Wed. Jun 19th, 2019

ਸਿੱਧੂ ਮੂਸੇ ਵਾਲਾ ਦੀ ਆਉਣ ਵਾਲੀ ਹੈ ਪੰਜਾਬੀ ਫ਼ਿਲਮ

ਸਿੱਧੂ ਮੂਸੇ ਵਾਲਾ ਦੀ ਆਉਣ ਵਾਲੀ ਹੈ ਪੰਜਾਬੀ ਫ਼ਿਲਮ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਗਾਇਕੀ ਤੋਂ ਬਾਅਦ ਹੁਣ ਪਾਲੀਵੁੱਡ ਦਾ ਰੁਖ ਕਰਨ ਦਾ ਮਨ ਬਣਾ ਲਿਆ ਹੈ। ਸਿੱਧੂ ਹੁਣ ਛੇਤੀ ਹੀ ਇੱਕ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਣਗੇ. ਇਸ ਫ਼ਿਲਮ ਦਾ ਇੱਕ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ. ਇਸ ਫ਼ਿਲਮ ਦਾ ਨਾਮ ‘ I am a Student’ ਰੱਖਿਆ ਗਿਆ ਹੈ.ਇਸ ਦੇ ਨਾਲ ਹੀ ਮੂਸੇ ਵਾਲਾ ਨੇ ਰੱਬ ਦਾ ਆਪਣੇ ਨਵੇਂ ਸਫ਼ਰ ਲਈ ਸੁਕਰਾਨਾ ਕੀਤਾ. ਇਹ ਫ਼ਿਲਮ ਜੱਟ ਲਾਇਫ਼ ਫ਼ਿਲਮਸ ਦੇ ਬੈਨਰ ਤਹਿਤ ਬਣਾਈ ਜਾ ਰਹੀ ਹੈ।

ਇਹ ਫ਼ਿਲਮ ਸਾਲ 2019 ਵਿੱਚ ਰਿਲੀਜ਼ ਹੋਵੇਗੀ. ਹਾਲਾਂਕਿ ਕੋਈ ਵੀ ਦਿਨ ਤਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਸਾਲ 2019 ਵਿੱਚ ਕਦੋਂ ਵੀ ਫ਼ਿਲਮ ਰਿਲੀਜ਼ ਹੋ ਸਕਦੀ ਹੈ. ਪੋਸਟਰ ਵਿੱਚ ਸਿੱਧੂ ਇੱਕ ਬੈਗ ਮੋਢਿਆ ਉੱਤੇ ਪਾਏ ਹੋਏ ਵੇਖੇ ਜਾ ਸਕਦੇ ਹਨ. ਜਿਸ ਉੱਤੇ ਲਿਖਿਆ ਹੈ ‘ਪੋਤਾ ਜਸਵੰਤ ਕੌਰ ਦਾ’।

Leave a Reply

Your email address will not be published. Required fields are marked *

%d bloggers like this: