ਸੁਖਪਾਲ ਸਿੰਘ ਖਹਿਰਾ ਨੂੰ ਸਦਮਾ,ਮਾਤਾ ਮੋਹਿੰਦਰ ਕੌਰ ਦਾ ਦਿਹਾਂਤ

ਸੁਖਪਾਲ ਸਿੰਘ ਖਹਿਰਾ ਨੂੰ ਸਦਮਾ,ਮਾਤਾ ਮੋਹਿੰਦਰ ਕੌਰ ਦਾ ਦਿਹਾਂਤ
ਸੰਸਕਾਰ 19 ਨੂੰ ਪਿੰਡ ਰਾਮਗੜ ਵਿਖੇ ਹੋਵੇਗਾ

ਨਿਊਯਾਰਕ,18 ਦਸੰਬਰ(ਰਾਜ ਗੋਗਨਾ)-ਐਮ.ਐਲ ਏ ਭੁਲੱਥ ਅਤੇ ਵਿਰੋਧੀ ਧਿਰ ਦੇ ਨੇਤਾ ਸ: ਸੁਖਪਾਲ ਸਿੰਘ ਖਹਿਰਾ ਦੀ ਮਾਤਾ ਬੀਬੀ ਮੋਹਿਦਰ ਕੋਰ ਸੁਪਤਨੀ ਸਵ: ਸ: ਸੁਖਜਿੰਦਰ ਸਿੰਘ ਸਾਬਕਾ ਵਿਦਿਆ ਮੰਤਰੀ ਪੰਜਾਬ ਦਾ ਦਿਹਾਤ ਹੋ ਗਿਆ ਹੈ। ਉਹਨਾਂ ਦਾ ਅੰਤਿਮ ਸੰਸਕਾਰ ਮਿੱਤੀ 19 ਦਸੰਬਰ ਦਿਨ (ਮੰਗਲ਼ਵਾਰ)ਨੂੰ ਦੁਪਹਿਰ 3 ਵਜੇ ਉਹਨਾਂ ਦੇ ਜੱਦੀ ਪਿੰਡ ਰਾਮਗੜ ਜੋ ਕਰਤਾਰਪੁਰ ਤੋਂ ਭੁਲੱਥ ਨੂੰ ਜਾਂਦੇ ਰੋਡ ਤੇ ਸਥਿਤ ਜਿਲ੍ਹਾਂ ਕਪੂਰਥਲਾ ਵਿਖੇ ਹੋਵੇਗਾ।

Share Button

Leave a Reply

Your email address will not be published. Required fields are marked *

%d bloggers like this: