ਸਿੱਖਿਆਂ ਮੰਤਰੀ ਨੇ ਇੱਕ ਵਾਰ ਫਿਰ ਅਧਿਆਪਕਾਂ ਨੂੰ ਵਿਖਾਇਆਂ ਠੂੱਠਾ : ਮਨਦੀਪ

ਸਿੱਖਿਆਂ ਮੰਤਰੀ ਨੇ ਇੱਕ ਵਾਰ ਫਿਰ ਅਧਿਆਪਕਾਂ ਨੂੰ ਵਿਖਾਇਆਂ ਠੂੱਠਾ : ਮਨਦੀਪ
ਸਿੱਖਿਆਂ ਵਿਭਾਗ ਦੁਆਰਾਂ ਬਣਾਇਆਂ ਗਿਆਂ ਭਰਤੀ ਬੋੋਰਡ ਠੱਪ: ਕੁਲਵਿੰਦਰ ਪਟਿਆਲਾ
4500 ਤੋੋਂ 8500 ਪੋੋਸਟਾ ਕਰਨ ਤੋੋਂ ਕੀਤੀ ਕੌੌਰੀ ਨਾਹ-ਜਿਲ੍ਹਾਂ ਪ੍ਰਧਾਨ ਹਰਦੀਪ ਸਿੰਘ ਪਟਿਆਲਾ

BeautyPlus_20160618111602_save
ਪਟਿਆਲਾ , 24 ਜੂਨ (ਪ.ਪ.):ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਮੀਟਿੰਗ ਜਿਲ੍ਹਾਂ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਵਿਚ ਹੋੋਈ ਜਿਸ ਵਿਚ ਪ੍ਰੈਸ ਨੌਟ ਜਾਰੀ ਕਰਦਿਆਂ ਮਨਦੀਪ ਸਿੰਘ ਨੇ ਦੱਸਿਆਂ ਕਿ 22 ਤਰੀਕ ਨੂੰ ਸਿੱਖਿਆਂ ਮੰਤਰੀ ਪੰਜ਼ਾਬ ਨਾਲ ਮੀਟਿੰਗ ਹੋੋਈ ਸੀ ਜਿਸ ਵਿਚ ਸਿੱਖਿਆਂ ਮੰਤਰੀ ਨੇ ਈ.ਟੀ.ਟੀ.ਅਧਿਆਪਕਾਂ ਦੀਆਂ 14000 ਪੋਸਟਾਂ ਖਾਲੀ ਹੋੋਣ ਦੇ ਬਾਵਜੂਦ ਕੌੌਰੀ ਨਾਂਹ ਕਰ ਦਿੱਤੀ ਗਈ ਜਿਲ੍ਹਾਂ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆਂ ਕਿ ਡਾਂ ਦਲਜੀਤ ਸਿੰਘ ਚੀਮਾ ਨੇ ਮੀਟਿੰਗ ਵਿਚ ਅਸਾਮੀਆਂ ਦਾ ਇੱਕ ਹੋੋਰ ਇਸ਼ਤਿਹਾਰ ਦੇਣ ਦੀ ਗੱਲ ਕਹੀ ਹੈ ਇਸ ਬਿਆਨ ਨੂੰ ਗਲਤ ਸਾਬਿਤ ਕਰਦਿਆਂ ਜਿਲ੍ਹਾਂ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਸਰਕਾਰ ਦੀਆਂ ਲਾਅਰੇਬਾਜ਼ੀ ਵਾਲੀਆਂ ਨੀਤੀਆਂ ਹਨ ਕਰੌੌੜਾਂ ਰੁਪਏ ਖਰਚ ਕੇ ਬਣਾਏ ਭਰਤੀ ਬੋੋਰਡ ਤੋੋਂ ਹਾਲੇ ਤੱਕ ਲਗਭਗ ਇਕ ਸਾਲ ਪਹਿਲਾਂ ਇਸ਼ਤਿਹਾਰੀਆਂ ਗਈਆਂ ਅਸਾਮੀਆਂ ਤਾ ਪੂਰੀਆਂ ਨਹੀ ਹੋੋਈਆਂ ਇਹੋੋ ਜਿਹੇ ਬਿਆਨਾ ਰਾਹੀਂ ਸਿੱਖਿਆਂ ਮੰਤਰੀ ਅਧਿਆਪਕਾਂ ਦੇ ਜਖਮਾਂ ਤੇ ਲੂਣ ਛਿੜਕ ਰਹੇ ਹਨ ਤੇ ਅਧਿਆਪਕਾਂ ਤੇ ਭਾਰੀ ਤਸ਼ੱਦਦ ਢਾਇਆਂ ਜਾ ਰਿਹਾਂ ਹੈ । ਹੱਕ ਮੰਗਦੇ ਨੌੌਜ਼ਵਾਨਾਂ ਦੀ ਅਵਾਜ਼ ਨੂੰ ਡੰਡੇ ਦੇ ਜ਼ੋੋਰ ਤੇ ਕੁਚਲਿਆਂ ਜਾ ਰਿਹਾਂ ਹੈ ਮਨਦੀਪ ਸਿੰਘ ਤੇ ਹਰਜ਼ਿੰਦਰ ਸਿੰਘ ਨੇ ਦੱਸਿਆਂ 24 ਅਪ੍ਰੈਲ ਨੂੰ ਸਿੱਖਿਆਂ ਮੰਤਰੀ ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਪੈਨਲ ਮੀਟਿੰਗ ਹੋੋਈ ਸੀ ਜਿਸ ਵਿਚ ਉਹਨਾਂ ਨੇ ਮਈ ਦੇ ਪਹਿਲੇ ਹਫਤੇ ਨਵਾਂ ਇਸ਼ਤਿਹਾਰ ਦੇਣ ਦੀ ਗੱਲ ਕਹੀ ਸੀ ।ਪਰ ਪੰਜ਼ਾਬ ਸਰਕਾਰ ਨਾਂ ਤਾਂ ਹਲੇ ਤੱਕ ਨਵਾਂ ਇਸ਼ਤਿਹਾਰ ਜਾਰੀ ਕਰਸਕੀ ਨਾਂ ਹੀ ਇਹਨਾਂ ਪੋੋਸਟਾਂ ਦੀ ਗਿਣਤੀ ਵਿਚ ਵਾਂਧਾ ਕਰ ਸਕੀ ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀਆਂ ਤੇ ਰਾਤਾ ਕੱਟਣ ਲਈ ਮਜ਼ਬੂਰ ਹੋੋਣਾ ਪੈ ਰਿਹਾਂ ਹੈ ਇਸ ਮੋੋਕੇ ਯੂਨੀਅਨ ਆਗੂ ਗੁਰਮੁਖ ਸਿੰਘ ਪਟਿਆਲਾ, ਗੁਰਵੀਰ ਸਿੰਘ , ਮਨਦੀਪ ਸਿੰਘ, ਹਰਜ਼ਿੰਦਰ ਸਿੰਘ, ਗੁਰਜ਼ੀਤ ਸਿੰਘ, ਹਰਪ੍ਰੀਤ ਸਿੰਘ, ਅਮਰਿੰਦਰ ਸਿੰਘ,ਜ਼ੌੌਰਾ ਸਿੰਘ, ਹਿਮਾਨਸ਼ੂ , ਸਾਹਿਲ ਕਰਟਾਂਰੀਆਂ , ਜਨਮਪੀਤ , ਤੇ ਸਤਨਾਮ ਸਿੰਘ ਦੁੱਲੜ ਨੇ ਦੱਸਿਆਂ ਕਿ ਜੇਕਰ ਉਹਨਾਂ ਦੀਆਂ ਮੰਗਾ ਵੱਲ ਧਿਆਨ ਨਾ ਦਿੱਤਾ ਗਿਆਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *

%d bloggers like this: