ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕਾ ਦੇ ਯੂਥ ਵਿੰਗ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ss1

ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ  ਦਲ ਦੇ ਅਮਰੀਕਾ ਦੇ ਯੂਥ ਵਿੰਗ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਚੰਡੀਗੜ 19 ਨਵੰਬਰ 2016:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਅਮਰੀਕਾ ਦੇ ਜਥੇਬੰਦਕ ਢਾਂਚੇ ਅਤੇ ਯੂਥ ਵਿੱਗ ਵਿੱਚ ਵਾਧਾ ਕਰਦਿਆਂ ਉਥੋਂ ਦੀ ਕੋਰ ਕਮੇਟੀ ਦੇ ਮੈਂਬਰਾਂ, ਜੋਨਾਂ ਦੇ ਪ੍ਰਧਾਨ ਸਾਹਿਬਾਨ ਅਤੇ ਹੋਰ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਅਮਰੀਕਾ ਦੇ ਈਸਟ, ਵੈਸਟ ਜੋਨਾਂ ਅਤੇ ਅਮਰੀਕਾ ਦੀਆਂ ਕੁਝ ਸਟੇਟਾਂ ਦੀ ਜਥੇਬੰਦੀ ਵਿੱਚ ਵਾਧਾ ਕਰ ਦਿੱਤਾ। ਸ. ਬਾਦਲ ਨੇ ਦੱਸਿਆ ਕਿ 2017 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪ੍ਰਵਾਸੀ ਭਾਰਤੀਆਂ ਦਾ ਅਹਿਮ ਯੋਗਦਾਨ ਹੋਵੇਗਾ। ਉਹਨਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਜਿਹਨਾਂ ਆਗੂਆਂ ਨੂੰ ਸ਼੍ਰ੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਸ਼੍ਰੋਮਣੀ ਅਕਾਲੀ ਦਲ, ਈਸਟ ਕੋਸਟ ਜ਼ੋਨ ਯੂ.ਐਸ.ਏ

ਸੀਨੀਅਰ ਮੀਤ ਪ੍ਰਧਾਨ:- ਇੰਦਰਜੀਤ ਸਿੰਘ ਜੀ.ਕੇ
ਮੀਤ ਪ੍ਰਧਾਨ:- ਗੁਰਦੇਵ ਸਿੰਘ ਕੰਗ ਵਰਜੀਨਿਆ
ਬੁਲਾਰਾ:- ਕਰਨੈਲ ਸਿੰਘ ਬਾਠ
ਸੀਨੀਅਰ ਮੀਤ ਪ੍ਰਧਾਨ ਨਿਊਯਾਰਕ:- ਸੇਵਾ ਸਿੰਘ ਐਡਵੋਕੇਟ

ਸ਼੍ਰੋਮਣੀਅਕਾਲੀ ਦਲ, ਨਵੋਦਾਸਟੇਟ, ਯੂ.ਐੱਸ.ਏ
ਸਕੱਤਰਜਨਰਲ:- ਸੁਖਦੇਵ ਸਿੰਘ ਹੁੰਦਲ
ਸੀਨੀਅਰਮੀਤਪ੍ਰਧਾਨ:- ਗੁਰਮੇਲਸਿੰਘਓਪਲ
ਮੀਤਪ੍ਰਧਾਨ:- ਪਰਮਜੀਤਸਿੰਘਬਘੇਲ
ਜਰਨਲਸਕੱੱਤਰ:- ਓਪਿੰਦਰਸਿੰਘਢਿੱਲੋਂ
ਸਕੱਤਰ:- ਜਸਵਿੰਦਰਸਿੰਘਪਰਮਾਰ, ਗੁਰਚਰਨਸਿੰਘ
ਖਜਾਨਚੀ:-ਬਿੰਦਰਸਿੰਘਚਹਿਲ

ਸ਼੍ਰੋਮਣੀ ਅਕਾਲੀ ਦਲ, ਕੇਲੀਫੋਰਨੀਆ ਸਟੇਟ, ਯੂ.ਐੱਸ.ਏ
ਮੀਤ ਪ੍ਰਧਾਨ:- ਹਰਦੂਮਣ ਸਿੰਘ ਸੰਘੇੜਾ
ਜਰਨਲ ਸਕੱੱਤਰ:- ਪ੍ਰਿਤਪਾਲ ਸਿੰਘ ਘਾਵਰ
ਖਜਾਨਚੀ:-ਜੁਗਰਾਜ ਸਿੰਘ ਸਹੋਤਾ

ਯੂਥ ਵਿੰਗ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਮੀਤ ਪ੍ਰਧਾਨ:- ਸ. ਕੁਲਦੀਪਸਿੰਘਸੰਧੂ
ਕਲਚਰਲ ਇੰਚਾਰਜ:- ਸ. ਸਤਨਾਮ ਸਿੰਘ ਗਿੱਲ
ਪ੍ਰਧਾਨ ਹਿਓਸਟਨ ਟੈਕਸੇਸ ਸਟੇਟ:- ਸ. ਸੁਖਦੇਵ ਸਿੰਘ ਸਿੱਧੂ
ਸੀਨੀਅਰ ਮੀਤ ਪ੍ਰਧਾਨ ਕੈਲੀਫੋਰਨੀਆ:- ਸ. ਗੁਰਸੇਵਕ ਸਿੰਘ ਭੰਗੂ

ਯੂਥ ਵਿੰਗ, ਤੁਲੇਅਰ ਕਾਊਂਟੀ, ਕੇਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਪ੍ਰਧਾਨ:- ਸ. ਸੁਖਦੇਵ ਸਿੰਘ
ਜਰਨਲ ਸਕੱਤਰ:- ਸ. ਤਰਨਬੀਰ ਸਿੰਘ ਚੀਮਾ

ਯੂਥ ਵਿੰਗ, ਪੋਰਟਰਵਿਲਾਸਿਟੀ, ਕੈਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਪ੍ਰਧਾਨ:- ਸ. ਪ੍ਰਗਟ ਸਿੰਘ ਢਿੱਲੋਂ
ਸਕੱਤਰ:- ਸ. ਅਮਨਿੰਦਰ ਸਿੰਘ ਵਿਰਦੀ
ਪ੍ਰਧਾਨ ਸਨਜੋਸੇਸਿਟੀ:- ਸ. ਸੁਖਵਿੰਦਰ ਸਿੰਘ ਤੱਖੜ

ਯੂਥ ਵਿੰਗ, ਦੱਖਣੀ ਕੈਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਸਕੱਤਰ ਜਨਰਲ:- ਸ. ਗੁਰਸੇਵਕ ਸਿੰਘ
ਸਕੱਤਰ:- ਸ. ਅਮਨਦੀਪ ਸਿੰਘ
ਪ੍ਰਧਾਨ ਤੁਰਲੋਕਸਿਟੀ:- ਸ. ਸਤਿੰਦਰ ਸਿੰਘ ਮੁਲਵੇਈ

ਯੂਥ ਵਿੰਗ, ਫਰੀਸਨੋਕਾਊਂਟੀ, ਕੇਲੀਫੋਰਨੀਆ, ਵੈਸਟਕੋਸਟਜ਼ੋਨਯੂ.ਐਸ.ਏ
ਪ੍ਰਧਾਨ:- ਸ. ਕੁਲਵੰਤ ਸਿੰਘ ਸਿੱਧੂ
ਜਰਨਲ ਸਕੱਤਰ:- ਸ. ਚਰਨਪਾਲ ਸਿੰਘ ਗਿੱਲ

ਯੂਥ ਵਿੰਗ, ਓਰਗਨ ਸਟੇਟ, ਕੇਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਸਕੱਤਰ ਜਨਰਲ:- ਸ. ਰਜਿੰਦਰ ਸਿੰਘ
ਜਨਰਲ ਸਕੱਤਰ:- ਸ. ਜਸਨਪ੍ਰੀਤਸਿੰਘ

ਯੂਥ ਵਿੰਗ, ਸੇਕਰਾਮੇਂਟੋਕਾਊਂਟੀ, ਕੈਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਪ੍ਰਧਾਨ:- ਸ. ਜਗਜੀਤ ਸਿੰਘ ਰੰਧਾਵਾ
ਸੀਨੀਅਰ ਮੀਤ ਪ੍ਰਧਾਨ:- ਸ. ਜਤਿੰਦਰ ਸਿੰਘ ਹੁੰਦਲ (ਸੋਨੂੰ)
ਮੀਤਪ੍ਰਧਾਨ:- ਸ. ਗੁਰਪਿੰਦਰ ਸਿੰਘ ਤੁੰਗ

ਯੂਥ ਵਿੰਗ, ਕੇਰਨਕਾਊਂਟੀ, ਕੇਲੀਫੋਰਨੀਆ, ਵੈਸਟ ਕੋਸਟ ਜ਼ੋਨ ਯੂ.ਐਸ.ਏ
ਪ੍ਰਧਾਨ:- ਸ. ਜਸਪਾਲ ਸਿੰਘ ਮੁੰਡੀ
ਮੀਤ ਪ੍ਰਧਾਨ:- ਸ. ਸੁੱਖੀ ਸਿੱਧੂ
ਜਨਰਲ ਸਕੱਤਰ:- ਸ. ਸਿਮਰਨਜੀਤ ਸਿੰਘ ਦਿਓਲ

ਯੂਥ ਵਿੰਗ, ਈਸਟ ਕੋਸਟ ਜ਼ੋਨ ਕਨੇਡਾ
ਜਰਨਲ ਸਕੱਤਰ:- ਕਰਨਜੋਤ ਸਿੰਘ ਪੰਨੂ

Share Button

Leave a Reply

Your email address will not be published. Required fields are marked *