਤੁਸੀਂ ਰਿਜ਼ਰਵੇਸ਼ਨ ਫਾਰਮ ‘ਤੇ ਲਿਖੋ ਕਿ ਲੋਕ ਆਪਣੀ ਸਬਸਿਡੀ ਛੱਡਣ। ਜੇਕਰ ਮੈਂ ਕਾਨੂੰਨਨ ਇਸ ਤਰ੍ਹਾਂ ਕਰਦਾ ਤਾਂ ਜਲੂਸ ਨਿਕਲਦਾ, ਪੁਤਲੇ ਫੂਕੇ ਜਾਂਦੇ ਤੇ ਲੋਕ ਕਹਿੰਦੇ ਹਨ ਕਿ ਮੋਦੀ ਦੀ ਪ੍ਰਸਿੱਧੀ ਡਿੱਗ ਗਈ ਹੈ, ਪਰ ਦੇਸ਼ ਦੇ ਲੋਕਾਂ ‘ਚ ਮਾਨਵਤਾ ਦੀ ਭਾਵਨਾ ਹੈ, ਉਹਨਾਂ ਨੇ ਆਪ ਅਜਿਹਾ ਕੀਤਾ। ਲੰਡਨ ‘ਚ ਸੇੈਂਟਰਲ ਹਾਲ ਵੇਸਟਮਿਸਟਰ ‘ਚ ‘ਭਾਰਤ ਕੀ ਬਾਤ ਸਭ ਕੇ ਸਾਥ’ ਪ੍ਰੋਗਰਾਮ ‘ਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਰੇਲਵੇ ਸਟੇਸ਼ਨ ਮੇਰੀ ਜ਼ਿੰਦਗੀ ਤੇ ਮੇਰਾ ਸੰਘਰਸ਼ ਦਾ ਗੋਲਡਨ ਪੰਨਾ ਹੈ। ਰੇਲ ਦੀ ਪੱਟੜੀਆਂ ਤੇ ਅਵਾਜ ‘ਚ ਮੈਂ ਬਹੁਤ ਕੁੱਝ ਸਿੱਖਿਆ ਹੈ ਤੇ ਇਹ ਲੋਕਤੰਤਰ ਦਾ ਹੀ ਕਮਾਲ ਹੈ ਕਿ ਅੱਜ ਰਾਇਲ ਹਾਲ ‘ਚ ਇਕ ਚਾਹ ਵੇਚਣ ਵਾਲਾ ਵੀ ਆਪ ਲੋਕਾਂ ਦੇ ਵਿੱਚ ਪੁੱਜ ਸਕਦਾ ਹੈ।

Share Button

Leave a Reply

Your email address will not be published. Required fields are marked *