ਸੁਖਮੰਦਰ ਸਿੰਘ ਸਾਥੀਆਂ ਸਮੇਤ ਪੰਚਾਇਤ ਮੰਤਰੀ ਨੂੰ ਮਿਲਿਆ

ss1

ਸੁਖਮੰਦਰ ਸਿੰਘ ਸਾਥੀਆਂ ਸਮੇਤ ਪੰਚਾਇਤ ਮੰਤਰੀ ਨੂੰ ਮਿਲਿਆ

27-15

ਭਗਤਾ ਭਾਈ ਕਾ 26 ਜੁਲਾਈ [ਸਵਰਨ ਸਿੰਘ ਭਗਤਾ] ਸਥਾਨਕ ਸਹਿਰ ਦੇ ਪਿੰਡ ਸੁਰਜੀਤ ਨਗਰ ਵਿਖੇ ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਵਿੱਚ ਸਰਪੰਚ ਦੀ ਚੋਣ ਲਈ ਕਿਸਮਤ ਅਜਮਾ ਚੁੱਕੇ ਸੁਰਜੀਤ ਨਗਰ ਦੇ ਵਾਸੀ ਸੁਖਮੰਦਰ ਸਿੰਘ ਅੱਜ ਆਪਣੇ ਸਾਥੀਆਂ ਨਰਿੰਦਰ ਕੁਮਾਰ,ਦਵਿੰਦਰ ਕਮਾਰ,ਭਿੰਦਰ ਸਿੰਘ,ਵਿਸ਼ਾਲ ਸਿੰਘ ਮਾਣਾ,ਸੁਖਦੀਪ ਸਹੋਤਾ,ਗੁਰਪ੍ਰੀਤ ਸਿੰਘ,ਜਸਪਾਲ ਸਿੰਘ,ਵੀਰਪਾਲ ਸਿੰਘ ਰਾਮਪੁਰਾ,ਬੀਰਬਲ ਸਿੰਘ,ਸਾਮਵੀਰ ਸਿਘ,ਜਸਵਿੰਦਰ ਸਿੰਘ,ਮਨੀਸ ਸਿੰਘ,ਰੰਗਾ ਸਿੰਘ,ਮੰਦਰ ਸਿੰਘ,ਜਗਸੀਰ ਸਿੰਘ ਫੌਜੀ ਆਦਿ ਸਮੇਤ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਮਿਲਿਆ ।ਇਸ ਸਮੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਖਮੰਦਰ ਸਿੰਘ ਨੂੰ ਵਿਸਵਾਸ਼ ਦਿਵਾਇਆ ਕਿ ਪਾਰਟੀ ਅੰਦਰ ਉਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *