Mon. May 20th, 2019

ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ

ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ

-ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ

satwinder_7@hotmail.com

ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ।।ਪੁਰਜਾ ਪੁਰਜਾ ਕਟ ਮਰੇ ਕਭਹੂੰ ਨਾ ਛਾਡੇ ਖੇਤ ।। ਜਿਸ ਦੀ ਜ਼ਮੀਰ ਮਰ ਜਾਂਦੀ ਹੈ। ਉਹ ਵਿਕ ਜਾਂਦਾ ਹੈ। ਜ਼ਮੀਰ ਮਰ ਗਈ। ਆਤਮਾ ਮਰ ਗਈ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਲੋਕਾਂ ਨੇ ਭਾਈ ਰਾਜੋਆਣੇ ਦੀ ਫਾਂਸੀ ਤੋਂ ਲੈਣਾ ਹੀ ਕੀ ਹੈ? ਉਹ ਆਪ ਤਾਂ ਜਿੰਦਾ ਹੀ ਰਹਿਣੇ ਹਨ। ਪਰ ਕਿੰਨਾ ਚਿਰ ਸਰਕਾਰ ਦੀ ਅੱਖ ਤੋਂ ਤੁਸੀਂ ਵੀ ਬਚਦੇ ਰਹੋਗੇ। ਅਨੇਕਾਂ ਪੰਜਾਬੀ ਨੌਜਵਾਨ ਮੁੰਡੇ ਇੰਨਕਾਊਟਰ ਵਿੱਚ ਪੰਜਾਬੀਆਂ ਸਿੱਖਾ ਪੁਲਿਸ ਵਲਿਆਂ ਨੇ ਆਪ ਹੀ ਮਾਰੇ ਹਨ। ਕੀ ਕਿਸੇ ਨੂੰ ਸਜਾ ਮਿਲੀ ਹੈ? ਲੋਕਾਂ ਨੇ ਭਾਈ ਰਾਜੋਆਣੇ ਦੀ ਕੁਰਬਾਨੀ ਪਿੱਛੋਂ ਵੀ ਨਹੀਂ ਜਾਗਣਾ। ਜਦੋਂ ਅੱਤਿਆਚਾਰ ਵਿਰੁਧ ਹੱਕਾਂ ਲਈ ਲੜਦੇ ਹਾਂ।

ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ।।ਪੁਰਜਾ ਪੁਰਜਾ ਕਟ ਮਰੇ ਕਭਹੂੰ ਨਾ ਛਾਡੇ ਖੇਤ ।। ਕੋਈ ਸਾਡੇ ਉੱਤੇ ਜ਼ੁਲਮ ਕਰਨ ਦੀ ਹਿੰਮਤ ਨਹੀਂ ਕਰੇਗਾ। ਅਗਰ ਸਾਨੂੰ ਹੱਕਾਂ ਲਈ ਲੜਨਾ ਆ ਗਿਆ। ਸਾਨੂੰ ਹੱਕ ਮਿਲਣ ਵੀ ਲੱਗ ਜਾਣਗੇ। ਅਜੇ ਤਾਂ ਸਾਨੂੰ ਹੱਕਾਂ ਨੂੰ ਮੰਗਣਾ ਹੀ ਨਹੀਂ ਆਇਆ। ਹੱਕ ਸੰਭਾਲਣੇ ਤਾਂ ਬਹੁਤ ਔਖੇ ਹਨ। ਸੂਰਮਾ ਕਰੋੜਾਂ ਵਿਚੋਂ ਇੱਕ ਹੁੰਦਾ ਹੈ। ਬਾਕੀ ਲੋਕ ਜੂਨ ਭੋਗਦੇ ਫਿਰਦੇ ਹਨ। ਅਗਰ ਭਾਈ ਰਾਜੋਆਣੇ ਵਾਲਾ ਖ਼ੂਨ-ਖੋਰ ਨੂੰ ਨਾਂ ਮਾਰਦਾ ਤਾਂ ਪੰਜਾਬ ਵਿੱਚੋਂ ਸਿੱਖਾਂ ਦੀ ਸਾਰੀ ਬਚੀ ਪਨੀਰੀ ਮੁੱਕ ਜਾਣੀ ਸੀ। ਹੁਣ ਫੇਰ ਵਾਢਾ ਭਾਈ ਰਾਜੋਆਣੇ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿੱਚ ਹੋਰ ਬਥੇਰੇ ਸਿੱਖ ਗਬਰੂ ਫਿਰ ਜਵਾਨ ਹੋ ਗਏ ਹਨ। ਸੂਰਮੇ ਛੋਟੀ ਉਮਰ ਜਿਉਂਦੇ ਹਨ। ਦੁਸ਼ਮਣ ਦੇ ਪੈਰਾਂ ਥੱਲਿਉ ਜ਼ਮੀਨ ਖਿਸਕਾ ਦਿੰਦੇ ਹਨ। ਸ਼ੇਰ ਦਹਾੜਦੇ ਹਨ। ਕਿਸੇ ਦੀ ਜੋਧੇ ਅਧੀਨਗੀ ਸਵੀਕਾਰ ਨਹੀਂ ਕਰਦੇ। ਸ਼ੇਰ ਚਾਹੇ ਪਿੰਜਰੇ ਵਿੱਚ ਹੀ ਹੋਵੇ, ਉਸ ਦੀ ਤਾਕਤ ਨਹੀਂ ਘਟਦੀ। ਸਗੋਂ ਰੱਬ ਉਸ ਨੂੰ ਮਾਨਸਿਕ ਬੁੱਧ ਦਿੰਦਾ ਹੈ। ਇਕੱਲੇ ਇਕਾਂਤ ਵਿੱਚ ਜਾਂ ਜੇਲ ਵਿੱਚ ਰਹਿਣ ਨਾਲ ਰੱਬ ਨਾਲ ਲਿਵ ਲਗਦੀ ਹੈ। ਉਸ ਦੀਆਂ ਸ਼ਕਤੀਆਂ ਹਾਸਲ ਹੁੰਦੀਆਂ ਹਨ, ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ।

ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ !! ਮਿਲਾ ਕਦੇ ਨਾ ਹੋਵੈ ਨਹਿ ਲਾਗੇ ਦਾਗਾ !! ਸ੍ਰੀ ਗੁਰੂ ਗ੍ਰੰਥਿ ਸਾਹਿਬ

ਜੇ ਸ਼ੇਰ ਨੂੰ ਮਾਰ ਦਿਉ, ਬਾਕੀ ਆਪੇ ਸਹਿਕ ਜਾਂਦੇ ਹਨ। ਭਾਈ ਰਾਜੋਆਣੇ ਨੂੰ ਮਾਰਨ ਨਾਲ ਬਾਕੀ ਸਿੱਖ ਡਰ ਜਾਣਗੇ ਜਾਂ ਸਰਕਾਰ ਅੱਗੇ ਡਟ ਜਾਣਗੇ। ਲਾਲ ਰੰਗ ਤਿਸ ਕਉ ਲਗਾ ਜਿਸ ਕੇ ਵਡਭਾਗਾ ਮੈਲਾ ਕਦੇ ਨ ਹੋਵਈ ਨਹ ਲਾਗ ਦਾਗਾ ll੧ ll ਜੇ ਦਿੱਲੀ, ਭੋਪਾਲ ਕਾਢ ਤੇ ਹੋਰ ਦੰਗੇ ਕਰਨ ਵਾਲਿਆਂ ਨੂੰ ਸੈਂਕੜੇ ਲੋਕ ਮਾਰਨ ਦੀ ਕੋਈ ਸਜਾ ਨਹੀਂ ਦਿੱਤੀ ਗਈ ਤਾਂ ਭਾਈ ਰਾਜੋਆਣੇ ਨੂੰ ਇੱਕ ਮਾਰਨ ਤੇ ਫਾਂਸੀ ਦੀ ਸਜਾ ਕਿਉਂ ਦਿੱਤੀ ਜਾਂ ਰਹੀ ਹੈ? ਜੇਲਾਂ ਵਿੱਚ ਹੋਰ ਸਿੰਘ ਕੈਦ ਕੱਟਣ ਪਿਛੋਂ ਵੀ  ਕਿਉਂ ਰੱਖੇ ਹਨ? ਅਗਰ ਕੋਈ ਧੋਣ ਵੱਢਣ ਲੱਗੇ, ਧੌਣ ਅੱਗੇ ਕਰ ਦਿਆਂਗੇ ਜਾਂ ਹੱਥ ਪੈਰ ਮਾਰੋਗੇ? ਜੇ ਅੱਤਿਆਰ ਚਾਰ ਸਹਿਣ ਲੱਗ ਗਏ। ਅਨਿਆਈ ਮੌਤ ਮਰਨ ਲੱਗ ਗਏ। ਹੋਰ ਤਸੀਹੇ ਮਿਲਣਗੇ। ਦੁਸ਼ਮਣ ਨੂੰ ਮਜ਼ਾ ਆਉਣ ਲੱਗ ਜਾਂਦਾ ਹੈ। ਖ਼ੂਨ ਮੂੰਹ ਨੂੰ ਲੱਗ ਜਾਂਦਾ ਹੈ। ਉਸ ਦਾ ਖ਼ੌਫ਼ ਮੁੱਕ ਜਾਂਦਾ ਹੈ। ਹੌਸਲਾ ਵੱਧ ਜਾਂਦਾ ਹੈ। ਕਦੋਂ ਜਾਗੋਗੇ? ਜਦੋਂ ਮੌਤ ਆ ਗਈ। ਮੁਕਾਬਲਾ ਬਹਾਦਰ ਲੋਕ ਕਰਦੇ ਹਨ। ਕਹਿਣਾ ਬਹੁਤ ਸੌਖਾ ਹੈ। ਮਰਨਾ ਬਹੁਤ ਔਖਾ ਹੈ। ਆਪੋ-ਆਪਣੀ ਮੌਤ ਨੂੰ ਮੂਹਰੇ ਰੱਖ ਕੇ ਸੋਚੀਏ। ਕੀ ਸਮਝ ਲੱਗਾ ਮੌਤ ਕੀ ਹੈ?

ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦ॥ ਮਗੇ ਹੀ ਤੇ ਪਾਈਐ ਪੂਰਨ ਪਰਮਾਨੰਦ॥

ਕੈਨੇਡਾ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੈ। ਕਸੂਰ ਵਾਰ ਜੇ ਕੈਨੇਡੀਅਨ ਨਹੀਂ ਹੈ। ਉਸ ਨੂੰ ਉਸ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਨਾਲ ਹੀ ਧਿਆਨ ਰੱਖਿਆ ਜਾਂਦਾ ਹੈ। ਪਿੱਛੇ ਭੇਜੇ ਗਏ ਬੰਦੇ ਨੂੰ ਉਸ ਦੇ ਦੇਸ਼ ਦਾ ਕਾਨੂੰਨ ਵੀ ਫਾਂਸੀ ਨਹੀਂ ਦੇ ਸਕਦਾ। ਧਾਰਮਿਕ ਰਾਜਨੀਤਿਕ ਗੱਦੀਆਂ ਉੱਤੇ ਸਾਡੇ ਆਪਣੇ ਹਨ। ਉਹ ਆਪ ਫਾਧੀਆਂ ਲਗਵਾ ਰਹੇ ਹਨ। ਬੰਦਾ ਮਾਰਨ ਇੱਕ ਤੋਂ ਵੱਧ ਕੱਤਲ ਕਰਨ ਦੀ ਸਜਾ ਸੱਤ ਸਾਲ ਹੈ। ਭਾਈ ਰਾਜੋਆਣੇ ਨੇ 1995 ਤੋਂ ਜੇਲ ਕੱਟ ਚੁੱਕੇ ਹਨ। ਕਾਲੇ ਦਿਵਸ ਮਨਾਉਣੇ ਸ਼ੁਰੂ ਕਰ ਦਿਉ। ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ। ਅਗਰ ਕੋਈ ਧੋਣ ਵੱਢਣ ਲੱਗੇ, ਧੌਣ ਅੱਗੇ ਕਰ ਦਿਆਂਗੇ ਜਾਂ ਹੱਥ ਪੈਰ ਮਾਰੋਗੇ? ਅੱਗੇ ਵੀ ਤਾਂ ਅਕਾਲੀਆਂ ਨੇ ਆਪ ਸਿੰਘ ਮਰਵਾਏ ਹਨ।

ਜਓ ਤਓ ਪ੍ਰੇਮ ਖੇਲਣ ਕਾ ਚਾਓੰ ਸਿਰ ਧਰਿ ਤਲਿ ਗਲੀ ਮੇਰੀ ਆਓ l l ਇਤ ਮਾਰਗ ਪਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ॥

ਜਿਸ ਦੀ ਜ਼ਮੀਰ ਮਰ ਜਾਂਦੀ ਹੈ। ਉਹ ਵਿਕ ਜਾਂਦਾ ਹੈ। ਜ਼ਮੀਰ ਮਰ ਗਈ। ਆਤਮਾਂ ਮਰ ਗਈ। ਕੋਈ ਮਰੇ ਕੋਈ ਜੀਵੇ ਸੁਥਰੀ ਘੋਲ ਪਤਾਸੇ ਪੀਵੇ। ਲੋਕਾਂ ਨੇ ਭਾਈ ਰਾਜੋਆਣੇ ਦੀ ਫ਼ਾਂਸੀਂ ਤੋਂ ਲੈਣਾ ਹੀ ਕੀ ਹੈ? ਉਹ ਆਪ ਤਾਂ ਜਿੰਦਾਂ ਹੀ ਰਹਿੱਣੇ ਹਨ। ਪਰ ਕਿੰਨਾਂ ਚਿਰ ਸਰਕਾਰ ਦੀ ਅੱਖ ਤੋਂ ਤੁਸੀਂ ਵੀ ਬੱਚਦੇ ਰਹੋਗੇ। ਅਨੇਕਾਂ ਮੁੰਡੇ ਇੰਨਕਾਊਟਰ ਵਿੱਚ ਪੰਜਾਬ ਪੰਜਾਬੀਆਂ ਸਿੱਖਾ ਪੁਲੀਸ ਵਲਿਆਂ ਨੇ ਆਪ ਹੀ ਮਾਰੇ ਹਨ। ਕੀ ਕਿਸੇ ਨੂੰ ਸਜਾ ਮਿਲੀ ਹੈ? ਲੋਕਾਂ ਨੇ ਭਾਈ ਰਾਜੋਆਣੇ ਦੀ ਕੁਰਬਾਨੀ ਪਿਛੋਂ ਵੀ ਨਹੀਂ ਜਾਗਣਾਂ। ਜੇ ਕੋਈ ਅੱਤਿਆਚਾਰ ਵਿਰੁਧ ਹੱਕਾ ਲਈ ਲੜਦਾ ਹੈ। ਕੋਈ ਸਾਡੇ ਉਤੇ ਜ਼ੁਲਮ ਕਰਨ ਦੀ ਹਿੰਮਤ ਨਹੀਂ ਕਰੇਗਾ। ਅਗਰ ਸਾਨੂੰ ਹੱਕਾ ਲਈ ਲੜਨਾਂ ਆ ਗਿਆ। ਸਾਨੂੰ ਹੱਕ ਮਿਲਣ ਵੀ ਲੱਗ ਜਾਂਣਗੇ। ਅਜੇ ਤਾ ਸਾਨੂੰ ਹੱਕਾ ਨੁੰ ਮੰਗਣਾਂ ਹੀ ਨਹੀਂ ਆਇਆ। ਹੱਕ ਸੰਭਾਲਣੇ ਤਾਂ ਬਹੁਤ ਅੋਖੇ ਹਨ। ਸੂਰਮਾਂ ਕਰੋੜਾਂ ਵਿਚੋਂ ਇੱਕ ਹੁੰਦਾ ਹੈ। ਬਾਕੀ ਲੋਕ ਜੂਨ ਭੋਗਦੇ ਹਨ। ਅਗਰ ਭਾਈ ਰਾਜੋਆਣੇ ਵਾਲਾ ਖੂਨ-ਖੋਰ ਨੂੰ ਨਾਂ ਮਾਰਦਾ ਤਾ ਪੰਜਾਬ ਵਿੱਚੋਂ ਸਿੱਖਾਂ ਦੀ ਸਾਰੀ ਬਚੀ ਪਨੀਰੀ ਮੁੱਕ ਜਾਂਣੀ ਸੀ। ਹੁਣ ਫੇਰ ਵਾਡਾ ਭਾਈ ਰਾਜੋਆਣੇ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿੱਚ ਹੋਰ ਬਥੇਰੇ ਸਿੱਖ ਗਬਰੂ ਫਿਰ ਜੋਵਾਨ ਹੋ ਗਏ ਹਨ। ਸੂਰਮੇ ਛੋਟੀ ਉਮਰ ਜਿਉਂਦੇ ਹਨ। ਦੁਸਮੱਣ ਦੇ ਪੈਰਾਂ ਥੱਲਿਉ ਜ਼ਮੀਨ ਖਿਸਕਾ ਦਿੰਦੇ ਹਨ। ਸ਼ੇਰ ਦਹਾੜਦੇ ਹਨ। ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕਰਦੇ। ਸ਼ੇਰ ਚਾਹੇ ਪਿੰਜਰੇ ਵਿੱਚ ਹੀ ਹੋਵੇ, ਉਸ ਦੀ ਤਾਕਤ ਨਹੀਂ ਘੱਟਦੀ। ਸਗੋਂ ਰੱਬ ਉਸ ਨੂੰ ਮਨਸਿਕ ਬੁੱਧ ਦਿੰਦਾ ਹੈ। ਇੱਕਲੇ ਇਕਾਂਤ ਵਿੱਚ ਰਹਿੱਣ ਨਾਲ ਰੱਬ ਨਾਲ ਲਿਵ ਲਗਦੀ ਹੈ। ਉਸ ਦੀਆਂ ਸ਼ਕਤੀਆਂ ਹਾਂਸਲ ਹੁੰਦੀਆਂ ਹਨ, ਜਨਮ ਮਰਨ ਦਾ ਡਰ ਮੁੱਕ ਜਾਂਦਾ ਹੈ।

ਲਾਲ ਰੰਗ ਤਿਸ ਕੋ ਲਗਾ ਜਿਸ ਕੇਵਡ ਭਾਗਾ !!

ਜੇ ਸ਼ੇਰ ਨੂੰ ਮਾਰ ਦਿਉ, ਬਾਕੀ ਆਪੇ ਸਹਿਕ ਜਾਂਦੇ ਹਨ। ਭਾਈ ਰਾਜੋਆਣੇ ਨੂੰ ਮਾਰਨ ਨਾਲ ਬਾਕੀ ਸਿੱਖ ਡਰ ਜਾਂਣਗੇ ਜਾਂ ਸਰਕਾਰ ਅੱਗੇ ਡੱਟ ਜਾਣੇਗੇ। ਲਾਲ ਰੰਗ ਤਿਸ ਕਉ ਲਗਾ ਜਿਸ ਕੇ ਵਡਭਾਗਾ ਮੈਲਾ ਕਦੇ ਨ ਹੋਵਈ ਨਹ ਲਾਗ ਦਾਗਾ ll੧ ll ਜੇ ਦਿੱਲੀ, ਭੁਪਾਲ ਕਾਂਢ ਤੇ ਹੋਰ ਦੱਗੇ ਕਰਨ ਵਾਲਿਆਂ ਨੂੰ ਸੈਂਕੜੇ ਲੋਕ ਮਾਰਨ ਦੀ ਕੋਈ ਸਜਾ ਨਹੀਂ ਦਿੱਤੀ ਗਈ ਤਾਂ ਭਾਈ ਰਾਜੋਆਣੇ ਨੂੰ ਇੱਕ ਮਾਰਨ ਤੇ ਫ਼ਾਂਸੀਂ ਦੀ ਸਜਾ ਕਿਉਂ ਦਿੱਤੀ ਜਾਂ ਰਹੀ ਹੈ? ਅਗਰ ਕੋਈ ਧੋਣ ਵੱਡਣ ਲੱਗੇ, ਧੌਣ ਅੱਗੇ ਕਰ ਦਿਉਗੇ ਜਾਂ ਹੱਥ ਪੈਰ ਮਾਰੋਗੇ? ਜੇ ਅੱਤਿਆਰ ਚਾਰ ਸਹਿਣ ਲੱਗ ਗਏ। ਅਣਆਈ ਮੌਤ ਮਰਨ ਲੱਗ ਗਏ। ਹੋਰ ਤਸੀਹੇ ਮਿਲਣਗੇ। ਦੁਸ਼ਮੱਣ ਨੂੰ ਮਜ਼ਾ ਆਉਣ ਲੱਗ ਜਾਂਦਾ ਹੈ। ਖੂੰਨ ਮੂੰਹ ਨੂੰ ਲੱਗ ਜਾਦਾ ਹੈ। ਉਸ ਦਾ ਖੌਫ਼ ਮੁੱਕ ਜਾਂਦਾ ਹੈ। ਹੌਸਲਾ ਵੱਧ ਜਾਂਦਾ ਹੈ। ਕਦੋਂ ਜਾਗੋਗੇ? ਜਦੋਂ ਮੌਤ ਆ ਗਈ। ਮੁਕਾਬਲਾ ਬਹਾਦਰ ਲੋਕ ਕਰਦੇ ਹਨ। ਕਹਿੱਣਾਂ ਬਹੁਤ ਸੌਖਾ ਹੈ। ਮਰਨਾਂ ਬਹੁਤ ਔਖਾ ਹੈ। ਆਪੋ-ਆਪਣੀ ਮੌਤ ਨੂੰ ਮੂਹਰੇ ਰੱਖ ਕੇ ਸੋਚੀਏ। ਕੀ ਸਮਝ ਲੱਗਾ ਮੌਤ ਕੀ ਹੈ?

ਜਿਸ ਮਰਨੇ ਤੇ ਜਗ ਡਰੇ ਮੇਰੇ ਮਨਿ ਆਨੰਦ।।ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ।।

ਕਨੇਡਾ ਵਿੱਚ ਫ਼ਾਂਸੀਂ ਦੀ ਸਜ਼ਾ ਨਹੀਂ ਹੈ। ਕਸੂਰ ਵਾਰ ਜੇ ਕਨੇਡੀਅਨ ਨਹੀਂ ਹੈ। ਉਸ ਨੂੰ ਉਸ ਦੇ ਦੇਸ਼ ਭੇਜ ਦਿੱਤਾ ਜਾਂਦਾ ਹੈ। ਨਾਲ ਹੀ ਧਿਆਨ ਰੱਖਿਆ ਜਾਂਦਾ ਹੈ। ਪਿਛੇ ਭੇਜੇ ਗਏ ਬੰਦੇ ਨੂੰ ਉਸ ਦੇ ਦੇਸ਼ ਦਾ ਕਨੂੰਨ ਵੀ ਫ਼ਾਸੀਂ ਨਹੀਂ ਦੇ ਸਕਦਾ। ਧਰਮਿਕ ਰਾਜਨੀਤਿਕ ਗੱਦੀਆਂ ਉਤੇ ਸਾਡੇ ਆਪਣੇ ਹਨ। ਉਹ ਆਪ ਫ਼ਾਂਸੀਆਂ ਲੱਗਵਾਂ ਰਹੇ ਹਨ। ਬੰਦਾ ਮਾਰਨ 1 ਤੋਂ ਵੱਧ ਕੱਤਲ ਕਰਨ ਦੀ ਸਜਾ ਸੱਤ ਸਾਲ ਹੈ। ਭਾਈ ਰਾਜੋਆਣੇ ਨੇ 1995 ਤੋਂ 17 ਸਾਲਾਂ ਦੀ ਜੇਲ ਕੱਟ ਚੁਕੇ ਹਨ। ਕਾਲੇ ਦਿਵਸ ਮੰਨਾਉਣੇ ਸ਼ੁਰੂ ਕਰ ਦਿਉ। ਸਿੰਘਾਂ ਦੀ ਗਰਦਨ ਫਿਰ ਭਾਰਤ ਸਰਕਾਰ ਦੇ ਹੱਥ ਵਿੱਚ ਹੈ।ਅਗਰ ਕੋਈ ਧੋਣ ਵੱਡਣ ਲੱਗੇ, ਧੌਣ ਅੱਗੇ ਕਰ ਦਿਉਗੇ ਜਾਂ ਹੱਥ ਪੈਰ ਮਾਰੋਗੇ? ਅੱਗੇ ਵੀ ਤਾਂ ਅਕਾਲੀਆਂ ਨੇ ਆਪ ਸਿੰਘ ਮਰਵਾਏ ਹਨ।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਜੇ ਤੈਨੂੰ ਪ੍ਰਭੂ-ਪ੍ਰੇਮ ਦੀਖੇਡ ਖੇਡਣ ਦਾ ਸ਼ੌਕ ਹੈ। ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਤਾਂ ਆਪਣਾ ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ ਜਾ। ਇਤੁ ਮਾਰਗਿ ਪੈਰੁ ਧਰੀਜੈ ॥ ਰੱਬ ਦੀ ਪ੍ਰੀਤ  ਦੇ ਰਸਤੇ ਉੱਤੇ ਤਾਂ ਪੈਰ ਧਰਿਆ ਜਾ ਸਕਦਾ ਹੈ। ਸਿਰੁ ਦੀਜੈ ਕਾਣਿ ਨ ਕੀਜੈ ॥੨੦॥  ਸਿਰ ਭੇਟਾ ਕੀਤਾ ਜਾਏ,ਪਰ ਕੋਈ ਝਿਜਕ ਨਾਹ ਕੀਤੀ ਜਾਏ। {ਪੰਨਾ 1412}

Leave a Reply

Your email address will not be published. Required fields are marked *

%d bloggers like this: