ਸੁਖਪਾਲ ਸਿੰਘ ਖਹਿਰਾ ਦੀ ਮਾਤਾ ਸਰਦਾਰਨੀ ਮਹਿੰਦਰ ਕੋਰ ਦਾ ਭੋਗ ਤੇ ਅੰਤਿਮ ਅਰਦਾਸ ਮਿੱਤੀ 26 ਦਸੰਬਰ ਨੂੰ ਪਿੰਡ ਰਾਮਗੜ ਵਿਖੇ ਹੋਵੇਗੀ 

ss1

ਸੁਖਪਾਲ ਸਿੰਘ ਖਹਿਰਾ ਦੀ ਮਾਤਾ ਸਰਦਾਰਨੀ ਮਹਿੰਦਰ ਕੋਰ ਦਾ ਭੋਗ ਤੇ ਅੰਤਿਮ ਅਰਦਾਸ ਮਿੱਤੀ 26 ਦਸੰਬਰ ਨੂੰ ਪਿੰਡ ਰਾਮਗੜ ਵਿਖੇ ਹੋਵੇਗੀ 

ਨਿਊਯਾਰਕ, 23 ਦਸੰਬਰ ( ਰਾਜ ਗੋਗਨਾ)-ਹਲਕਾ ਭੁਲੱਥ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਮਾਤਾ ਸਰਦਾਰਨੀ ਮਹਿੰਦਰ ਕੋਰ ਜੀ ਸੁਪਤਨੀ ਸ: ਸੁਖਜਿੰਦਰ ਸਿੰਘ ਸਾਬਕਾ ਵਿੱਦਿਆ ਮੰਤਰੀ ਪੰਜਾਬ ਜੋ ਪਿਛਲੇ ਦਿਨੀ ਸਵਰਗਵਾਸ ਹੋ ਗਏ ਸਨ ।ਉਹਨਾਂ ਦੇ ਭੋਗ ਦੀ ਅੰਤਿਮ ਅਰਦਾਸ 26 ਦਸੰਬਰ ਦਿਨ ਮੰਗਲ਼ਵਾਰ ਨੂੰ ਉਹਨਾ ਦੇ ਜੱਦੀ ਿਪੰਡ ਰਾਮਗੜ ਨੇੜੇ ਭੁਲੱਥ ਿਵਖੇ ਹੋਵੇਗੀ।ਸੁਖਪਾਲ ਸਿੰਘ ਖਹਿਰਾ ਨੇ ਸਭਨਾ ਨੂੰ ਅੰਤਿਮ ਅਰਦਾਸ ਚ’  ਸਾਮਲ ਹੋਣ ਦੀ ਕ੍ਰਿਪਾਲਤਾ ਕਰਨ।
Share Button

Leave a Reply

Your email address will not be published. Required fields are marked *