ਸੁਖਪਾਲ ਖਹਿਰਾ ਨੂੰ ਸਪੀਕਰ ਨੇ ਬੱਜਟ ਸੈਸ਼ਨ ਵਿੱਚੋਂ ਛਾਂਗਿਆ

ss1

ਸੁਖਪਾਲ ਖਹਿਰਾ ਨੂੰ ਸਪੀਕਰ ਨੇ ਬੱਜਟ ਸੈਸ਼ਨ ਵਿੱਚੋਂ ਛਾਂਗਿਆ

ਪਹਿਲਾ ਭਗਵੰਤ ਮਾਨ ਨੇ ਸੰਸਦ ਦੀ ਲਾਇਵ ਵਿਡੀਓ ਪਾਈ ਤੇ ਉਹ ਵਿਵਾਦਾਂ ਵਿੱਚ ਰਹੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੀਫ ਵਿਪ ਸੁਖਪਾਲ ਖਹਿਰਾ ਸਦਨ ਦੀ ਕਾਰਵਾਈ ਆਪਣੇ ਫੇਸਬੁਕ ਪੇਜ ‘ਤੇ ਲਾਈਵ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ । ਇਸ ਉੱਤੇ ਕਾਰਵਾਈ ਕਰਦੇ ਹੋਏ ਵਿਧਾਨ ਦੇ ਸਪੀਕਰ ਨੇ ਉਹਨਾਂ ਨੂੰ ਬੱਜਟ ਸੈਸ਼ਨ ਵਿੱਚੋਂ ਸਸਪੈਂਡ ਕਰ ਦਿੱਤਾ ਹੈ ।ਜਿਕਰਯੋਗ ਹੈ ਕਿ ਇਸ ਚਾਰ ਮਿੰਟ ਪੈਂਤੀ ਸੈਕਿੰਡ ਦੀ ਵਿਡੀਓ ।
ਇਸ ਦੌਰਾਨ ਬ੍ਰਹਮ ਮੋਹਿੰਦਰਾ ਨੇ ਸਦਨ ਦੀ ਮਰਿਆਦਾ ਭੰਗ ਹੋਣ ਦਾ ਮਤਾ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਾਰੇ ਵਿਧਾਇਕਾਂ ਦੀ ਸਹਿਮਤੀ ਨਾਲ ਪੇਸ਼ ਕੀਤੇ ਇਸ ਮਤੇ ਨੂੰ ਸਪੀਕਰ ਨੇ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਇੰਨਾ ਹੀ ਨਹੀਂ ਸਦਨ ਦੀ ਵੀਡੀਓ ਮਾਮਲੇ ਤੋਂ ਬਾਅਦ ਸਪੀਕਰ ਨੇ ਮਾਰਸ਼ਲ ਨੂੰ ਖਹਿਰਾ ਦਾ ਮੋਬਾਇਲ ਜ਼ਬਤ ਕਰਨ ਲਈ ਕਿਹਾ ।

Share Button

Leave a Reply

Your email address will not be published. Required fields are marked *