ਸਿੱਖ ਕੌਮ ਦੇ ਇਤਿਹਾਸ ਨੂੰ ਸਹੇਜਣ ਵਿੱਚ ਮੀਲ ਪੱਥਰ ਸਾਬਤ ਹੋਈ ਚਾਰ ਸਾਹਿਬਜਾਦੇ ਗੋਸ਼ਾ

ss1

ਸਿੱਖ ਕੌਮ ਦੇ ਇਤਿਹਾਸ ਨੂੰ ਸਹੇਜਣ ਵਿੱਚ ਮੀਲ ਪੱਥਰ ਸਾਬਤ ਹੋਈ ਚਾਰ ਸਾਹਿਬਜਾਦੇ ਗੋਸ਼ਾ

goshaਲੁਧਿਆਣਾ (ਪ੍ਰੀਤੀ ਸ਼ਰਮਾ) ਫਿਲਮ ਚਾਰ ਸਾਹਿਬਜਾਦੇ ਪਾਰਟ-1 ਅਤੇ ਪਾਰਟ -2 ਦੇ ਰਾਹੀਂ ਨੌਜਵਾਨ ਪੀੜੀ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਹੈਰੀ ਬਵੇਜਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਸੋਲਿਟੇਅਰ ਸਿਨੇਮਾ ਪੰਹੁਚਣ ਤੇ ਯੂਥ ਅਕਾਲੀ ਦਲ ਲੁਧਿਆਣਾ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਪ੍ਰੀਤਮ ਸਿੰਘ ਚਾਵਲਾ, ਵਰਿੰਦਰ ਸਿੰਘ ਚਾਵਲਾ, ਸੋਨੂੰ ਬਵੇਜਾ, ਹਰਿੰਦਰ ਸਿੰਘ ਕੁਕਰੇਜਾ, ਮਨਿੰਦਰ ਸਿੰਘ ਲਾਡੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਦੇਣ ਤੇ ਧੰਨਵਾਦ ਕੀਤਾ ਗੁਰਦੀਪ ਸਿੰਘ ਗੋਸ਼ਾ ਨੇ ਹੈਰੀ ਬਵੇਜਾ ਵੱਲੋਂ ਸਿੱਖ ਵਿਰਾਸਤ ਦੀ ਸੰਭਾਲ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਚਾਰ ਸਾਹਿਬਜਾਦੇ ਫਿਲਮ ਸਿੱਖ ਕੌਮ ਦੇ ਇਤਿਹਾਸ ਨੂੰ ਸਹੇਜਣ ਵਿੱਚ ਮੀਲ ਪੱਥਰ ਸਾਬਤ ਹੋਈ ਹੈ ਹੈਰੀ ਬਵੇਜਾ ਨੇ ਚਾਰ ਸਾਹਿਬਜਾਦੇ ਫਿਲਮ ਦੇ ਨਿਰਮਾਣ ਦੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਚਾਰ ਸਾਹਿਬਜਾਦੇ ਦੀ ਸਫਲਤਾ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਫਿਲਮ ਰਾਹੀਂ ਉਨਾ ਂਨੂੰ ਉਂਮੀਦ ਤੋਂ ਕਿਤੇ ਜ਼ਿਆਦਾ ਸਫਲਤਾ ਮਿਲੀ ਹੈ ਭਵਿੱਖ ਵਿੱਚ ਸਿੱਖ ਇਤਿਹਾਸ ਤੇ ਆਧਾਰਿਤ ਹੋਰ ਫਿਲਮਾਂ ਦੇ ਨਿਰਮਾਣ ਤੇ ਬਵੇਜਾ ਨੇ ਕਿਹਾ ਕਿ ਐਸਜੀਪੀਸੀ ਦੀ ਮਦਦ ਨਾਲ ਸਿੱਖ ਇਤਿਹਾਸ ਨਾਲ ਸੰਬਧਤ ਮਹਾਨ ਸ਼ਹੀਦਾਂ ਦੇ ਜੀਵਨ ਨੂੰ ਫਿਲਮੀ ਪਰਦੇ ੳਤੇ ਉਤਾਰਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ।

Share Button

Leave a Reply

Your email address will not be published. Required fields are marked *