Mon. May 20th, 2019

ਸਿਰ ਤੋਂ ਪੈਰਾਂ ਤੱਕ ਦੀਆਂ ਬੰਦ ਨਾੜਾਂ ਖੋਲਣ ਦਾ ਪੱਕਾ ਘਰੇਲੂ ਨੁਸਖਾ

ਸਿਰ ਤੋਂ ਪੈਰਾਂ ਤੱਕ ਦੀਆਂ ਬੰਦ ਨਾੜਾਂ ਖੋਲਣ ਦਾ ਪੱਕਾ ਘਰੇਲੂ ਨੁਸਖਾ

ਦੋਸਤੋ ਅੱਜ ਅਸੀਂ ਜੋ ਟਾੱਪਿਕ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਸਰੀਰ ਦੀਆਂ ਨਸਾਂ ਨੂੰਖੋਲਣ ਦੇ ਬਾਰੇ ਹੈ |ਸਿਰਫ ਇੰਨਾਂ ਚੀਜਾਂ ਦਾ ਮਿਸ਼ਰਣ ਤੁਹਾਡੇ ਸਰੀਰ ਵੱਡੀ ਤੋਂ ਚੋਟੀ ਤੱਕ ਸਾਰੀਆਂ ਬਲਾੱਕ ਨਾਂ ਨੂੰ ਖੋਲ ਦੇਵੇਗਾ |ਅਸੀਂ ਤੁਹਾਡੇ ਲਈ ਇੱਕ ਅਜਿਹਾ ਮਿਸ਼ਰਣ ਲੈ ਕੇ ਆਏ ਹਾਂ ਜੋ ਤੁਹਾਡੇ ਹਾਰਟ ਦੀ ਸਾਰੀ ਬਲਾੱਕਜ ਨੂੰ ਖੋਲਣ ਵਿਚ ਮੱਦਦ ਕਰੇਗਾ |ਅੱਜ-ਕੱਲ ਗਲਤ ਖਾਣ-ਪਾਣ ਅਤੇ ਆਦਤਾਂ ਦੀ ਵਜਾ ਕਾਰਨ ਜਿਸਨੂੰ ਵੀ ਦੇਖਿਆ ਜਾਵੇ ਉਹ ਹਾਰਟ ਦੀ ਤਕਲੀਫ਼ ਤੋਂ ਗੁਜਰ ਰਿਹਾ ਹੈ |

ਇਹ ਨੁਸਖਾ ਉਸ ਸਮੇਂ ਵੀ ਕਾਫੀ ਫਾਇਦਾ ਪਹੁੰਚਾਉਂਦਾ ਹੈ ਜਦ ਕਿਸੇ ਨੂੰ ਇੰਜੀਓਯੋਪਲਾਸਟਿਕ ਜਾਂ ਫਿਰ ਬਾਈ ਪਾਸ ਸਰਜਰੀ ਹੋ ਗਈ ਹੋਵੇ ਕਿਉਂਕਿ ਸਟੰਟ ਪਾਉਣ ਦੇ ਕੁੱਝ ਸਮੇਂ ਬਾਅਦ ਹੀ ਸਟੰਟ ਦੇ ਆਸ-ਪਾਸ ਕੈਲਸ਼ੀਅਮ ਜਾਂ ਫਿਰ ਕੋਲੇਸਟਰੋਲ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਫਿਰ ਤੋਂ ਆੱਪਰੇਸ਼ਨ ਜਾਂ ਫਿਰ ਸਟੰਟ ਪਵਾਉਣ ਦੀ ਜਰੂਰਤ ਪੈ ਸਕਦੀ ਹੈ |

ਜਿਸ ਨਾਲ ਸਾਡਾ ਪੈਸ ਤਾਂ ਖਰਚ ਹੁੰਦਾ ਹੀ ਹੈ ਨਾਲ ਹੀ ਸਾਨੂੰ ਕਈ ਤਕਲੀਫਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਅਸੀਂ ਮੇਟਲੀ ਅਤੇ ਇਕੋਨੋਮਿਕਲੀ ਫਿਜੀਕਲ ਹਰ ਸਮੱਸਿਆ ਤੋਂ ਗੁਜਰਨਾ ਪੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿਚ ਦੱਸਾਂਗੇ ਕਿ ਤੁਸੀਂ ਕਿਸ ਤਰਾਂ ਨਾਲ ਇਹਨਾਂ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ ਉਹ ਵੀ ਘਰ ਵਿਚ ਮੌਜੂਦ ਰਸੋਈ ਦੀ ਸਮੱਗਰੀ ਨਾਲ……………………..

ਸਮੱਗਰੀ…………………….

-1 ਗ੍ਰਾਮ ਦਾਲ-ਚੀਨੀ

-10 ਗ੍ਰਾਮ ਸਾਬਤ ਕਾਲੀ ਮਿਰਚ

-10 ਗ੍ਰਾਮ ਤੇਜ ਪੱਤਾ ਸਾਬਤ

-10 ਗ੍ਰਾਮ ਮਗਜ

-10 ਗ੍ਰਾਮ ਮਿਸ਼ਰੀ ਢਲੀ ਹੋਈ ਲਵੋ

-10 ਗ੍ਰਾਮ ਅਖਰੋਟ ਦੀ ਗਿਰੀ

-10 ਗ੍ਰਾਮ ਅਲਸੀ

ਹੁਣ ਤੁਹਾਡੇ ਕੋਲ ਸਾਰੀ ਸਮੱਗਰੀ ਹੋ ਗਈ ਹੈ 61 ਗ੍ਰਾਮ ਅਤੇ ਇਹ ਸਮੱਗਰੀ ਵੈਸੇ ਤਾਂ ਤੁਹਾਨੂੰ ਆਪਣੇ ਘਰ ਵਿਚੋਂ ਹੀ ਮਿਲ ਜਾਵੇਗੀ ਜਾਂ ਫਿਰ ਤੁਸੀਂ ਕਿਸੇ ਪੰਸਾਰੀ ਜਾਂ ਕਰਿਆਨੇ ਦੀ ਦੁਕਾਨ ਤੋਂ ਲੈ ਆਓ |ਹੁਣ ਤੁਸੀਂ ਇਸ ਸਾਰੇ ਸਮਾਨ ਨੂੰ ਇੱਕ ਮਿਕਸਰ ਵਿਚ ਪਾ ਕੇ ਇਸਦਾ ਬਰੀਕ ਪਾਊਡਰ ਬਣਾ ਲਵੋ |ਹੁਣ ਇਸ ਪਾਊਡਰ ਦੀਆਂ 10 ਪੁੜੀਆਂ ਬਣਾ ਲਵੋ ਅਤੇ ਤੁਹਾਡੀ ਔਸ਼ੁੱਧੀ ਤਿਆਰ ਹੈ |
ਹੁਣ ਅਸੀਂ ਤੁਹਾਨੂੰ ਇਸਨੂੰ ਸੇਵਨ ਕਰਨ ਦੀ ਵਿਧੀ ਦੱਸਦੇ ਹਾਂ |ਤੁਸੀਂ ਲਗਾਤਾਰ 10 ਦਿਨ ਇਹਨਾਂ ਪੁੜੀਆਂ ਵਿਚੋਂ ਹਰ-ਰੋਜ ਇੱਕ ਪੁੜੀ ਨੂੰ ਖਾਲੀ ਪੇਟ ਗੁਨਗੁਨੇ ਪਾਣੀ ਦੇ ਨਾਲ ਸੇਵਨ ਕਰਨਾ ਹੈ ਅਤੇ ਇੱਕ ਘੰਟੇ ਤੱਕ ਕੁੱਝ ਵੀ ਖਾਣਾ ਨਹੀਂ ਹੈ ਅਤੇ ਨਾ ਹੀ ਤੁਸੀਂ ਚਾਹ ਪੀਣੀ ਹੈ |ਜੇਕਰ ਤੁਸੀਂ 10 ਦਿਨ ਤੱਕ ਇਸ ਦਵਾ ਦਾ ਸੇਵਨ ਕਰੋ ਤਾਂ ਤੁਸੀਂ ਖੁੱਦ ਹੀ ਫਰਕ ਮਹਿਸੂਸ ਕਰੋਂਗੇ ਕਿ ਤੁਹਾਡੇ ਸਰੀਰ ਵਿਚ ਕਿ ਫਰਕ ਹੋਇਆ |
ਇਹ ਨੁਸਖਾ ਇੰਨਾਂ ਕਾਰਗਾਰ ਅਤੇ ਫਾਇਦੇਮੰਦ ਹੈ ਕਿ ਤੁਹਾਡੇ ਸਰੀਰ ਦੀਆਂ ਹਰ ਪ੍ਰਕਾਰ ਦੀ ਆਂ ਬਲਾੱਕ ਨਸਾਂ ਨੂੰ ਖੋਲ ਦੇਵੇਗਾ ਅਤੇ ਜਿਸ ਨਾਲ ਤੁਹਾਨੂੰ ਹਾਰਟ ਅਟੈਕ ਅਤੇ ਲਕਵੇ ਜਿਹੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ |ੰ

Leave a Reply

Your email address will not be published. Required fields are marked *

%d bloggers like this: