ਸੁਰੱਖਿਆ ਘੇਰਾ ਤੋੜ ਸੁਖਬੀਰ ਬਾਦਲ ਪਾਰਟੀ ਵਰਕਰਾਂ ਦੇ ਇਕੱਠ ’ਚ ਪੁੱਜੇ ਅਤੇ ਸਿਲਫੀਆਂ ਕਰਵਾਈਆਂ

ਸੁਰੱਖਿਆ ਘੇਰਾ ਤੋੜ ਸੁਖਬੀਰ ਬਾਦਲ ਪਾਰਟੀ ਵਰਕਰਾਂ ਦੇ ਇਕੱਠ ’ਚ ਪੁੱਜੇ ਅਤੇ ਸਿਲਫੀਆਂ ਕਰਵਾਈਆਂ
ਖਾਲਸਾ ਦੀ ਅਗਵਾਈ ’ਚ ਕਰਵਾਇਆ ਗਿਆ ਸਮਾਗਮ

5-24

ਰਾਏਕੋਟ (ਗੁਰਭਿੰਦਰ ਗੁਰੀ) : ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰਾਏਕੋਟ ਵਿਖੇ ਅੱਜ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਦੀ ਮਾਈ ਭਾਗੋ ਸਕੀਮ ਤਹਿਤ 300 ਸਕੂਲੀ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡੇ ਗਏ। ਇਸ ਮੌਕੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਦੀ ਅਗਵਾਈ ’ਚ ਸਥਾਨਕ ਰਾਇਲ ਗ੍ਰੀਨ ਰਿਜੌਰਟਸ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਅੱਜ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਜੁੜੇ ਵਰਕਰਾਂ ਦੇ ਭਾਰੀ ਇਕੱਠ ਨੂੰ ਦੇਖ ਕੇ ਸ. ਸੁਖਬੀਰ ਸਿੰਘ ਬਾਦਲ ਵੀ ਪੂਰੀ ਤਰਾਂ ਬਾਗੋ ਬਾਗ ਦਿਖਾਈ ਦਿੱਤੇ ਅਤੇ ਸਮਾਗਮ ਦੀ ਸਮਾਪਤੀ ਉਪਰੰਤ ਸੁਰੱਖਿਆ ਘੇਰਾ ਤੋੜ ਕੇ ਪਾਰਟੀ ਵਰਕਰਾਂ ਦੇ ਵਿਸ਼ਾਲ ਇਕੱਠ ਵਿੱਚ ਜਾ ਪੁੱਜੇ। ਰੈਲੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਭਾਜਪਾ ਸੂਬਾ ਕਮੇਟੀ ਪ੍ਰਧਾਨ ਸਤੀਸ਼ ਅੱਗਰਵਾਲ, ਜ਼ਿਲ੍ਹਾ ਪ੍ਰਧਾਨ ਡਾ. ਅਜੈਬ ਸਿੰਘ ਚਹਿਲ, ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ, ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ, ਗੁਰਮੇਲ ਸਿੰਘ ਆਂਡਲੂ, ਟਰੱਕ ਯੂਨੀਅਨ ਪ੍ਰਧਾਨ ਗੁਰਜੀਤ ਸਿੰਘ ਰਾਏ, ਪ੍ਰਧਾਨ ਸੱਤਪਾਲ ਸਿੰਘ ਝੋਰੜਾਂ, ਬੀਬੀ ਬਲਜਿੰਦਰ ਕੌਰ ਕਲਸੀਆਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕਰਮਜੀਤ ਕੌਰ ਸੁਖਾਣਾ, ਬਲਾਕ ਸੰਮਤੀ ਮੈਂਬਰ ਦਲਬੀਰ ਸਿੰਘ ਕਾਕਾ, ਡਾ. ਹਰਪਾਲ ਸਿੰਘ ਗਰੇਵਾਲ ਕੌਂਸਲਰ, ਮੇਹਰ ਚੰਦ ਕੌਂਸਲਰ, ਜੱਗਾ ਰਾਮ, ਗਿਆਨੀ ਜਸਮੇਲ ਸਿੰਘ, ਕੌਂਸਲਰ ਕੁਲਵਿੰਦਰ ਗੋਰਾ, ਕੌਂਸਲਰ ਬੂਟਾ ਛਾਪਾ, ਕੌਂਸਲਰ ਵੀਨਾ ਜੈਨ, ਕੌਂਸਲਰ ਸਲਿਲ ਜੈਨ, ਕਮਲਜੀਤ ਸਿੰਘ ਬਰਮ੍ਹੀ, ਸਰਪੰਚ ਜਗਦੀਸ਼ ਸਿੰਘ ਬੁਰਜ ਹਕੀਮਾਂ, ਜਸਮਿੰਦਰ ਸੀਲ੍ਹਆਣੀ, ਜਗਦੇਵ ਸਿੰਘ ਤਾਜਪੁਰ, ਕੁਲਵਿੰਦਰ ਸਿੰਘ ਤਾਜਪੁਰ, ਸਰਪੰਚ ਸਰਬਜੀਤ ਸਿੰਘ ਬੁੱਟਰ, ਜਗਦੇਵ ਸਿੰਘ ਬੱਸੀਆਂ, ਹਰਚੰਦ ਸਿੰਘ ਫੇਰੂਰਾਈ, ਸਰਪੰਚ ਬਲੌਰ ਸਿੰਘ, ਬਲਬੀਰ ਸਿੰਘ ਅਅਚਰਵਾਲ, ਗੁਰਮੇਲ ਸਿੰਘ ਕਾਲਸਾਂ, ਜਥੇ. ਗੁਰਦੇਵ ਸਿੰਘ ਕਾਲਸਾਂ, ਮਨਜੀਤ ਸਿੰਘ ਚੱਕ ਭਾਈਕਾ, ਸੁਖਦੇਵ ਸਿੰਘ ਢਿੱਲੋਂ, ਬੀਬੀ ਨਸੀਬ ਕੌਰ ਸਰਪੰਚ, ਪਰਕਾਸ਼ ਸਿੰਘ ਬੁਰਜ, ਸੁਰਿੰਦਰਪਾਲ ਸਿੰਘ ਬੁਰਜ, ਚਮਕੌਰ ਸਿੰਘ ਉਮਰਪੁਰਾ, ਦਵਿੰਦਰ ਸਿੰਘ ਰੂਪਾਪੱਤੀ, ਦਰਬਾਰਾ ਸਿੰਘ ਬਿੰਜਲ, ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ, ਹਰਪਾਲ ਸਿੰਘ ਸਰਪੰਚ ਗੋਂਦਵਾਲ, ਸਰਪੰਚ ਸੁਖਦੇਵ ਸਿੰਘ ਕੇਡੀ, ਸਰਪੰਚ ਰਾਮ ਜੀ ਨੂਰਪੁਰਾ, ਜੈ ਰਾਮ ਸਰਪੰਚ ਬਰਮ੍ਹੀ, ਗੁਰਮੀਤ ਸਿੰਘ ਸਿਵੀਆਂ ਸਰਪੰਚ, ਹਰਪਾਲ ਸਿੰਘ ਲੱਖਾ ਸਿੰਘ ਵਾਲਾ, ਅਵਤਾਰ ਸਿੰਘ ਭੈਣੀ ਦਰੇੜਾਂ, ਗੁਰਮੀਤ ਸਿੰਘ ਜੱਟਪੁਰਾ, ਮੇਜਰ ਸਿੰਘ ਧੂਰਕੋਟ, ਚਮਕੌਰ ਸਿੰਘ ਦੱਧਾਹੂਰ, ਬੀਬੀ ਅਮ੍ਰਿਤਪਾਲ ਕੌਰਕੁਲਵੀਰ ਸਿੰਘ ਰਾਜਗੜ੍ਹ, ਜਰਨੈਲ ਸਿੰਘ ਮੁੱਲਾਪੁਰੀ ਸਰਪੰਚ, ਅਵਤਾਰ ਸਿੰਘ, ਹਰਸਿਮਰਨਜੀਤ ਸਿੰਘ, ਸੁਖਰਾਜ ਸਿੰਘ ਆਂਡਲੂ, ਚਰਨਜੀਤ ਸਿੰਘ ਬੱਬੂ, ਬੁੱਧਰਾਜ ਸਿੰਘ, ਸੰਜੀਵ ਕੁਮਾਰ ਬੌਬਾ, ਰਾਜੂ ਧੀਂਗੜਾ, ਕੁਲਵਿੰਦਰ ਸਿੰਘ ਪੱਖੋਵਾਲ, ਚਰਨਜੀਤ ਸਿੰਘ, ਚਰਨ ਸਿੰਘ ਹਲਵਾਰਾ, ਸਰਪੰਚ ਪਰਮਜੀਤ ਸਿੰਘ ਬੜੈਚ, ਮੇਹਰ ਸਿੰਘ ਸੁਧਾਰ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਸਰਪੰਚ ਹਰਸ਼ਰਨ ਸਿੰਘ ਬੜੂੰਦੀ, ਸਰਪੰਚ ਕੁਲਵਿੰਦਰ ਸਿੰਘ, ਗੁਰਵੰਤ ਸਿੰਘ ਰਛੀਨ, ਚਰਨਜੀਤ ਸਿੰਘ ਬੁੱਰਜ ਲਿੱਟਾਂ, ਜਗਜੀਤ ਸਿੰਘ ਮਹੇਰਨਾਂ, ਸਿਵ ਸਿੰਘ ਲੀਲ, ਬਚਿੱਤਰ ਸਿੰਘ ਕੈਲੇ, ਕੁਲਵੀਰ ਸਿੰਘ ਜੰਡ, ਨਵਜੋਤ ਸਿੰਘ ਜੰਡ, ਦਲਜੀਤ ਸਿੰਘ, ਗੁਰਦੀਪ ਸਿੰਘ ਡਾਗੋਂ, ਨਿੱਕਾ ਗਰੇਵਾਲ, ਜਗਸਤਾਰ ਸਿੰਘ ਢੇਸੀ, ਅਜੈ ਗਿੱਲ, ਰਮਨ ਲੇਖੀ, ਮਨਜੀਤ ਸਿੰਘ ਬਸਰਾਓ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: