ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਸੁਖਬੀਰ ਬਾਦਲ ਨੂੰ ਘੋੜਿਆ ਦੇ ਸ਼ੋਕ ਨੇ ਪਹੁੰਚਾਇਆ ਪਿੰਡ ਰਣੀਆ

ਸੁਖਬੀਰ ਬਾਦਲ ਨੂੰ ਘੋੜਿਆ ਦੇ ਸ਼ੋਕ ਨੇ ਪਹੁੰਚਾਇਆ ਪਿੰਡ ਰਣੀਆ
ਮਾਰਵਾੜੀ ਨਸਲ ਦੇ ਘੋੜੇ ਦੇਖ ਕੇ ਹੋਏ ਬਾਗੋਬਾਗ
ਅਕਾਲੀ ਵਰਕਰਾ ਨੂੰ ਤੱਕੜੇ ਹੋ ਕੇ ਪਾਰਟੀ ਲਈ ਕੰਮ ਕਰਨ ਦੇ ਦਿੱਤੇ ਅੰਦੇਸ

ਮੋਗਾ, 23 ਜਨਵਰੀ (ਸਰਬਜੀਤ ਸਿੰਘ ਰੋਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿੱਥੇ ਘੋੜੇ ਰੱਖਣ ਦੇ ਸੰਕੀਨ ਹਨ ੳੁੱਥੇ ਅੱਜ ੳੁਹ ਅਾਪਣੇ ਨਿੱਜੀ ਰੁਜੇਵਿਅਾ ਚੋ ਖੁੱਲਾ ਸਮਾ ਕੱਢ ਮੋਗਾ ਜਿੱਲ਼ੇ ਦੇ ਪਿੰਡ ਰਣੀਅਾ ਵਿਖੇ ਸਨੀ ਗਿੱਲ ਰਣੀਅਾ ਦੇ ਘੋੜਿਅਾ ਦੇ ਫਾਰਮ ਪੁੱਜੇ ਜਿੱਥੇ ੳੁਨਾ ੲਿੱਕ ਘੰਟੇ ਤੋ ਵੱਧ ਸਮਾ ਬਤਾੲਿਅਾ ਅਤੇ ਵੱਖ-ਵੱਖ ਨਸਲ.ਦੇ ਘੋੜਿਅਾ ਨੂੰ ਦੇਖਿਅਾ ਅਤੇ ਮਾਰਬਾੜੀ ਨਸਲ.ਦੇ ਘੋੜਿਅਾ ਦੀ ਕਾਫੀ ਪ੍ਰਸੰਨਸਾ ਕੀਤੀ!ਅਤੇ ਵੱਖ_ਵੱਖ ਨਸਲ.ਦੇਘੋੜਿਅਾ ਸਬੰਧੀ ਜਾਣਕਾਰੀ ਹਾਸਲ ਕੀਤੀ!
ੳੁਸ ਤੋ ਬਾਅਦ ਪਿੰਡ ਦੇ ਕੲੀ ਟਕਾਸਲੀ ਅਕਾਲੀ ਅਾਗੂਅਾ ਦੇ ਘਰ ਵੀ ਗੲੇ! ਅਤੇ ਪਾਰਟੀ ਪਤੀ ਵਿਚਾਰਾ ਕੀਤੀਅਾ! ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਹੁਣ ਟਕਸਾਲੀ ਆਗੂਆਂ ਨੂੰ ਸਰਗਰਮ ਕਰਨ ਦੇ ਯਤਨ ਆਰੰਭ ਦਿੱਤੇ ਹਨ। ਬਾਦਲ ਨੇ ਕੲੀ ਟਕਸਾਲੀ ਅਕਾਲੀ ਆਗੂਆਂ ਦੇ ਘਰ ਪਾਈ ਗਈ ਫੇਰੀ ਨੂੰ ਇਸੇ ਸੰਦਰਭ ਵਜੋਂ ਹੀ ਦੇਖਿਆ ਜਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਿੰਡ ਰਣੀਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਥੰਮ ਆਗੂਆਂ ਦਾ ਪਿੰਡ ਹੈ, ਜਿੱਥੇ ਅਕਾਲੀ ਦੇ ਦੋ ਵੱਡੇ ਧੜੇ ਹਨ। ਇਸ ਮਗਰੋਂ ਪਾਰਟੀ ਪ੍ਰਧਾਨ ਬਾਦਲ ਸ਼੍ਰੋਮਣੀ ਕਮੇਟੀ ਮੈਬਰ ਹਰਿੰਦਰ ਸਿੰਘ ਰਣੀਆ ਦੇ ਘਰ ਪੁੱਜੇ ਅਤੇ ਉਨ੍ਹਾਂ ਮੌਜੂਦ ਅਕਾਲੀ ਆਗੂਆਂ ਨਾਲ ਕੁੱਝ ਚਰਚਾ ਕੀਤੀ ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਰਣੀਆ ਦੇ ਗ੍ਰਹਿ ਵਿਖੇ ੳੁਨਾ ਦੀ ਮਾਤਾ ਦੀ ਹੋੲੀ ਮੋਤ ਤੇ ਪਰਿਵਾਰਕ ਮੈਬਰ ਨਾਲ ਦੁੱਖ ਸਾਝਾ ਕੀਤਾ!

Leave a Reply

Your email address will not be published. Required fields are marked *

%d bloggers like this: