ਸਿੰਗਲਾ ਨੂੰ ਮੰਤਰੀ ਬਣਾਏ ਜਾਣ ਦੀ ਖਬਰ ਨੇ ਭਵਾਨੀਗੜ ਦੇ ਕਾਂਗਰਸੀ ਕੀਤੇ ਬਾਗੋ ਬਾਗ

ss1

ਸਿੰਗਲਾ ਨੂੰ ਮੰਤਰੀ ਬਣਾਏ ਜਾਣ ਦੀ ਖਬਰ ਨੇ ਭਵਾਨੀਗੜ ਦੇ ਕਾਂਗਰਸੀ ਕੀਤੇ ਬਾਗੋ ਬਾਗ
ਮਿੰਟੂ ਤੂਰ,ਗੁਰਦੀਪ ਸਿੰਘ ਘਰਾਚੋਂ,ਬਿੱਟੂ ਤੂਰ,ਗਿਨੀ ਕੱਦ,ਗਮੀ ਕਲਿਆਣ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ }ਸੰਗਰੂਰ ਦੇ ਵਿਧਾਇਕ ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਮੰਡਲ ਵਿਚ ਲਏ ਜਾਣ ਦੀ ਖਬਰ ਜਿਵੇ ਹੀ ਨਸ਼ਰ ਹੋਈ ਤਾ ਇਲਾਕਾ ਭਵਾਨੀਗੜ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਸੋਸ਼ਲ ਮੀਡੀਆ ਤੇ ਵਧਾਈਆਂ ਦਾ ਤਾਂਤਾ ਲੱਗ ਗਿਆ ਬੀਤੀ ਰਾਤ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਮਿੰਟੂ ਤੂਰ,ਗੁਰਦੀਪ ਸਿੰਘ ਘਰਾਚੋਂ,ਬਿੱਟੂ ਤੂਰ,ਗਿਨੀ ਕੱਦ,ਗਮੀ ਕਲਿਆਣ ਨੇ ਕਾਂਗਰਸ ਹਾਈ ਕਮਾਂਡ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਇਜਹਾਰ ਕੀਤਾ ਇਸ ਤੋਂ ਇਲਾਵਾ ਵਰਿੰਦਰ ਪੰਨਵਾਂ,ਰਣਜੀਤ ਤੂਰ,ਕਪਲ ਗਰਗ,ਸ਼ਮਿੰਦਰ ਗਰਗ,ਹਾਕਮ ਮੁਗਲ,ਵਿਪਨ ਸ਼ਰਮਾ,ਅਵਤਾਰ ਤੂਰ,ਸੰਜੀਵ ਲਾਲਕਾ,ਮੰਗਲ ਸ਼ਰਮਾ,ਤੇਜੀ ਐਮ ਸੀ,ਬਲਵਿੰਦਰ ਸਿੰਘ ਪੂਨੀਆ,ਬੇਅੰਤ ਤੇਜੇ, ਸੁਮਿਤ ਬਾਂਸਲ,ਰੇਸ਼ੀ ਬਾਂਸਲ,ਗੁਰਪ੍ਰੀਤ ਕੰਧੋਲਾ,ਗੁਰਦਰਸ਼ਨ ਜੱਜ,ਨੇ ਖੁਸ਼ੀ ਦਾ ਇਜਹਾਰ ਕੀਤਾ।

Share Button

Leave a Reply

Your email address will not be published. Required fields are marked *