ਸੁਪਰੀਮ ਕੋਰਟ ਦੇ ਹੁੱਕਮਾ ਦੀਆ ਧੱਜਿਆ ਉਡਾਦੇ ਹਨ ਥਾਣਾ ਖੇਮਕਰਨ ਦੇ ਐਸ ਐਚ ਉ

ss1

ਸੁਪਰੀਮ ਕੋਰਟ ਦੇ ਹੁੱਕਮਾ ਦੀਆ ਧੱਜਿਆ ਉਡਾਦੇ ਹਨ ਥਾਣਾ ਖੇਮਕਰਨ ਦੇ ਐਸ ਐਚ ਉ

23-5ਅਮਰਕੋਟ, 22 ਮਈ (ਬਲਜੀਤ ਸਿੰਘ ਅਮਰਕੋਟ): ਇਕ ਪਾਸੇ ਤਾ ਮਾਨਯੋਗ ਸੁਪਰੀਮ ਕੋਰਟ ਵੱਲੋ ਸੱਖਤ ਹਦਾਇਤਾ ਕੀਤੀਆ ਹੋਇਆ ਹਨ ਕਿ ਕੋਈ ਵੀ ਸਰਕਾਰੀ ਮਲਾਜਮ ਆਪਣੀ ਸਰਕਾਰੀ ਗੱਡੀ ਤੋ ਬਿਨਾ ਪਰਾਈ ਵੇਟ ਗੱਡੀ ਉੱਪਰ ਕੋਈ ਬੱਤੀ ਨਾ ਲਗਾਵੇ ਪਰ ਮਾਣ ਯੋਗ ਸੁਪਰੀਮ ਕੋਰਟ ਦੇ ਹੁੱਕਮਾ ਦੀਆ ਧੱਜਿਆ ਉਡਾਦੀ ਹੈ ਥਾਣਾ ਖੇਮਕਰਨ ਪੁਲਸ ਕੀਉਕਿ ਇਸ ਥਾਣੇ ਦੇ ਐਸ ਐਚ ਉ ਵੱਲੋੇ ਆਪਣੀ ਪਰਾਈ ਵੇਟ ਐਕਸ ਯੂ ਵੀ ਗੱਡੀ ਉੱਪਰ ਸਰਕਾਰੀ ਨੀਲੀ ਬੱਤੀ ਲਗਾਕੇ ਅੱਕਸਰ ਸੁਪਰੀਮ ਕੋਟ ਦੇ ਹੁੱਕਮਾ ਦੀਆ ਧੱਜਿਆ ਅਡੋਂਦੇ ਵੇਖੇ ਜਾ ਸਕਦੇ ਹਨ ਜਿਵੇ ਕੇ ਮਾਨਯੋਗ ਅਦਾਲਤ ਦਾ ਹੁੱਕਮ ਉਨ੍ਹਾ ਉੱਪਰ ਲਾਗੂ ਨਹੀ ਹੁੰਦਾ ਪੰਜਾਬ ਪੁਲਿਸ ਨਿੱਤ ਵਾਪਰ ਦਿਆ ਘਟਨਾਵਾ ਨੂੰ ਰੋਕਣ ਲਈ ਪਿੰਡਾ ਅਤੇ ਸ਼ਿਹਰਾ ਦੇ ਬਜਾਰਾ ਵਿੱਚ ਸੀ ਸੀ ਟੀ ਵੀ ਕੈਮਰ ਲਗਾ ਰਹਿ ਹੈ ਅਤੇ ਲੋਕਾ ਨੂੰ ਜਾਗਰੂਤ ਕਰਨ ਲਈ ਪਿੰਡਾ ਵਿਚ ਸੈਮੀਨਾਰ ਕਰਵਾਕੇ ਕਾਨੂੰਨ ਦੇ ਹੁਕਮਾ ਦੀ ਪਾਲਣਾ ਕਰਨ ਦੇ ਪਾਠ ਪੜਾ ਰਹੀ ਹੈ ਅਤੇ ਦੂਜੇ ਪਾਸੇ ਆਪ ਵੀ ਸਰਕਾਰੀ ਹੁੱਕਮਾ ਨੂੰ ਛਿੱਕੇ ਟੰਗਕੇ ਆਪਣੇ ਹੀ ਕਾਨੂੰਨ ਦੀਆ ਧੱਜਿਆ ਉਡਾ ਰਹੇ ਹਨ ਅਤੇ ਅਨਸੁਹੀਆ ਘਟਨਾਵਾ ਨੂੰ ਬੜਾਵਾ ਦੇ ਰਹੇ ਹਨ
ਜਦ ਇਸ ਸਬੰਦੀ ਡੀ ਐਸ ਪੀ ਗੁਰਚਰਨ ਸਿੰਘ ਭਿੱਖੀਵਿੰਡ ਨਾਲ ਗੱਲ ਬਾਤ ਕੀਤੀ ਤਾ ਉਨ੍ਹਾ ਕਿਹਾ ਕਿ ਮੇਰੀ ਨੋਲਿਜ ਵਿੱਚ ਨਹੀ ਹੈ ਅੱਗਰ ਜੇ ਐਸਾ ਮਾਮਲਾ ਧਿਆਨ ਵਿੱਚ ਆਉਦਾ ਹੈ ਤਾ ਉਸ ਉੱਪਰ ਕਾਰਵਾਈ ਹੋਵੇਗੀ।

Share Button

Leave a Reply

Your email address will not be published. Required fields are marked *