ਸਿੰਘ ਸਾਹਿਬ ਮੰਡ ਤੇ ਭਾਈ ਮੋਹਕਮ ਸਿੰਘ ਨੂੰ ਭੇਜਿਆ ਜੇਲ

ss1

ਸਿੰਘ ਸਾਹਿਬ ਮੰਡ ਤੇ ਭਾਈ ਮੋਹਕਮ ਸਿੰਘ ਨੂੰ ਭੇਜਿਆ ਜੇਲ

ਪਟਿਆਲਾ, 9 ਮਈ (ਨਿਰਪੱਖ ਆਵਾਜ਼): ਸਿਘ ਸਾਹਿਬ ਭਾਈ ਧਿਆਨ ਸਿੰਘ ਮੰਡ ,ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਿਡ ਅਕਾਲੀ ਦਲ,ਪਰਮਜੀਤ ਸਿੰਘ ਜਿਲਾ ਪ੍ਰਧਾਨ ਯੂਨਾਇਟਡ ਅਕਾਲੀ ਦਲ ਤੇ ਜਰਨੈਲ ਸਿੰਘ ਸਖੀਰਾ, ਮਨਪ੍ਰੀਤ ਸਿੰਘ ਟਕਸਾਲੀ ਨੂੰ 107/151 ਵਿਚ ਨਾਭਾ ਜੇਲ ਭੇਜਿਆ।ਇਥੇ ਜਿਕਰ ਯੋਗ ਹੈ ਕੀ ਭਾਈ ਮੋਹਕਮ ਸਿੰਘ ਨੂੰ ਹਾਈ ਕੋਟ ਤੋ ਅਗਾਉ ਜਮਾਨਤ ਮਿਲੀ ਹੋਈ ਹੈ ਪਰ ਪੁਲਿਸ ਨੇ ਆਦਾਲਤੀ ਹੁਕਮਾ ਦੀ ਪਰਵਾਹ ਨਹੀ ਕੀਤੀ।

Share Button

Leave a Reply

Your email address will not be published. Required fields are marked *