Tue. Aug 20th, 2019

ਸਿਰਫ 70000 ਹਜ਼ਾਰ ‘ਚ ਇਨ੍ਹਾਂ ਦੇਸ਼ਾਂ ਦੀ ਕਰ ਸਕਦੇ ਹੋ ਸੈਰ

ਸਿਰਫ 70000 ਹਜ਼ਾਰ ‘ਚ ਇਨ੍ਹਾਂ ਦੇਸ਼ਾਂ ਦੀ ਕਰ ਸਕਦੇ ਹੋ ਸੈਰ

1. ਸ਼੍ਰੀਲੰਕਾ

ਗਰਮੀਆਂ ਦੇ ਮੌਸਮ ‘ਚ ਸ਼੍ਰੀਲੰਕਾ ਘੁੰਮਣ ਲਈ ਬਹੁਤ ਸ਼ਾਨਦਾਰ ਥਾਂ ਹੈ। ਇੱਥੇ ਬੀਚ, ਆਰਕੀਟੈਕਚਰ ਦਾ ਮਜ਼ਾ ਲੈ ਸਕਦੇ ਹੋ। ਸ਼੍ਰੀਲੰਕਾ ‘ਚ 4 ਦਿਨ ਅਤੇ 5 ਰਾਤਾਂ ਰਹਿਣ ਦੇ ਸਿਰਫ 19448 ਰੁਪਏ ਖਰਚ ਕਰਨੇ ਪੈਣਗੇ। ਬਾਕੀ ਫਲਾਈਟ ਅਤੇ ਘੁੰਮਣ ਦਾ ਖਰਚਾ ਮਿਲਾਇਆ ਜਾਵੇ ਤਾਂ ਤੁਸੀਂ ਸਿਰਫ 70000 ‘ਚ 5 ਦਿਨ ਸ਼੍ਰੀਲੰਕਾ ‘ਚ ਰਹਿ ਸਕਦੇ ਹੋ।

2. ਥਾਈਲੈਂਡ

ਪਾਣੀ ਦੇ ਵਿਚਕਾਰ ਵਸਿਆ ਥਾਈਲੈਂਡ ਭਾਰਤੀਆਂ ਦੀ ਮਨਪਸੰਦੀ ਥਾਂ ਹੈ। ਇੱਥੇ 4 ਦਿਨ ਰਹਿਣ ਲਈ 28500 ਰੁਪਏ ਖਰਚ ਕਰਨੇ ਪੈਣਗੇ।

3. ਭੂਟਾਨ

ਕੁਦਰਤੀ ਅਤੇ ਹਰੀਆਂ-ਭਰੀਆਂ ਵਾਦੀਆਂ ‘ਚ ਘੁੰਮਣ ਵਾਲੇ ਲੋਕਾਂ ਲਈ ਭੂਟਾਨ ਸਭ ਤੋਂ ਚੰਗੀ ਹੈ। ਇੱਥੇ ਮੰਦਰ ਵੀ ਕਾਫੀ ਖੂਬਸੂਰਤ ਹਨ।

4. ਮਾਲਦੀਵ

ਅੱਜਕਲ ਲੋਕ ਵਿਆਹ ਤੋਂ ਬਾਅਦ ਘੁੰਮਣ ਲਈ ਮਾਲਦੀਵ ਦੀ ਸੈਰ ਕਰਨ ਲਈ ਜਾਂਦੇ ਹਨ। ਜੇਕਰ ਤੁਸੀਂ ਬੱਚਿਆਂ ਦੇ ਨਾਲ ਆਪਣੇ ਦੇਸ਼ ਤੋਂ ਬਾਹਰ ਕਿਤੇ ਸੈਰ ਕਰਨਾ ਚਾਹੁੰਦੇ ਹੋ ਤਾਂ ਮਾਲਦੀਵ ਜਾ ਸਕਦੇ ਹਨ। ਤੁਸੀਂ ਘੱਟ ਪੈਸਿਆਂ ‘ਚ ਇੱਥੇ ਬੱਚਿਆਂ ਨਾਲ ਘੁੰਮਣ ਦਾ ਆਨੰਦ ਮਾਨ ਸਕਦੇ ਹੋ।

Leave a Reply

Your email address will not be published. Required fields are marked *

%d bloggers like this: